ਪ੍ਰੋ. ਦਰਸ਼ਨ ਸਿੰਘ ਖਾਲਸਾ
ਅਤਿ ਘਿਨਾਉਣਾ ਜ਼ੁਲਮ
Page Visitors: 2485
ਅਤਿ ਘਿਨਾਉਣਾ ਜ਼ੁਲਮ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
"ਆਸਿਫਾ ਨੰਨ੍ਹੀ ਬੱਚੀ" ਨਾਲ ਇੱਕ ਅਖੌਤੀ ਪੱਥਰ ਦੇ ਭਗਵਾਨ ਦੇ ਮੰਦਿਰ ਵਿੱਚ ਬੀਤੀ ਜ਼ੁਲਮ ਦੀ ਦਾਸਤਾਂ ਸੁਣ ਪੜ੍ਹਕੇ ਮੇਰੇ ਸਾਹਮਣੇ ਉਹ ਕਹਾਣੀ ਆ ਜਾਂਦੀ ਹੈ, ਜਿਨ੍ਹਾਂ ਦਾ ਭਗਵਾਨ ਆਪਣੀ ਸ਼ਕਤੀ ਨਾਲ ਛੇ ਮਹੀਨੇ ਦੀ ਰਾਤ ਅਤੇ ਘਰ ਦੇ ਜੀਅ ਕੰਨਾਂ ਤੋਂ ਬੋਲ਼ੇ ਕਰਕੇ ਵਿਆਹੀ ਚੰਦਰਾਵਲ ਭੇਖ ਬਦਲ ਕੇ ਦੁਸ਼ਕਰਮ (ਰੇਪ) ਕਰਣ ਤੋਂ ਨਹੀਂ ਟਲਦਾ, ਉਹ ਫਿਰ ਵੀ ਭਗਵਾਨ ਹੈ।
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ ਕ੍ਰਿਸਨੁ ਜਾਦਮੁ ਭਇਆ ॥
ਭਲੇ ਲੋਕੋ, ਉਨ੍ਹਾਂ ਕੋਲੋਂ ਇਸ ਜ਼ੁਲਮ ਲਈ ਕਿਸੇ ਐਸੇ ਜ਼ੁਲਮਾਂ ਤੋਂ ਵਖਰੀ ਕੀ ਆਸ ਰਖਦੇ ਹੋ?
ਇਹ ਗੱਲ ਵਖਰੀ ਹੈ ਕਿ ਬੇਗੈਰਤ ਅਜੇ ਭੀ ਉਨ੍ਹਾਂ ਨੂੰ ਆਪਣਾ ਭਗਵਾਨ ਮੰਨਣ ਲਈ ਤਿਆਰ ਹਨ।