ਕੈਟੇਗਰੀ

ਤੁਹਾਡੀ ਰਾਇ



ਅੱਜ ਦਾ ਵਿਚਾਰ
ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
Page Visitors: 2608

ਚੋਣਾਂ ਦੌਰਾਨ ਦੇਸ਼ ਦੇ ਮਹਾਨ ਨੇਤਿਆਂ ਦੇ ਬਿਆਨ !
ਜ਼ਰਾ ਵਿਚਾਰ ਕਰਨਾ ਇਨ੍ਹਾਂ ਨੇਤਿਆਂ ਨੂੰ ਦੇਸ਼ ਦੀ ਕਿੰਨੀ ਫਿਕਰ ਹੈ ?
'पंजाब में खून का बेटा और यूपी में दत्तक पुत्र! गजब है रे भाई' लालू ने पीएम मोदी के लिए ट्विटर पर लिखा कि पंजाब में खून का बेटा और उत्तर प्रदेश में दत्तक पुत्र! गजब है रे भाई..इतना मत हंसाओ!
By: पटना। एक बार फिर से राष्ट्रीय जनता दल (राजद) के अध्यक्ष लालू प्रसाद यादव ने पीएम नरेंद्र मोदी पर उन्हीं के शब्दों में तंज कसा है। लालू ने पीएम मोदी के लिए ट्विटर पर लिखा कि पंजाब में खून का बेटा और उत्तर प्रदेश में दत्तक पुत्र! गजब है रे भाई..इतना मत हंसाओ!
Ankur Sharma Updated: Friday, February 17, 2017, 8:21 [IST] Subscribe to Oneindia Hindi
 ……………………………………………….
ਟਿੱਪਣੀ :-ਚੋਣਾਂ ਵਿਚ ਦੇਸ਼ ਦੀ ਤਰੱਕੀ ਬਾਰੇ, ਕਿੰਨੇ ਸ਼ਾਨਦਾਰ ਵਿਚਾਰ ਕੀਤੇ ਜਾ ਰਹੇ ਹਨ ? ਮੋਦੀ ਜੀ ਦੇ ਵੋਟਾਂ ਲਈ, ਲੋਕਾਂ ਨਾਲ ਬਣਾਏ ਜਾਂਦੇ ਰਿਸ਼ਤੇ[
 ਹੈ ਨਾ ਡਰਾਮੇ-ਬਾਜ਼ੀ ਦੀ ਸ਼ਿਖਰ ? ?
ਕੋਸ਼ਿਸ਼ ਕੀਤੀ ਜਾਵੇਗੀ ਕਿ ਏਦਾਂ ਦੇ ਵਿਚਾਰ, ਹਰ ਰੋਜ਼ ਤੁਹਾਡੇ ਸਾਮ੍ਹਣੇ ਪੇਸ਼ ਕੀਤੇ ਜਾ ਸਕਣ।                  ਅਮਰ ਜੀਤ ਸਿੰਘ ਚੰਦੀ  
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.