ਕੈਟੇਗਰੀ

ਤੁਹਾਡੀ ਰਾਇਅੱਜ ਦਾ ਵਿਚਾਰ
ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
Page Visitors: 175

ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
ਜ਼ਰਾ ਵਿਚਾਰ ਕਰਨਾ ਇਨ੍ਹਾਂ ਨੇਤਿਆਂ ਨੂੰ ਦੇਸ਼ ਦੀ ਕਿੰਨੀ ਫਿਕਰ ਹੈ ?
Varanasi, Feb 15: Union minister M Venkaiah Naidu on Wednesday attacked UP Chief Minister Akhilesh Yadav, saying he had snatched the bicycle from his father who had taught him how to ride it. He also said after removing his father, Mulayam Singh Yadav from the post of Samajwadi Party national president, Akhilesh joined hands with Congress.
……………………………………………….
ਟਿੱਪਣੀ :-ਚੋਣਾਂ ਵਿਚ ਦੇਸ਼ ਦੀ ਤਰੱਕੀ ਬਾਰੇ, ਕਿੰਨੇ ਸ਼ਾਨਦਾਰ ਵਿਚਾਰ ਕੀਤੇ ਜਾ ਰਹੇ ਹਨ ? ਇਹ ਉਸ ਆਦਮੀ ਦੇ ਵਿਚਾਰ ਹਨ,  ਇਹ ਵਿਚਾਰ ਉਸ ਆਦਮੀ ਦੇ ਹਨ, ਜੋ ਕਿ ਕੇਂਦਰੀ ਸਰਕਾਰ ਵਿਚ ਉੱਚ ਓਹਦੇ ਤੇ ਵਜ਼ੀਰ ਹੈ।
ਕੀ ਇਹ ਸੌਂਕਣਾਂ ਦੀ ਲੜਾਈ ਨਾਲੋਂ ਵੱਧ ਕੁਝ ਹੈ ? ? ਕੋਸ਼ਿਸ਼ ਕੀਤੀ ਜਾਵੇਗੀ ਕਿ ਏਦਾਂ ਦੇ ਵਿਚਾਰ, ਹਰ ਰੋਜ਼ ਤੁਹਾਡੇ ਸਾਮ੍ਹਣੇ ਪੇਸ਼ ਕੀਤੇ ਜਾ ਸਕਣ।                  ਅਮਰ ਜੀਤ ਸਿੰਘ ਚੰਦੀ  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.