ਕੈਟੇਗਰੀ

ਤੁਹਾਡੀ ਰਾਇ

New Directory Entries
Thursday Briefing: An impeachment motion in South Korea Inbox The New York Times Unsubscribe Wed, Dec 4, 11:00 PM (7 hours ago) to me View in browser|nytimes.com Ad Morning Briefing: Asia Pacific Edition December 5, 2024 Author Headshot By Gaya Gupta Good morning. We’re covering an impeachment motion in South Korea and France’s prime minister failing a no-confidence vote. Plus, what’s your most cherished holiday tradition? South Korean lawmakers protesting on the steps of the National Assembly holding white signs with red writing on them. Members of South Korea’s opposition parties protesting on the steps of the National Assembly in Seoul yesterday. Chang W. Lee/The New York Times South Korea’s president is facing an impeachment vote Members of South Korea’s political opposition yesterday moved to impeach President Yoon Suk Yeol. The motion could be put to a vote as early as tomorrow, and comes after his declaration of martial law on Tuesday ended in spectacular failure. Several opposition parties filed the impeachment motion together. If the vote is successful, Yoon would be suspended from office and Prime Minister Han Duck-soo would become the interim president. Yoon’s fate would then go to the Constitutional Court, where the justices could uphold the impeachment and remove him from office, or reject it and reinstate him. Here’s how the process could unfold. Collateral damage: Yoon’s defense minister, chief of staff and other top aides had tendered their resignations, South Korean news media reported. Yoon will address the nation today, according to an official familiar with his plans. Context: Yoon’s surprise declaration of martial law on Tuesday was the first effort to impose military rule in more than four decades. The audacious move was an attempt to break a gridlock in government that has hobbled Yoon’s nearly three years in power. Several people in suits walk down a hallway carpeted in red. Prime Minister Michel Barnier of France, center, after the no-confidence vote yesterday. Sarah Meyssonnier/Reuters France’s prime minister lost a no-confidence vote French lawmakers passed a no-confidence measure against Prime Minister Michel Barnier and his cabinet yesterday, sending France into a fresh spasm of political turmoil. Barnier is expected to resign soon. France’s lower house of Parliament passed the measure with 331 votes — well above the required majority of 288 votes — after Marine Le Pen’s far-right National Rally joined the chamber’s leftist coalition. The move leaves France without a clear path to a new budget and threatens to further unsettle credit markets. It could also create a wider opening for the far right. What’s next: Barnier is likely to remain as a caretaker until President Emmanuel Macron names a new prime minister, but weeks of instability are on the horizon. Context: It was the first successful no-confidence vote in France in over 60 years, making Barnier’s three-month-old government the shortest-tenured in the history of France’s Fifth Republic. A head-and-shoulders portrait of Pete Hegseth. Pete Hegseth after meetings on Capitol Hill yesterday. Haiyun Jiang for The New York Times Senators waver on Hegseth for defense secretary A small but pivotal group of Republican senators expressed concern yesterday about Pete Hegseth, President-elect Donald Trump’s pick to be defense secretary. Hegseth has been accused of sexual assault, public drunkenness and mismanagement while running veterans’ nonprofits. “Some of these articles are very disturbing,” Senator Lindsey Graham, one of Trump’s closest allies in Congress, told reporters. “He obviously has a chance to defend himself here, but, you know, some of this stuff is going to be difficult.” Trump yesterday named a senior counselor for trade and manufacturing and a possible overseer of NASA. Here are his latest picks. What’s your most cherished holiday tradition? For many of us, the holidays are full of traditions. Which ones are you most looking forward to this year? Maybe it’s something your family or friends have been doing for decades or a more recent creation that you can’t wait to repeat. Either way, we’d love to know about it. To share your thoughts, fill out this form. We may use your response in an upcoming newsletter. We won’t publish your submission without contacting you first.
