ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
Introduction: ਤਖਤਾਂ ਤੇ ਬਹਿ ਗਏ ਨਰੈਣੂ , ਗੁਰੂ ਦੀ ਗੋਲਕ ਲੁਟਦੇ ਗੰਗੂ, ਪੀਰੀ ਤੇ ਕਾਬਿਜ ਹੈ ਮੀਰੀ, ਡੇਰੇ ਬਾਬੇ ਸੱਪ ਬਣ ਗਏ ,ਅਸੰਤ ਬਣ ਗਏ ਸੰਤ ਸਮਾਜੀ, ਹੱਲੀ ਵੀ ਤੂੰ ਮੌਨ ਕਿਉਂ ਹੈ ?
Introduction: ਹੁਣ ਜਾਗਰੂਕ ਤਬਕੇ ਵਿੱਚੋਂ ਹੀ ਉੱਗੇ ਕੁਝ ਐਸੇ ਅਨਸਰਾਂ ਨੇ ਉਨਾਂ ਤੇ ਇਕ ਨਵਾਂ ਜਾਲ ਸੁੱਟ ਦਿਤਾ ਹੈ, ਜਿਸਦਾ ਅਹਿਸਾਸ ਵੀ ਸਾਨੂੰ ਨਹੀ ਹੋ ਰਿਹਾ, ਕਿਉ ਕਿ ਇਹ ਹਮਲਾ ਬਾਹਰੋ ਨਹੀ ਅੰਦਰੋ ਹੋਇਆ ਹੈ ।ਅਸੀ ਇਸ ਜਾਲ ਵਿੱਚ ਲਗਭਗ ਫੰਸ ਚੁਕੇ ਹਾਂ। ਇਹ ਜਾਲ ਇਨਾਂ ਖਤਰਨਾਕ ਹੈ ਕਿ ਇਸ ਵਿਚ ਫਸਿਆ ਸਿੱਖ ਕਿਸੇ ਕੀਮਤ ਤੇ ਬੱਚ ਨਹੀ ਸਕੇਗਾ। ਉਸ ਵਿੱਚ ਫਸਿਆ ਸਿੱਖ , ਸਿੱਖੀ ਦੇ ਮੁਡਲੇ ਸਿਧਾਂਤਾਂ ਨੂੰ ਆਪ ਹੀ ਨਕਾਰ ਕੇ ਅਨਮਤ ਵਿੱਚ ਰਲ ਗੱਡ ਹੋ ਜਾਏਗਾ। ਇਸ ਕਮ ਵਿੱਚ , ਇਸ ਧੱੜੇ ਨੇ ਕੁਝ ਨਵੀ ਸੋਚ ਵਾਲੇ ਅਤੇ ਸਿੱਖੀ ਤੋਂ ਕੱਚੇ ਪਿੱਲੇ ਲੋਕਾਂ ਨੂੰ ਰਲਾ ਕੇ ਇਕ ਧੱੜਾ ਤਿਆਰ ਕਰ ਲਿਆ ਹੈ।
Introduction: ਉਸ ਜੈਨ ਮੰਦਿਰ ਵਿੱਚ "ਵਾਸਤੂ ਸ਼ਾਸ਼ਤਰ" ਮੁਤਾਬਿਕ "ਕੋਈ ਵਾਸਤੂ ਦੋਸ਼" ਹੋਣ ਕਰਕੇ ਉਸ ਦਾ ਇਕ ਬਹੁਤ ਵੱਡਾ ਹਿੱਸਾ ਜੈਨੀਆਂ ਨੇ ਆਪ ਹੀ ਢਾਅ ਦਿਤਾ ਹੈ। ਮੈਨੂੰ ਇਸ ਖਬਰ ਤੇ ਵਿਸ਼ਵਾਸ਼ ਨਹੀ ਹੋ ਰਿਹਾ ਸੀ, ਕਿਉ ਕਿ ਹਲੀ ਸ਼ਨੀਵਾਰ ਵਾਰ ਨੂੰ ਤਾਂ ਮੈਂ ਉਧਰੋਂ ਲੰਘਿਆ ਸੀ , ਹਾਂ ਕਲ ਇਤਵਾਰ ਨੂੰ ਬੇਂਕ ਬੰਦ ਹੋਣ ਕਰਕੇ , ਮੇਰਾ ਉਧਰ ਜਾਂਣਾਂ ਨਹੀ ਸੀ ਹੋਇਆ । ਕਲ ਹੀ ਇਸ ਇਮਾਰਤ ਦਾ ਇਕ ਬਹੁਤ ਵੱਡਾ ਹਿੱਸਾ ਬੁਲਡੋਜਰ ਚਲਾ ਕੇ ਢਾਅ ਦਿਤਾ ਗਇਆ ਸੀ । ਇਨਾਂ ਹੀ ਨਹੀ , ਇਸ ਖਬਰ ਵਿੱਚ ਇਹ ਵੀ ਛਪਿਆ ਸੀ ਕਿ ਉਸ ਮੰਦਿਰ ਦਾ ਇਕ ਹਿੱਸਾ , ਨਾਲ ਦੇ ਹੀ ਇਕ ਘਰ ਤੇ ਡਿਗਣ ਕਰਕੇ ਉਸ ਘਰ ਵਾਲਿਆਂ ਦਾ ਇਕ ਬੱਚਾ ਵੀ ਜੱਖਮੀ ਹੋ ਗਇਆ, ਅਤੇ ਮਰਦੇ ਮਰਦੇ ਬਚਿਆ।
Introduction: ਇਨਾਂ ਸੋਧਾਂ ਬਾਰੇ ਵੀਚਾਰ ਕਰਦੇ ਵਕਤ ਇਸ ਗਲ ਦਾ ਧਿਆਨ ਵੀ ਰਖਣਾਂ ਬਹੁਤ ਜਰੂਰੀ ਹੈ ਕੇ ਕੋਈ ਵੀ ਲੇਖ ,ਕਿਤਾਬ ,ਗ੍ਰੰਥ, ਕੋਸ਼, ਵਿਚਾਰਧਾਰਾ ,ਪਰੰਮਪਰਾ ਜਾਂ ਮਰਿਯਾਦਾ ਭਾਵੇ ਉਹ ਸਾਡੀ ਸਿੱਖ ਰਹਿਤ ਮਰਿਯਾਦਾ ਹੀ ਕਿਉ ਨਾਂ ਹੋਵੇ ,ਉਹ ਸਤਕਾਰ ਯੋਗ ਤੇ ਹੋ ਸਕਦੀ ਹੈ ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਤੇ ਉਸ ਦੇ ਸਤਕਾਰ ਨਾਲੋਂ ਉਪਰ ਨਹੀ ਹੋ ਸਕਦੀ।ਜੋ ਸੇਧ ਤੇ ਸੋਧ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਮਿਲ ਸਕਦੀ ਹੈ ਉਹ ਕਿਸੇ ਗ੍ਰੰਥ ,ਕੋਸ਼ ਜਾਂ ਕਿਤਾਬ ਵਿਚੋਂ ਸਾਨੂੰ ਲਭਣ ਦੀ ਜਰੂਰਤ ਨਹੀ।ਜੋ ਵਿਦਵਾਨ ਕਿਸੇ ਪੁਰਾਤਨ ਵਿਦਵਾਨ ਦੀਆਂ ਲਿਖਤਾਂ ਤੇ ਗ੍ਰੰਥਾਂ ਅਤੇ ਕੋਸ਼ਾਂ ਤੋਂ ਬਿਉਰਾ ਇਕਠਾ ਕਰ ਕੇ ਅਪਣੀ ਵੀਚਾਰਧਾਰਾ ਨੂੰ ਸਹੀ ਸਾਬਿਤ ਕਰਦੇ ਨੇ ਉਨਾਂ ਨੂੰ ਚਾਹੀਦਾ ਹੈ ਕੇ ਕਿਸੇ ਵੀ ਗਲ ਨੂੰ ਪ੍ਰਮਾਣਿਕ ਸਿੱਧ ਕਰਨ ਲਈ ਉਹ ਗੁਰੂ ਸ਼ਬਦਾਂ ਨੂੰ ਕੋਟ ਕਰਨ ਜੋਂ ਉਨਾਂ ਦੀ ਗਲ ਤੇ ਤਰਕ ਨੂੰ ਵਧੇਰੇ ਪ੍ਰੋੜਤਾ ਤੇ ਪ੍ਰਮਾਣਿਕਤਾ ਪ੍ਰਦਾਨ ਕਰੇਗੀ ਤੇ ਉਸ ਗਲ ਨੂੰ ਦੂਜਾ ਕੋਈ ਤਰਕ,ਵਿਦਵਾਨ ,ਵਿਚਾਰਧਾਰਾ, ਗ੍ਰੰਥ ਅਤੇ ਕੋਸ਼ ਕਟ ਨਹੀ ਸਕੇਗਾ।
