-ਉਜਾਗਰ ਸਿੰਘ
Introduction: ਮà©à©±à¨– ਮੰਤਰੀ ਨੇ ਸà©à¨–ਬੀਰ ਬਾਦਲ ਅਤੇ ਮਜੀਠੀਆ ਤੇ ਪਹਿਲੀ ਵਾਰ à¨à¨¿à¨‰à¨‚ à¨à¨¿à¨‰à¨‚ ਕੇ ਚੋਟਾਂ ਮਾਰੀਆਂ ਹਨ।ਸà©à¨° ਬਾਦਲ ਵਰਗੇ ਮੰà¨à©‡ ਹੋਠਸਿਆਸੀ ਲੀਡਰ ਜਿਸਨੂੰ ਸਿਆਸਤ ਦਾ ਧਨੰਤਰ ਕਿਹਾ ਜਾਂਦਾ ਹੈ, ਉਸ ਕੋਲੋਂ ਅਜਿਹੀ ਗੱਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ।ਇਹ ਤਿੱਖੀਆਂ ਚੋਟਾਂ ਬਾਦਲ ਦੀ ਮਾਨਸਕ ਸਥਿਤੀ ਦਾ ਪà©à¨°à¨—ਟਾਵਾ ਕਰਦੀਆਂ ਹਨ ਕਿਉਂਕਿ ਪਿਛਲੇ ਦੋ ਮਹੀਨਿਆਂ ਤੋਂ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਖਾਸ ਤੌਰ ਤੇ ਦੇ ਯੂਥ ਵਿੰਗ ਦੇ ਵਰਕਰ ਅਤੇ ਲੀਡਰ, ਜਿਹਨਾਂ ਨੂੰ ਪਹਿਲਾਂ ਸà©à¨–ਬੀਰ ਬਰੀਗੇਡ ਅਤੇ ਹà©à¨£ ਮਜੀਠੀਆ ਬਰੀਗੇਡ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਦੀਆਂ ਆਪਹà©à¨¦à¨°à©€à¨†à¨‚ ਹਰਕਤਾਂ ਕਰਕੇ ਸਰਕਾਰ ਲੋਕਾਂ ਦੇ ਕਟਹਿਰੇ ਵਿੱਚ ਖੜà©à¨¹à©€ ਹੋ ਗਈ ਹੈ।
[1]