Category:ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਹੋਂਦ ਚਿੱਲੜ’ ਵਿਖੇ ਸ਼ਹੀਦਾਂ ਦੀ ਯਾਦ ’ਚ ਲਗਾਏ ਪੱਥਰ ਦੀ ਸ਼ਰਾਰਤੀਆਂ ਦੁਆਰਾ ਭੰਨ-ਤੋੜ
ਹੋਂਦ ਚਿੱਲੜ’ ਵਿਖੇ ਸ਼ਹੀਦਾਂ ਦੀ ਯਾਦ ’ਚ ਲਗਾਏ ਪੱਥਰ ਦੀ ਸ਼ਰਾਰਤੀਆਂ ਦੁਆਰਾ ਭੰਨ-ਤੋੜ
Page Visitors: 2617

                   ਹੋਂਦ ਚਿੱਲੜ’ ਵਿਖੇ ਸ਼ਹੀਦਾਂ ਦੀ ਯਾਦ ’ਚ ਲਗਾਏ ਪੱਥਰ ਦੀ ਸ਼ਰਾਰਤੀਆਂ ਦੁਆਰਾ ਭੰਨ-ਤੋੜ
   ਹਿਸਾਰ, 30 ਜਨਵਰੀ (ਹਰਪ੍ਰੀਤ ਸਿੰਘ ਗਿੱਲ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 2 ਨਵੰਬਰ 1984 ਨੂੰ ਫਿਰਕੂ ਜਨੂੰਨੀਆਂ ਵਲੋਂ ਹੋਦ ਚਿੱਲੜ (ਹਰਿਆਣਾ) ਵਿਖੇ ਦਿਨ ਦੇ ਤਕਰੀਬਨ 11 ਵਜੇ ਪੂਰੇ ਪਿੰਡ ਦੇ 32ਨਿਰਦੋਸ਼ ਵਿਅਕਤੀਆਂ ਨੂੰ ਜਿਉਂਦਿਆਂ ਹੀ ਅੱਗ ਲਗਾ ਕੇ ਫੂਕ ਦਿਤਾ ਦਿਤਾ ਗਿਆ ਸੀ। ਉਹਨਾਂ ਦੀਆਂ ਅੱਧਸੜੀਆਂ ਲਾਸ਼ਾਂ ਨੂੰ ਲਾਗਲੇ ਖੂਹ ਵਿੱਚ ਸੁੱਟ ਦਿਤਾ ਗਿਆ ਸੀ।
   6 ਮਾਰਚ 2011 ਨੂੰ ਪੂਰੇ 26 ਸਾਲਾਂ ਬਾਅਦ ਉਸੇ ਉ¤ਜੜੇ, ਲੁੱਟੇ ਪਿੰਡ ਵਿੱਚ ਅੰਤਿਮ ਕ੍ਰਿਆ-ਕ੍ਰਮ ਦੌਰਾਨ ਉਹਨਾਂ ਸ਼ਹੀਦਾਂ ਦੀ ਸਦੀਵੀ ਯਾਦ ਬਣਾਈ ਰੱਖਣ ਲਈ ਸਿੱਖਾਂ ਦੀ ਸੁਪਰੀਮ ਹਸਤੀ ਜਥੇਦਾਰ ਸ੍ਰੀ ਅਕਾਲ ਤਖਤ ਦੁਆਰਾ ਆਪਣੇ ਕਰ ਕਮਲਾ ਨਾਲ਼ ‘ਸਿੱਖ ਜੈਨੋਸਾਈਡ’ ਦਾ ਪੱਥਰ ਹੋਂਦ ਚਿੱਲੜ ਵਿਖੇ ਲਗਾਇਆ ਗਿਆ ਸੀ। ਅੱਜ ਕੱਲ਼ ਇਸ ਕਤਲੇਆਮ ਦਾ ਕੇਸ ਜਸਟਿਸ ਟੀ.ਪੀ.ਗਰਗ ਦੀ ਅਦਾਲਤ ਵਿੱਚ ਹਿਸਾਰ ਵਿਖੇ ਚੱਲ ਰਿਹਾ ਹੈ। ਪਿਛਲੇ ਦਿਨੀ ਜਦੋਂ ਜਸਟਿਸ ਟੀ.ਪੀ.ਗਰਗ ਨੇ ਇਸ ਹੋਦ ਚਿੱਲੜ ਪਿੰਡ ਦਾ ਦੌਰਾ ਕੀਤਾ ਸੀ ਤਾਂ ਉਹਨਾਂ ਤੁਰੰਤ ਆਰਡਰ ਕਰਕੇ ਇਸ ਪਿੰਡ ਨੂੰ ਸੀਲ ਕੀਤਾ ਸੀ ਅਤੇ ਡੀ.