Introduction: ਇਸ ਖਤਰੇ ਨੂੰ ਵੇਖਦਿਆਂ ਹੀ ਪੰਥ ਦੇ ਉੱਘੇ ਵਿਦਵਾਨਾਂ ਅਤੇ ਪੰਥ ਦਰਦੀਆਂ ਦਾ ਇਕ ਬਹੁਤ ਵੱਡਾ ਇਕੱਠ ਗੁਰਦੁਆਰਾ ਰਕਾਬ ਗੰਜ ਦੇ ਕਾਂਨਫ੍ਰੈਂਸ ਹਾਲ ਵਿੱਚ ਹੋਇਆ । ਇਸ ਵਿੱਚ ਦੇਸ਼ ਵਿਦੇਸ਼ ਤੋਂ ਉੱਘੇ ਵਿਦਵਾਨ ਪੁੱਜੇ ਅਤੇ "ਸਿੱਖ ਪਾਰਲਿਆਮੇਂਟ" ਨਾਮ ਦੀ ਇਕ ਸੰਸਥਾ ਬਣਾਈ ਗਈ। ਇਸ ਨਾਮ ਦੀ ਤਜਵੀਜ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕੀਤੀ ਸੀ। ਇਸ ਇਕੱਠ ਵਿੱਚ ਕੋਈ ਜੱਥੇਬੰਦੀ , ਧਿਰ ਜਾਂ ਵਿਦਵਾਨ ਐਸਾ ਨਹੀ ਸੀ ਜੋ ਸ਼ਾਮਿਲ ਨਾਂ ਹੋਇਆ ਹੋਵੇ। ਇਸ ਮੀਟਿੰਗ ਵਿੱਚ ਭਾਵੇ ਸਰਨਾਂ ਭਰਾ ਨਹੀ ਸਨ ਆਏ ਲੇਕਿਨ ਉਨਾਂ ਦਾ ਸਮਰਥਨ ਇਸ ਜੱਥੇਬੰਦੀ ਨੂੰ ਹਾਸਿਲ ਸੀ ਅਤੇ ਇਕ ਬਹੁਤ ਹੀ ਸ਼ਾਨਦਾਰ ਹਾਲ ਨੁਮਾਂ ਕਮਰਾ ਵੀ ਇਸ ਜੱਥੇਬੰਦੀ ਨੂੰ ਦਿੱਤਾ ਗਇਆ ਸੀ। ਇਸ ਜੱਥੇ ਬੰਦੀ ਨਾਲ ਕੌਮ ਦੇ ਜਾਗਰੂਕ ਸਿੱਖਾਂ ਨੂੰ ਬਹੁਤ ਉਤਸ਼ਾਹ ਅਤੇ ਉੱਮੀਦ ਬੰਧ ਗਈ ਸੀ ਕਿ ਹੁਣ ਇਨਾਂ ਅਕਾਲੀਆਂ ਅਤੇ ਟਕਸਾਲੀਆਂ ਨਾਲ ਡੱਟ ਕੇ ਮੁਕਾਬਲਾ ਕਰਣ ਲਈ ਇਕ ਮੰਚ ਬਣ ਚੁਕਾ ਹੈ।
Introduction: ਵੀਰੋ ! ਸਾਡੀ ਵੀ ਹਾਲਤ ਸ਼ਾਇਦ ਉਸ ਮੰਜਨ ਵੇਚਣ ਵਾਲੇ ਮਦਾਰੀ ਵਰਗੀ ਹੋ ਚੁਕੀ ਹੈ। ਦਿਨ ਰਾਤ ਇਕ ਕਰਕੇ ਕੌਮ ਨੂੰ ਡੋੰਗੀ ਪਿੱਟ ਪਿੱਟ ਕੇ ਇਹ ਹੀ ਦਸਣ ਦੀ ਕੋਸ਼ਿਸ਼ ਕਰਦੇ ਰਹੇ ਕਿ ਸ਼ਾਇਦ ਕੌਮ ਨੂੰ ਗੁਣ ਕਾਰੀਆਂ ਅਤੇ ਫਰੇਬੀਆਂ ਦੀ ਪਛਾਣ ਕਰਾ ਸਕੀਏ।