Shameful act-National Human Rights Commission failed to act. Why?
ਪੂਰਾ ਸੱਚ: 16 ਸਾਲ ਤੱਕ ਸਰਕਾਰਾਂ ਰਾਮ ਰਹੀਮ ਦੇ ਇਸ਼ਾਰੇ ’ਤੇ ਨੱਚਦੀਆਂ ਰਹੀਆਂ
https://www.bbc.com/hindi/
Anshul Chhatrapatihttps://www.facebook.com/
http://sikhvicharmanch.com/
1. The so-called Babas in India are product of Central agencies, politicians and administrators including police of corrupt and spoiled system.
2. Who prevented the National Human Rights Commission (Full Commission) to remain undecided and inclusive to fix the responsibility for the shameful act in the cases in view of the prevailing menace throughout India?
http://sikhvicharmanch.com/
ਪੂਰਾ ਸੱਚ: 16 ਸਾਲ ਤੱਕ ਸਰਕਾਰਾਂ ਰਾਮ ਰਹੀਮ ਦੇ ਇਸ਼ਾਰੇ ’ਤੇ ਨੱਚਦੀਆਂ ਰਹੀਆਂ
1. ਅੰਸ਼ੁਲ ਛਤਰਪਤੀ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ: Posted On January - 23 – 2019; ਤਰਲੋਚਨ ਸਿੰਘ: ਚੰਡੀਗੜ੍ਹ, 22 ਜਨਵਰੀ 2019; Punjabi Tribune, Chandigarh
2. ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਆਪਣੇ ਪੱਤਰਕਾਰ ਪਿਤਾ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਦੋਸ਼ ਹੇਠ ਮਰਨ ਤੱਕ ਕੈਦ ਦੀ ਸਜ਼ਾ ਦਿਵਾਉਣ ਵਾਲੇ ਅੰਸ਼ੁਲ ਛਤਰਪਤੀ ਨੇ ਕਿਹਾ ਕਿ ਜਦੋਂ 16 ਸਾਲ ਉਹ ਡੇਰਾ ਮੁਖੀ ਵਿਰੁੱਧ ਕਾਨੂੰਨੀ ਲੜਾਈ ਲੜ ਰਿਹਾ ਸੀ ਤਾਂ ਹਰਿਆਣਾ ਦੀਆਂ ਤਿੰਨੋਂ ਸਿਆਸੀ ਪਾਰਟੀਆਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ), ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਸਰਕਾਰਾਂ ਡੇਰੇ ਦੇ ਇਸ਼ਾਰਿਆਂ ’ਤੇ ਨੱਚ ਕੇ ਉਸ (ਰਹੀਮ) ਲਈ ਢਾਲ ਬਣਦੀਆਂ ਰਹੀਆਂ ਸਨ।