ਸੀ ਨੂੰ ਹਦਾਇਤਾਂ ਕੀਤੀਆਂ ਸਨ ਕਿ ਇਸ ਪਿੰਡ ਨੂੰ ਜਿਉਂ ਦਾ ਤਿਉਂ ਰੱਖਿਆ ਜਾਵੇ ਕੋਈ ਛੇੜ-ਛਾੜ ਨਾਂ ਕੀਤੀ ਜਾਵੇ। ਕੱਲ੍ਹ ਅਚਾਨਕ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ      
   ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮਾਂ ਭਾਈ ਜਗਦੇਵ ਸਿੰਘ, ਭਾਈ ਹਰਜਿੰਦਰ ਸਿੰਘ ਅਤੇ ਪੰਜਾਬੀ ਦੇ ਉਘੇ ਲੇਖਕ ਮਨਜਿੰਦਰ ਸਿੰਘ ਕਾਲ਼ਾ ਸਰੌਂਦ ਨੇ ਹੋਂਦ ਚਿੱਲੜ ਦਾ ਦੌਰਾ ਕੀਤਾ ਤਾਂ ਉਹਨਾਂ ਦੇਖਿਆ ਕਿ ਜਥੇਦਾਰ ਦੁਆਰਾ ਲਗਾਇਆ ਨੀਹ ਪੱਥਰ ਸ਼ਰਾਰੀਆਂ ਦੁਆਰਾ ਤੋੜਿਆਂ ਹੋਇਆ ਸੀ । ਉਸ ਨੂੰ ਏਧਰ-ਓਧਰ ਬਖੇਰਿਆ ਪਿਆ ਸੀ ਜਿਸ ਤੇ ਤੁਰੰਤ ਐਕਸ਼ਨ ਕਰਦਿਆਂ ਉਹਨਾਂ ਚਿੱਲੜ ਪਿੰਡ ਦੇ ਸਰਪੰਚ ਨਾਲ਼ ਰਾਬਤਾ ਕੀਤਾ ਉਹਨਾਂ ਇਹ ਕਹਿ ਕੇ ਪੱਲਾ ਝਾੜਿਆ ਕਿ ਉਹ ਕੀ ਕਰ ਸਕਦਾ ਹੈ।
  ਇਸ ਤੋਂ ਬਾਅਦ ਹੋਂਦ ਚਿੱਲੜ ਤਾਲਮੇਲ ਕਮੇਟੀ ਅਤੇ ਸ੍ਰੋਮਣੀ ਕਮੇਟੀ ਮੁਲਾਜਮ ਜਦੋਂ ਚਿੱਲੜ ਪਿੰਡ ਦੀ ਚੌਂਕੀ ਗਏ ਤਾਂ ਉਹਨਾਂ ਨੂੰ ਉ¤ਥੇ ਜਿੰਦਰਾ ਲੱਗਾ ਮਿਲਿਆ । ਉਸ ਤੋਂ ਬਾਅਦ ਉਹ ਤੁਰੰਤ ਹੋਂਦ ਚਿੱਲੜ ਨੂੰ ਪੈਂਦੇ ਠਾਣੇ ‘ਪਲਵਾਵਾਦ’ ਗਏ ਜਿਥੇ ਉਹ ਇੰਸਪੈਕਟਰ ਰਤਨ ਲਾਲ ਨੂੰ ਮਿਲੇ । ਉਹਨਾ ਤੁਰੰਤ ਇੰਸਪੈਕਟਰ ਰਤਨ ਲਾਲ ਨੂੰ ਨਾਲ਼ ਲਿਜਾ ਕੇ ਹੋਂਦ ਚਿੱਲੜ ਦਾ ਦੌਰਾ ਕਰਵਾਇਆਂ ਅਤੇ ਟੁੱਟਾ ਪੱਥਰ ਵੀ ਦਿਖਾਇਆ ਅਤੇ ਉਹਨਾਂ ਜੱਜ ਸਾਹਿਬ ਦੁਆਰਾ ਸੁਣਾਏ ਹੁਕਮ ਨੂੰ ਵੀ ਦੱਸਿਆ ਪਰ ਅਫਸੋਸ ਰਤਨ ਲਾਲ ਨੇ ਇਹ ਕਹਿ ਕੇ ਪੱਲਾ ਝਾੜਿਆ ਕਿ ਕਿਸੇ ਪਸੂ ਨੇ ਗਿਰਾਇਆ ਹੋਵੇਗਾ ਅਤੇ ਪਸ਼ੂਆਂ ਵਾਗੂੰ ਐਕਸ਼ਨ ਕਰਕੇ ਵੀ ਦਿਖਾਇਆ