ਲੇਕਿਨ ਇਹ ਸਭ ਕੁਝ ਕਿਸੇ ਕਮ ਨਾਂ ਆਇਆ । ਸ਼ਾਇਦ ਹੁਣ ਉਸ ਮਦਾਰੀ ਵਾਂਗ ਅਸੀ ਵੀ ਅਪਣਾ ਰਾਹ ਬਦਲ ਲਈਏ, ਕਿਉਕਿ ਜਿਨਾਂ ਲਈ ਅਸੀ ਡੋਂਗੀ ਪਿੱਟ ਰਹੇ ਹਾਂ , ਉਹ ਹੀ ਸੁਨਣਾਂ ਨਹੀ ਚਾਉਦੇ ਤਾਂ ਅਸੀ ਕਦੋ ਤਕ ਇਹ ਕੰਮ ਕਰਦੇ ਰਹਿਣਾਂ ਹੈ। ਲੇਕਿਨ ਇਹ ਗਲ ਇਹ ਵੀ ਸੱਚ ਹੈ ਕਿ ਦਿੱਲੀ ਦੇ ਲੁੱਟੇ ਜਾਂਣ ਦਾ ਖਮਿਆਜਾ ਸਰਨਿਆਂ ਨੂੰ ਨਹੀ ਬਲਕਿ ਕੌਮ ਨੂੰ ਸਦੀਆਂ ਤਕ ਭੁਗਤਣਾਂ ਪੈਣਾਂ ਹੈ , ਜੇ ਕੌਮ ਬਚੀ ਰਹੀ ਤਾਂ, ਉਹ ਸਦੀਆਂ ਤਕ ਇਸ ਦਿੱਲੀ ਵਾਲੀ ਚੌਣ ਨੂੰ ਯਾਦ ਕਰਿਆ ਕਰੇਗੀ ਅਤੇ ਇਹ ਹੀ ਕਹਿਆ ਕਰੇਗੀ ਗੀ ਕਿ
Introduction: ਹੁਣ ਇਸੇ ਤਰ੍ਹਾਂ ਗੁਰਦੁਆਰਾ ਖੜਗਕੇਤੁ ਸਾਹਿਬ, ਗੁਰਦੁਆਰਾ ਸ਼੍ਰੀ ਅਸਧੁਜ ਸਾਹਿਬ , ਗੁਰਦੁਆਰਾ ਸ਼੍ਰੀ ਕਾਲਕਾ ਜੀ, ਗੁਦੁਆਰਾ ਸ਼੍ਰੀ ਤੋਤਲਾ ਜੀ, ਗੁਰਦੁਆਰਾ ਸ਼੍ਰੀ ਸਰਬਲੋਹ ਜੀ, ਗੁਰਦੁਆਰਾ ਸ਼੍ਰੀ ਤੀਰ ਤੁਬਕ ਜੀ, ਗੁਰਦੁਆਰਾ ਸ਼੍ਰੀ ਖੰਡੋ ਖੜਗ ਜੀ ਬਨਣ ਗੇ ਅਤੇ ਤੁਸੀ ਸਿੱਖੀ ਸਿਦਾਂਤਾਂ ਨੂੰ ਅਪਣੇ ਸਾਮ੍ਹਣੇ ਗਰਕ ਹੂੰਦਿਆ ਵੇਖੋ ਗੇ ।
Introduction: ਉਏ ਭਲਿਉ ! ਕੀ ਇਹ ਹੀ ਹੈ ਤੁਹਾਡੀ ਵਿਦਵਤਾ, ਕੀ ਇਹ ਹੀ ਹੈ ਤੁਹਾਡਾ ਗਿਆਨ, ਕੀ ਤੁਸੀ ਕੌਮੀ ਇਤਿਹਾਸ ਅਤੇ ਲੇਖ ਲਿਖਣ ਦੇ ਕਾਬਿਲ ਵੀ ਹੋ , ਜਾਂ ਇਹ ਇਤਿਹਾਸ ਅਤੇ ਲੇਖ ਲਿਖਣਾਂ ਸਿਰਫ ਤੁਹਾਡਾ ਧੰਦਾ ਮਾਤਰ ਹੈ। ਸੰਪਾਦਕ ਵੀਰ ਜੀ , ਇਹ ਕਹਿੰਦੇ ਹਨ ਕਿ ਅਸੀ ਤਾਂ ਉਸ ਨੂੰ ਕਦੀ ਪੁਤੱਰ ਮਣਿਆਂ ਹੀ ਨਹੀ ਕਿਉ ਕੇ ਉਸ ਦੇ ਮੱਥੇ ਤੇ ਇਕ ਹਲਕਾ ਜਿਹਾ ਦਾਗ ਸੀ।