ਅਜੀਤ ਰਾਹੀ (ਆਸਟ੍ਰੇਲੀਆ)
Introduction: ਬੰਗਾਲ ਵਿਚਲੀ ਨਕਸਲਬਾੜੀ ਲਹਿਰ ਨੂੰ ਅਣਮਨà©à¨–à©€ ਅਤਿਆਚਾਰਾਂ ਨਾਲ਼ ਖ਼ਤਮ ਕਰਨ ਦਾ ਯਤਨ ਕਰਨ ਵਾਲ਼ੇ, ਪਰਖੇ ਹੋਠਦੋ ਬà©à©±à¨šà©œ (ਰੇ ਤੇ ਰਬੀਰੋ), ਗਵਰਨਰ ਸਿਧਾਂਤ ਸ਼ੰਕਰ ਰੇ ਅਤੇ ਡੀ.ਜੀ.ਪੀ. ਰਬੀਰੋ, ਪੰਜਾਬ ਲੈ ਆਂਦੇ ਗà¨à¥¤ ਰਬੀਰੋ ਨੇ ਆਉਂਦੇ ਸਾਰ ਹੀ ਫੜà©à¨¹ ਮਾਰੀ ਸੀ, ‘ਗੋਲ਼ੀ ਦਾ ਜਵਾਬ ਗੋਲ਼ੀ’ (Bullet for Bullet) ਪਰ ਜਦੋਂ ਸਿੰਘਾਂ ਨੇ ਪੀ.à¨.ਪੀ. ਜਲੰਧਰ ਵਿਚ ਉਸ ਦੀ ਦੌੜ ਲਵਾਈ ਅਤੇ ਮਗਰੋਂ ਰੋਮਾਨੀਆਂ ਵਿਚ ਵੀ ਉਸ ਉਪਰ ਹਮਲਾ ਕਰ ਦਿਤਾ, ਜਿਸ ਵਿਚ ਉਹ ਜ਼ਖ਼ਮੀ ਹੋ ਕੇ ਅਪਾਹਜ ਹੋ ਗਿਆ ਸੀ, ਤਾਂ ਕਹਿਣ ਲੱਗ ਪਿਆ ਸੀ ਕਿ ਪੰਜਾਬ ਸਮੱਸਿਆ ਸਿਆਸੀ ਹੈ, ਅਮਨ ਕਾਨੂੰਨ ਦੀ ਨਹੀਂ।
[1]