ਸੰਪਾਦਕੀ
Introduction: ਸਿੱਖਾਂ ਦੇ ਆਗੂਆਂ (ਖਾਸ ਕਰ ਧਾਰਮਿਕ ਖੇਤà©à¨° ਨਾਲ ਸਬੰਧਿਤ) ਨੇ ਸਿੱਖਾਂ ਨੂੰ , ਆਨੇ-ਬਹਾਨੇ ਬਹà©à¨¤ ਲà©à¨Ÿà¨¿à¨† ਹੈ । ਕਦੇ ਗਰੀਬਾਂ ਦੀ ਮਦਦ ਦੇ ਨਾਂ ਤੇ , ਕਦੇ ਕà©à©œà©€à¨†à¨‚ ਦੇ ਵਿਆਹ ਦੇ ਨਾਂ ਤੇ , ਕਦੇ ਗà©à¨°à¨¦à¨µà¨¾à¨°à¨¿à¨†à¨‚ ਦੇ ਨਾਂ ਤੇ , ਕਦੇ ਗà©à¨°à¨¦à¨µà¨¾à¨°à¨†à¨‚ ਵਿਚ ਪੱਥਰ ਲੱਗਣ ਦੇ ਨਾਂ ਤੇ , ਕਦੇ ਗà©à¨°à¨¦à¨µà¨¾à¨°à¨¿à¨†à¨‚ ਤੇ ਲਗਦੇ ਸੋਨੇ ਦੇ ਨਾਂ ਤੇ , ਕਦੇ ਸੋਨੇ ਦੀਆਂ ਪਾਲਕੀਆਂ ਦੇ ਨਾਂ ਤੇ , ਕਦੇ ਗà©à¨°à¨®à¨¤à¨¿ ਪਰਚਾਰ ਦੇ ਨਾਂ ਤੇ , ਕਦੇ 84 ਦੇ ਸ਼ਹੀਦਾਂ ਦੇ ਨਾਂ ਤੇ ਅਤੇ ਕਦੇ 84 ਦੀਆਂ ਵਿਧਵਾਵਾਂ ਦੇ ਨਾਂ ਤੇ ...
Introduction: ਕਲਮ ਦੇ ਪà©à¨°à¨¾à¨£à©‡ ਅਤੇ ਨਵੇਂ ਸਾਥੀਆਂ , ਸੂà¨à¨µà¨¾à¨¨ ਪਾਠਕਾਂ ਨਾਲ ਨਵੀਂ ਵੈਬਸਾਈਟ “ (thekhalsa.org)†ਰਾਹੀਂ ਵਿਚਾਰ ਸਾਂਠਕਰਦਿਆਂ , ਕਿੰਨੀ ਖà©à¨¶à©€ ਮਹਿਸੂਸ ਕਰ ਰਿਹਾ ਹਾਂ ? ਇਸ ਬਾਰੇ ਤਾਂ ਗੂੰਗੇ ਦੇ ਗà©à©œ ਖਾਣ ਵਾਲੀ ਤਸ਼ਬੀਹ ਹੀ ਮੇਰੇ ਸਾਮà©à¨¹à¨£à©‡ ਹੈ , ਜਿਸ ਦਾ ਬਿਆਨ ਲਫਜ਼ਾਂ ਦੇ ਘੇਰੇ ਤੋਂ ਬਾਹਰਾ ਹੈ ।
[1]