ਹਰਿੰਦਰ ਸਿੰਘ ਅਲਵਰ
Introduction: ਗà©à¨°à©‚ ਪà©à¨°à©€à¨µà¨¾à¨° ਦੇ ਮੈਂਬਰ ਹà©à©°à¨¦à©‡ ਹੋਠਵੀ ਉਨà©à¨¹à¨¾à¨‚ ਗà©à¨°à©‚ ਘਰ ਦੀ ਵਿਰੋਧਤਾ ਕੀਤੀ ਇਸ ਲਈ ਗà©à¨°à©‚ ਗੋਬਿੰਦ ਸਿੰਘ ਜੀ ਨੇ ਅੰਮà©à¨°à¨¿à¨¤ ਛਕਾਉਣ ਸਮੇਂ ਮੀਣੇ, ਧੀਰਮੱਲੀà¨, ਰਾਮਰਾਈਆਂ ਨਾਲ ਰੋਟੀ ਬੇਟੀ ਦੀ ਸਾਂਠਪਾਉਣ ਤੋਂ ਸਿੱਖਾਂ ਨੂੰ ਮਨਾਹੀ ਕੀਤੀ। ਗà©à¨°à¨®à¨¤à¨¿ ਦੀ ਚੰਗੀ ਸੂਠਅਤੇ ਉਚੇ ਕਿਰਦਾਰ ਵਾਲਿਆਂ ਨੂੰ ਚੌਥੇ ਪਾਤਸ਼ਾਹ ਗà©à¨°à©‚ ਰਾਮਦਾਸ ਜੀ ਨੇ ਆਪਣੇ ਹੱਥੀਂ ਮਸੰਦ ਥਾਪਿਆ। ਮਸੰਦ ਜਿੱਥੇ ਸਿੱਖਾਂ ਕੋਲੋਂ ਕਾਰ à¨à©‡à¨Ÿà¨¾ ਉਗਰਾਹ ਕੇ ਗà©à¨°à©‚ ਘਰ ਪਹà©à©°à¨šà¨¾à¨‰à¨‚ਦੇ ਸਨ ਉਥੇ ਆਪਣੇ ਇਲਾਕੇ ਵਿੱਚ ਸਿੱਖੀ ਦਾ ਪà©à¨°à¨šà¨¾à¨° ਵੀ ਕਰਦੇ ਸਨ ਇਸ ਲਈ ਉਨà©à¨¹à¨¾à¨‚ ਦਾ ਪੰਥ ਵਿੱਚ ਬਹà©à¨¤ ਸਤਿਕਾਰ ਸੀ। ਪਰ ਸਮਾਂ ਲੰਘਣ ਅਤੇ ਗà©à¨°à©‚ ਘਰ ਦੀ ਕਾਰ à¨à©‡à¨Ÿà¨¾ ਆਪ ਹੀ ਖਾ ਜਾਣ ਦੀ ਬà©à¨°à©€ ਆਦਤ ਪੈ ਜਾਣ ਕਾਰn ਉਨà©à¨¹à¨¾à¨‚ ਦੇ ਕਿਰਦਾਰ ਤੇ ਆਚਰਨ ਵਿੱਚ à¨à¨¾à¨°à©€ ਗਿਰਾਵਟ ਆ ਗਈ ਜਿਸ ਕਾਰਣ ਗà©à¨°à©‚ ਗੋਬਿੰਦ ਸਿੰਘ ਸਾਹਿਬ ਜੀ ਨੇ ਉਨà©à¨¹à¨¾à¨‚ ਨੂੰ ਸਖਤ ਸਜਾਵਾਂ ਦਿੱਤੀਆਂ, ਮਸੰਦ ਸਿਸਟਮ ਬੰਦ ਕੀਤਾ ਤੇ ਸਿੱਖਾਂ ਨੂੰ ਮਸੰਦਾਂ ਨਾਲ ਵਰਤੋਂ ਵਿਹਾਰ ਰੱਖਣ ਤੋਂ ਵਰਜ ਦਿੱਤਾ। ਪà©à¨°à¨¾à¨¤à¨¨ ਸਾਰੇ ਰਹਿਤਨਾਮਿਆਂ ਤੇ ਮੌਜੂਦਾ ਸਿੱਖ ਰਹਿਤ ਮਰਿਆਦਾ ਵਿੱਚ ਵੀ ਸਿੱਖਾਂ ਨੂੰ ਮੀਣੇ, ਮਸੰਦ, ਧੀਰਮੱਲੀà¨, ਰਾਮਰਾਈਆਂ ਨਾਲ ਵਰਤਣ ਤੋਂ ਵਰਜਿਆ ਗਿਆ ਹੈ ਇਸੇ ਲਈ ਅੱਜ ਵੀ ਅੰਮà©à¨°à¨¿à¨¤ ਛਕਾਉਣ ਸਮੇਂ ਪੰਜ ਪਿਆਰੇ ਸਿੱਖਾਂ ਨੂੰ ਮੀਣੇ, ਮਸੰਦ, ਧੀਰਮੱਲੀà¨, ਰਾਮਰਾਈਆਂ ਨਾਲ ਵਰਤੋਂ ਵਿਹਾਰ ਤੇ ਰੋਟੀ ਬੇਟੀ ਦੀ ਸਾਂਠਨਾ ਰੱਖਣ ਦੀ ਹਦਾਇਤ ਕਰਦੇ ਹਨ।
[1]