ਲੇਕਿਨ ਇਨਾਂ ਨੂੰ ਉਸ ਵੇਲੇ ਸ਼ਰਮ ਕਿਉ ਨਹੀ ਆਈ ਅਤੇ ਸਾਰੇ ਸਿਧਾਂਤ ਉਸ ਵੇਲੇ ਇਨਾਂ ਨੂੰ ਕਿਵੇ ਭੁਲ ਗਏ , ਜਦੋ ਇਨਾਂ ਨੇ ਕਈ ਪੰਥ ਦਰਦੀਆਂ ਦੇ ਨਾਮ ਅਤੇ ਟੈਲੀਫੋਨ ਲਿਖ ਕੇ ਇਕ ਸਾਜਿਸ਼ ਦੇ ਤਹਿਤ ਉਸ ਦਾ ਜਨਾਜਾ ਬ੍ਰਾਹਮਣੀ ਕੈਲੰਡਰ ਦਾ ਕਫਨ ਪਾ ਕੇ ਕਡ੍ਹਿਆ ?
Introduction: ਵੀਰੋ! ਬਹੁਤ ਦੇਰ ਕਰ ਦਿਤੀ ਅਸੀਂ, ਹੁਣ ਕੀ ਕਰਨਾਂ ਹੈ ? ਇਹ ਸੋਚੋ ! ਅਤੇ ਉਸ ਗੁਰੂ ਦੇ ਬਾਜ ਦੇ ਗੁਣਾਂ ਨੂੰ ਅਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੋ ! ਨਹੀ ਤਾਂ ਬਾਜ ਵਾਲੀ ਉਹ ਤਾਕਤ, ਉਹ ਗੁਣ ਜੋ ਸਾਡਾ ਸਰਬੰਸਦਾਨੀ ਗੁਰੂ ਸਾਡੇ ਵਿੱਵ ਵੇਖਣਾਂ ਚਾਂਉਦਾ ਸੀ , ਉਸ ਤੋਂ ਅਸੀ ਹਮੇਸ਼ਾ ਲਈ ਮਹਰੂਮ ਹੋ ਜਾਵਾਂਗੇ ਅਤੇ , ਇਨੇ ਤਾਕਤਵਰ ਹੂੰਦਿਆ ਵੀ ਸਾਨੂੰ ਇਹ "ਬ੍ਰਾਹਮਣਵਾਦੀ ਕਾਂਅ " ਚੁੰਜਾਂ ਮਾਰ ਮਾਰ ਕੇ ਖਾ ਜਾਂਣਗੇ।
Introduction: ਇਸ ਸਿਰਲੇਖ ਨੂੰ ਪੜ੍ਹ ਕੇ ਪਾਠਕਾਂ ਦੇ ਮਨ ਵਿੱਚ ਇਹ ਸਵਾਲ ਜਰੂਰ ਉਠ ਰਿਹਾ ਹੋਵੇਗਾ ਕਿ , 'ਸਕਤਰੇਤ' , 'ਬੁਰਛਾਗਰਦਾਂ' ਅਤੇ ਉਥੇ 'ਪੇਸ਼ ਹੋਣ ਵਾਲੇ ਅਖੋਤੀ ਸਿੱਖਾਂ' ਦਾ ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨਾਲ ਕੀ ਸੰਬੰਧ ਹੈ ? ਸਿੱਖ ਇਤਿਹਾਸ ਇਨਾਂ ਅਮੀਰ ਹੈ ਕਿ ਇਸ ਦੇ ਜਿਨੇ ਵਰਕੇ ਖੋਲੀ ਜਾਉ , ਉਸ ਤੋਂ ਕੁਝ ਨਾਂ ਕੁਝ ਸਿਖਣ ਨੂੰ ਮਿਲਦਾ ਹੀ ਰਹਿੰਦਾ ਹੈ।.........


<< First    << 1 2 3 [4]
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.