    ਕਮੇਟੀ ਮੈਂਬਰਾ ਜਦੋਂ ਦੱਸਿਆ ਕਿ ਪਸੂ ਨੇ ਇਸੇ ਨੂੰ ਕਿਉਂ ਗਿਰਾਉਣਾ ਸੀ ? ਇਸ ਦੇ ਤਾਂ ਜਾਣਬੁੱਝ ਕੇ ਟੁੱਕੜੇ-ਟੁੱਕੜੇ ਕੀਤੇ ਹੋਏ ਲੱਗਦੇ ਹਨ । ਇਹ ਉਹਨਾਂ ਹੀ ਸ਼ਰਾਰਤੀਆਂ ਦਾ ਕੰਮ ਹੈ ਜਿਹਨਾਂ 1984 ਵਿੱਚ ਕਤਲੇਆਮ ਕੀਤਾ ਸੀ । ਉਹ ਐਲੀਮੈਂਟ ਦੁਬਾਰਾ ਤੋਂ ਸਰਗਰਮ ਹੋ ਗਏ ਹਨ ਅਤੇ ਜਾਂਚ ਵਿੱਚ ਰੋੜੇ ਅਟਕਾ ਰਹੇ ਹਨ । ਤੁਸੀਂ ਐਫ ਆਈ ਆਰ ਦਰਜ ਕਰੋ । ਜਿਸ ਤੇ ਤਾਲਮੇਲ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਲੈਟਰ ਪੈਡ ਤੇ ਲਿਖਤੀ ਕੰਪਲੇਂਡ ਦਿਤੀ। ਤਾਲਮੇਲ ਕਮੇਟੀ ਆਗੂ ਇੰਜੀ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਉਹ ਇਸ ਦਾ ਸਖਤ ਸਟੈਂਡ ਲੈਣਗੇ ਉਹ ਇਸ ਦੀ ਕੰਪਲੇਂਡ ਐਸ.ਐਸ.ਪੀ., ਡੀ.ਸੀ., ਹੋਮ ਸੈਕਟਰੀ ਅਤੇ ਜਸਟਿਸ ਟੀ.ਪੀ.ਗਰਗ ਨੂੰ ਕਰਕੇ ਮੰਗ ਕਰਨਗੇ ਕਿ ਸ਼ਰਾਰਤੀ ਤੱਤਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ । ਉਹਨਾਂ ਐਸ.ਜੀ.ਪੀ.ਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਸਾਹਿਬ ਅਤੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਸਖਤ ਸਟੈਡ ਲੈਣ ਕਿਉਂਕਿ ਸਿੱਖਾਂ ਦੀ ਸੁਪਰੀਮ ਹਸਤੀ ਦੁਆਰਾ ਲਗਾਏ ਪੱਥਰ ਨੂੰ ਤੋੜਨਾ ਕੌਮ ਨੂੰ ਵੰਗਾਰਨ ਦੇ ਬਰਾਬਰ ਹੈ । ਉਹਨਾਂ ਕਿਹਾ ਕਿ ਸਾਰੀਆਂ ਧਿਰਾਂ ਨੂੰ ਮੱਤਭੇਦ ਭੁਲਾ ਕੇ ਸਾਰੀਆਂ ਧਿਰਾਂ ਨੂੰ ਇੱਕ ਜੁੱਟ ਹੋ ਕੇ ਇੰਨਸਾਫ ਲਈ ਇੰਨਸਾਫ ਬੁਲੰਦ ਕਰਨੀ ਚਾਹੀਦੀ ਹੈ । ਹਰਿਆਣੇ ਦੀ ਹੁੱਡਾ ਸਰਕਾਰ ਨੂੰ ਬੇਨਤੀ ਹੈ ਕਿ ਉਹ ਜਾਂਚ ਵਿੱਚ ਸਹਿਯੋਗ ਦੇਣ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.