3. ਅੰਸ਼ੁਲ ਨੇ ਆਪਣੀ ਭੈਣ ਸ਼੍ਰੇਅਸੀ ਅਤੇ ਇਸ ਮਾਮਲੇ ਦੇ ਮੁੱਢਲੇ ਵਕੀਲ ਲੇਖ ਰਾਜ ਸਮੇਤ ਅੱਜ ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਇਹ ਖੁਲਾਸਾ ਕੀਤਾ। ਇਸ ਮੌਕੇ ਅੰਸ਼ੁਲ ਨੂੰ ਉਸ ਦੀ ਭੈਣ ਤੇ ਵਕੀਲ ਸਮੇਤ ਸਨਮਾਨਿਤ ਕਰਕੇ ਕਲੱਬ ਦੀ ਆਨਰੇਰੀ ਮੈਂਬਰਸ਼ਿਪ ਮੁਹੱਈਆ ਕੀਤੀ ਗਈ।
4. ਅੰਸ਼ੁਲ ਨੇ ਸਿਆਸੀ, ਧਨ-ਦੌਲਤ ਅਤੇ ਆਪਣੇ ਸ਼ਰਧਾਲੂਆਂ ਦੀ ਅਥਾਹ ਤਾਕਤ ਦੇ ਮਾਲਕ ਰਾਮ ਰਹੀਮ ਨਾਲ ਆਪਣੇ ਇਮਾਨ ਦੇ ਬਲਬੂਤੇ ਲੜਾਈ ਲੜਨ ਦੀ 16 ਸਾਲਾ ਲੰਮੀ ਕਹਾਣੀ ਸੁਣਾਉਂਦਿਆਂ ਕਿਹਾ ਕਿ ਇਸ ਦੌਰਾਨ ਹਰ ਸਿਆਸੀ ਆਗੂ ਰਾਮ ਰਹੀਮ ਦਾ ਹੀ ਸਾਥ ਦਿੱਤਾ।
5. ਇੱਥੋਂ ਤੱਕ ਕਿ ਧਾਰਮਿਕ ਕੱਟੜਤਾ ਵਿਰੁੱਧ ਵਿਚਾਰਧਾਰਾ ਰੱਖਣ ਵਾਲੇ ਸਿਆਸੀ ਆਗੂ ਵੀ ਇਸ ਲੜਾਈ ਵਿੱਚ ਡੇਰੇ ਦੇ ਹੱਕ ਵਿੱਚ ਹੀ ਭੁਗਤੇ।
6. ਅੰਸ਼ੁਲ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਨੂੰ ਜਬਰ ਜਨਾਹ ਦੀ ਪੀੜਤ ਸਾਧਵੀ ਦੀ ਚਿੱਠੀ ਆਪਣੀ ਅਖ਼ਬਾਰ ‘ਪੂਰਾ ਸੱਚ’ ਵਿੱਚ ਛਾਪਣ ਕਾਰਨ 24 ਅਕਤੂਬਰ 2002 ਨੂੰ ਡੇਰੇ ਦੇ ਬੰਦਿਆਂ ਨੇ 5 ਗੋਲੀਆਂ ਮਾਰੀਆਂ ਸਨ ਤਾਂ ਉਸ ਵੇਲੇ ਇਨੈਲੋ ਸਰਕਾਰ ਦੇ ਮੁੱਖ ਮੰਤਰੀ ਓਪੀ ਚੌਟਾਲਾ ਉਨ੍ਹਾਂ ਦੇ ਘਰ ਆਏ ਸਨ।
7. ਉਨ੍ਹਾਂ ਕਿਹਾ ਸੀ ਅਪਰਾਧੀ ਜਿੰਨੇ ਮਰਜ਼ੀ ਤਾਕਤਵਾਰ ਹੋਣ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਇਸ ਦੇ ਉਲਟ ਚੌਟਾਲਾ ਸਰਕਾਰ ਦੀ ਪੁਲੀਸ ਨੇ ਡੇਰਾ ਮੁਖੀ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ।
8. ਇੱਥੋਂ ਤੱਕ ਕਿ ਉਨ੍ਹਾਂ ਦੇ ਪਿਤਾ ਦੇ ਧਾਰਾ 164 ਤਹਿਤ ਬਿਆਨ ਵੀ ਕਲਮਬੰਦ ਨਹੀਂ ਕੀਤੇ ਸਨ।
9. ਫਿਰ ਜਦੋਂ ਉਸ ਨੇ ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਦੇਣ ਦੀ ਮੰਗ ਕੀਤੀ ਤਾਂ ਚੌਟਾਲਾ ਸਰਕਾਰ ਨੇ ਇਸ ਦਾ ਵੀ ਪਹਿਲਾਂ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਵਿਰੋਧ ਕਰਕੇ ਰਾਮ ਰਹੀਮ ਨੂੰ ਬਚਾਉਣ ਦੇ ਯਤਨ ਕੀਤੇ।
10. ਉਸ ਨੇ ਦੱਸਿਆ ਕਿ ਫਿਰ ਕੇਂਦਰ ਅਤੇ ਹਰਿਆਣਾ ਵਿੱਚ ਕਾਂਗਰਸ ਦੀਆ ਸਰਕਾਰਾਂ ਆਈਆਂ ਅਤੇ ਇਨ੍ਹਾਂ ਸਰਕਾਰਾਂ ਨੇ ਰਾਮ ਰਹੀਮ ਨੂੰ ਜ਼ੈੱਡ
Voice of People
Shameful act-National Human Rights Commission failed to act. Why?
Page Visitors: 2449