ਕੈਟੇਗਰੀ

ਤੁਹਾਡੀ ਰਾਇ



ਪ੍ਰੋ. ਦਰਸ਼ਨ ਸਿੰਘ ਖਾਲਸਾ
ਸ਼ਰਧਾ ਅੱਖਾਂ ਬੰਦ ਕਰਦੀ ਹੈ, ਗਿਆਨ ਅੱਖਾਂ ਖੋਲਦਾ ਹੈ
ਸ਼ਰਧਾ ਅੱਖਾਂ ਬੰਦ ਕਰਦੀ ਹੈ, ਗਿਆਨ ਅੱਖਾਂ ਖੋਲਦਾ ਹੈ
Page Visitors: 2504

ਸ਼ਰਧਾ ਅੱਖਾਂ ਬੰਦ ਕਰਦੀ ਹੈ, ਗਿਆਨ ਅੱਖਾਂ ਖੋਲਦਾ ਹੈ
 ਪ੍ਰੋ. ਦਰਸ਼ਨ ਸਿੰਘ ਖ਼ਾਲਸਾ
 ਆਸਾ ਮਹਲਾ ੪ ਛੰਤ ॥
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥
ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥
ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥
ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥
ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ
॥੧॥ {ਪੰਨਾ 448}
  ਸ਼ਬਦ ਦਾ ਗਾਇਨ ਅਤੇ ਗੁਰਮਤਿ ਅਨੁਸਾਰ ਵਿਆਖਿਆ ਕੀਤੀ।
    - ਸ਼ਬਦਾਵਲੀ ਗਿਆਨ ਦਾ ਦਰਵਾਜ਼ਾ ਹੈ
    - ਫੈਸਲਾ ਤੇ ਵੀਚਾਰ ਦੋਵੇਂ ਵੱਖ ਵੱਖ ਹਨ
    - ਵੀਚਾਰ ਦਾ ਹੀ ਦੂਜਾ ਨਾਮ ਸਿੱਖਿਆ ਹੈ
    - ਗੁਰਬਾਣੀ ਸਾਰੀ ਵੀਚਾਰ 'ਤੇ ਖਲੋਤੀ ਹੈ
    - ਭਗਤਾਂ ਨੇ ਵੀ ਰੱਬ ਮੂਹਰੇ ਸਵਾਲ ਕੀਤਾ
    - ਸ਼ਰਧਾ ਅੱਖਾਂ ਬੰਦ ਕਰਦੀ ਹੈ, ਤੈਨੂੰ ਜਾਨਣ ਦਾ ਹੱਕ ਕੋਈ ਨਹੀਂ, ਗਿਆਨ ਅੱਖਾਂ ਖੋਲਦਾ ਹੈ
    - ਜਿੱਥੇ ਸਵਾਲ ਜਵਾਬ ਕੋਈ ਨਹੀਂ, ਉਥੇ ਗਿਆਨ ਹੀ ਨਹੀਂ
    - ਜਿਨਹਾਂ ਕੋਲ ਜਵਾਬ ਹੈ ਨਹੀਂ, ਉਹ ਸਵਾਲ ਕਰਣ ਵਾਲੀ ਜ਼ੁਬਾਨ ਬੰਦ ਕਰਨਾ ਚਾਹੁੰਦੇ ਹਨ
    - ਜਿੱਥੇ ਤਰਕ ਬੰਦ ਹੋ ਗਿਆ, ਉਥੇ ਦੁਨੀਆ ਦੇ ਅੱਗੇ ਵੱਧਣ ਦਾ ਦਰਵਾਜ਼ਾ ਬੰਦ ਹੋ ਜਾਂਦਾ ਹੈ
    - ਜਿਊਂਦਾ ਮਨੁੱਖ ਸਵਾਲ ਕਰੇਗਾ, ਮੁਰਦਾ ਨਹੀਂ
    - ਗੁਰਬਾਣੀ ਪਾਠ ਕਰਣ ਦਾ ਵਿਸ਼ਾ ਨਹੀਂ, ਵੀਚਾਰ ਦਾ ਹੈ
    - ਅੱਖਾਂ ਖੋਲਕੇ ਚੱਲਣ ਵਾਲੇ ਲੋਕ ਅੱਖਾਂ ਬੰਦ ਕਰਣ ਦੇ ਆਦੀ ਨਹੀਂ ਹੁੰਦੇ
    - ਬਿਨਾਂ ਤਰਕ ਤੋਂ ਧਰਮ ਵੀ ਨਹੀਂ ਸਮਝਿਆ ਜਾ ਸਕਦਾ, ਰੱਬ ਵੀ ਨਹੀਂ ਸਮਝਿਆ ਜਾ ਸਕਦਾ ..
  .. ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ
    - ਧਰਮ ਦੇ ਖੇਤਰ 'ਚ ਪ੍ਰਵੇਸ਼ ਲਈ ਅੱਖਾਂ ਖੋਲ ਕੇ ਚਲਣਾ ਪਵੇਗਾ
    - ਗੁਰਮੁੱਖ ਗੁਰਬਾਣੀ ਰਾਹੀਂ, ਇੱਕੋ ਗੁਰੂ ਰਾਹੀਂ ਗਿਆਨ ਦਾ ਪੱਲਾ ਫੜਦਾ ਹੈ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.