ਕੈਟੇਗਰੀ

ਤੁਹਾਡੀ ਰਾਇਅੱਜ ਦਾ ਵਿਚਾਰ
ਸਿਖਾਂ ਨੂੰ, ਗਲ ਪੈਣ ਵਾਲੀ ਲੜਾਈ ਤੋਂ ਬਚਣ ਦੀ ਅਪੀਲ!
ਸਿਖਾਂ ਨੂੰ, ਗਲ ਪੈਣ ਵਾਲੀ ਲੜਾਈ ਤੋਂ ਬਚਣ ਦੀ ਅਪੀਲ!
Page Visitors: 390

ਸਿਖਾਂ ਨੂੰ, ਗਲ ਪੈਣ ਵਾਲੀ ਲੜਾਈ ਤੋਂ ਬਚਣ ਦੀ ਅਪੀਲ!
ਸਿੱਖੋ ਸੰਭਲੋ,
  2017 ਦੀਆਂ ਚੋਣਾਂ ਨੂੰ ਮੁੱਖ ਰੱਖਕੇ ਬੀ.ਜੇ.ਪੀ-ਬਾਦਲ-ਨੀਤੀ ਸਾਮ੍ਹਣੇ ਹੈ, ਅਲੱਗ-ਅਲੱਗ ਢੰਗਾਂ ਨਾਲ ਸਿੱਖਾ ਤੇ ਸਿੱਖਾਂ ਵਿਚਾਲੇ, ਸਿੱਖਾਂ ‘ਤੇ ਹਿੰਦੂਆਂ ਵਿਚਾਲੇ ਜਾਂ ਸਿੱਖਾਂ ਅਤੇ ਸਰਕਾਰ ਵਿਚਾਲੇ ਲੜਾਈ ਦੇ ਬਾਨ੍ਹਣੂ ਬੰਨ੍ਹੇ ਜਾ ਰਹੇ ਹਨ, ਤੁਸੀਂ ਘੱਟੋ-ਘੱਟ ਚੋਣਾਂ ਤੱਕ, ਇਨ੍ਹਾਂ ਲੂੰਬੜ ਚਾਲਾਂ ਤੋਂ ਬਚਣਾ ਹੈ ।
ਬਾਕੀ 2017 ਵਿਚ ਸੋਚਾਂਗੇ ।
                          ਅਮਰ ਜੀਤ ਸਿੰਘ ਚੰਦੀ
                              21-5-16

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.