ਕੈਟੇਗਰੀ

ਤੁਹਾਡੀ ਰਾਇਅੱਜ ਦਾ ਵਿਚਾਰ
ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
Page Visitors: 123

ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
ਜ਼ਰਾ ਵਿਚਾਰ ਕਰਨਾ ਇਨ੍ਹਾਂ ਨੇਤਿਆਂ ਨੂੰ ਦੇਸ਼ ਦੀ ਕਿੰਨੀ ਫਿਕਰ ਹੈ ?
PM rakes up 1984 attack on Mulayam to mock at SP-Cong alliance
Addressing an election rally here, he questioned SP chief Akhilesh Yadav as to how he could form a coalition with "those who tried to murder" his father.
……………………………………………….
ਟਿੱਪਣੀ :-ਚੋਣਾਂ ਵਿਚ ਦੇਸ਼ ਦੀ ਤਰੱਕੀ ਬਾਰੇ, ਕਿੰਨੇ ਸ਼ਾਨਦਾਰ ਵਿਚਾਰ ਕੀਤੇ ਜਾ ਰਹੇ ਹਨ ? ਇਹ ਉਸ ਆਦਮੀ ਦੇ ਵਿਚਾਰ ਹਨ, ਜਿਸ ਦੇ ਹੱਥ ਵਿਚ ਦੇਸ਼ ਦੀ ਵਾਗ-ਡੋਰ ਹੈ, ਜਿਸ ਬਾਰੇ ਮੀਡੀਆ ਵੱਧ ਤੋਂ ਵੱਧ ਪਰਚਾਰ ਕਰ ਰਿਹਾ ਹੈ ਕਿ, ਇਸ ਤੋਂ ਬਗੈਰ ਦੇਸ਼ ਨੂੰ ਕੋਈ ਨਹੀਂ ਬਚਾ ਸਕਦਾ।
ਕੀ ਇਹ ਸੌਂਕਣਾਂ ਦੀ ਲੜਾਈ ਨਾਲੋਂ ਵੱਧ ਕੁਝ ਹੈ ? ?
ਕੋਸ਼ਿਸ਼ ਕੀਤੀ ਜਾਵੇਗੀ ਕਿ ਏਦਾਂ ਦੇ ਵਿਚਾਰ, ਹਰ ਰੋਜ਼ ਤੁਹਾਡੇ ਸਾਮ੍ਹਣੇ ਪੇਸ਼ ਕੀਤੇ ਜਾ ਸਕਣ।             
     ਅਮਰ ਜੀਤ ਸਿੰਘ ਚੰਦੀ  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.