ਜਗਸੀਰ ਸਿੰਘ ਸੰਧੂ
Introduction: ਕੀ ਇਸ ਲੇਖ ਦਾ ਲੇਖਕ ਇਸ ਬਾਰੇ ਵੀ ਕਦੇ ਦੋ ਲਾਇਨਾਂ ਲਿਖ ਸਕੇਗਾ ਕਿ ਇਸ ਮà©à¨²à¨• ਵਿਚੋਂ ਸ਼ੱਕ ਦੇ ਅਧਾਰ ‘ਤੇ ਫਾਂਸੀਆਂ ਸਿਰਫ ਸਿੱਖਾਂ ਦੇ ਹਿੱਸੇ ਹੀ ਕਿਉਂ ਆਉਂਦੀਆਂ ਹਨ? ਇਸ ਤੋਂ ਅੱਗੇ ਲੇਖਕ ਨੂੰ ਇਸ ਗੱਲ ‘ਤੇ ਇਤਰਾਜ ਹੈ ਕਿ ਪੰਜਾਬ ਦੇ ਮà©à©±à¨– ਮੰਤਰੀ ਪà©à¨°à¨•à¨¾à¨¸à¨¼ ਸਿੰਘ ਬਾਦਲ ਅਤੇ ਉਪ ਮà©à©±à¨– ਮੰਤਰੀ ਸà©à¨–ਬੀਰ ਸਿੰਘ ਬਾਦਲ (ਪà©à¨°à¨§à¨¾à¨¨ ਸ਼à©à¨°à©‹à¨®à¨£à©€ ਅਕਾਲੀ ਦਲ) ਵੱਲੋਂ ਪà©à¨°à©‹: à¨à©à©±à¨²à¨° ਦੀ ਫਾਂਸੀ ਰà©à¨•à¨µà¨¾à¨‰à¨£ ਲਈ ਪà©à¨°à¨§à¨¾à¨¨ ਮੰਤਰੀ ਨੂੰ ਮਿਲ ਕੇ ਇਹ ਦਲੀਲ ਕਿਉਂ ਦਿੱਤੀ ਗਈ ਹੈ ਕਿ ਪà©à¨°à©‹: à¨à©à©±à¨²à¨° ਨੂੰ ਫਾਂਸੀ ਦਿੱਤੇ ਜਾਣ ਨਾਲ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ।
[1]