ਕੈਟੇਗਰੀ

ਤੁਹਾਡੀ ਰਾਇ



ਆਤਮਜੀਤ ਸਿੰਘ ਕਾਨਪੁਰ
ਅਬਦਾਲੀ ਤੇ ਮਹੰਤ ਨਰੈਣੂ ਦੇ ਵਾਰਿਸ ਅੱਜ ਆਪਣੇ ਮੁਕਾਮ ਵੱਲ ਵੱਧਦੇ ਨਜ਼ਰ ਆਉਂਦੇ ਹਨ
ਅਬਦਾਲੀ ਤੇ ਮਹੰਤ ਨਰੈਣੂ ਦੇ ਵਾਰਿਸ ਅੱਜ ਆਪਣੇ ਮੁਕਾਮ ਵੱਲ ਵੱਧਦੇ ਨਜ਼ਰ ਆਉਂਦੇ ਹਨ
Page Visitors: 2492

ਅਬਦਾਲੀ ਤੇ ਮਹੰਤ ਨਰੈਣੂ ਦੇ ਵਾਰਿਸ ਅੱਜ ਆਪਣੇ ਮੁਕਾਮ ਵੱਲ ਵੱਧਦੇ ਨਜ਼ਰ ਆਉਂਦੇ ਹਨ
 ਆਤਮਜੀਤ ਸਿੰਘ, ਕਾਨਪੁਰ
  ਉਹ ਵੇਖ ਚੁੱਕੇ ਹਨ ਜਿਹੜਾ ਸਿੱਖ ਟੈਕਾਂ ਤੋਪਾਂ ਅੱਗੇ ਨਹੀਂ ਝੁਕਿਆ, ਮਾਰ ਮੁਕਾਉਣ ਦੀ ਵੀ ਕੋਸ਼ਿਸ਼ ਵੀ ਕੀਤੀ, ਫਿ਼ਰ ਵੀ ਉਹ ਬੇਬਸ ਨਾ ਹੋਇਆ .
. ਅੱਜ ਉਹ ਅਪਣੇ ਭੇਖ ਵਿਚ ਬੈਠੇ ਅਬਦਾਲੀ ਤੇ ਮਹੰਤ ਨਰੈਣੂ ਦੀ ਪਛਾਣ ਨਾ ਕਰਕੇ ਬੇਬਸ ਹੋ ਰਿਹਾ ਹੈ ....

    ਉਸ 'ਅਬਦਾਲੀ' ਦੇ ਭੇਖ ਨੇ ਅੱਜ ਕਾਰ ਸੇਵਾ ਦੇ ਨਾਂ ਤੇ 'ਕੀ-ਕੀ ਨਹੀਂ ਖੋਹਿਆ ....
    - ਪੁਰਾਤਨ ਹੱਥ ਲਿਖਤ ਸਰੂਪ ਸੇਵਾ ਸਤਿਕਾਰ ਦੇ ਨਾਂ ਤੇ ਥਾਂ ਥਾਂ ਤੋਂ ਚੁਕ ਕੇ ਸਾੜ ਦਿੱਤੇ
    - ਇਤਿਹਾਸਿਕ ਇਮਾਰਤਾਂ ਨੂੰ ਢਾਹ ਕੇ ਲਾ ਲਾ ਸੰਗਮਰਮਰ ਉਸ ਦਾ ਰੂਪ ਬਦਲ ਦਿੱਤਾ
    ਅਕਾਲ ਤਖਤ 'ਤੇ ਹਮਲਾ ਸਖਤ ਜਹਿਰ ਸੀ, ਜੋ ਸਿੱਖਾਂ ਨੂੰ ਹਾਲੇ ਵੀ ਨਹੀਂ ਭੁਲਿਆ, ਪਰ (ਬੇ)ਕਾਰ ਸੇਵਾ ਮਿੱਠਾ ਜਹਿਰ ਹੈ, ਕੰਮ ਉਹੀ ਕਰ ਰਿਹਾ ਹੈ, ਪਰ ਅਹਿਸਾਸ ਨਹੀਂ ਹੋ ਰਿਹਾ ...
    ਇਤਿਹਾਸਿਕ ਇਮਰਾਤਾਂ ਦੇ ਮੁਨਾਰੇ ਡਿਗਦੇ ਦੇਖ ਕੇ ਇਹ ਹੀ ਲਗਦਾ ਹੈ ਜਿਵੇਂ ਸਿੱਖੀ ਦੇ ਮੁਨਾਰੇ ਹੀ ਡਿਗ ਰਹੇ ਨੇ, ਚਿੱਟੇ ਪੱਥਰ ਥੱਲੇ ਸਭ ਕੁਝ ਦਬ ਕੇ ਰਹਿ ਗਿਆ, ਜਿਹੜਾ ਕੰਮ ਟੈਂਕਾਂ ਤੇ ਤੋਪਾਂ ਨਾ ਕਰ ਸਕੀਆਂ ਉਹ ਉਨਾਂ ਦੇ ਭੇਖ ਨੇ ਕਰ ਦਿੱਤਾ ..
.. ਇਹ ਸਭ ਵੇਖ ਇਹ ਹੀ ਜਾਪਦਾ ਹੈ ਅਬਦਾਲੀ ਤੇ ਮਹੰਤ ਨਰੈਣੂ ਦੇ ਵਾਰਿਸ ਅੱਜ ਅਪਣੇ ਮੁਕਾਮ ਵੱਲ ਵੱਧਦੇ ਨਜ਼ਰ ਆਉਂਦੇ ਹਨ ..।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.