ਪਰਮਜੀਤ ਕੌਰ
2013-04-26:-ਗੁਰਬਾਣੀ ਵਿਚਾਰ , ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ ( Total Visits: 6618)
Introduction: ਸ਼ਸਤਰਹੀਨ ਹੋਠਸ਼ਾਸਤਰੀਆਂ ਤੋਂ ਜਗਤ-ਉਧਾਰ ਨਹੀਂ ਹੋ ਸਕਦਾ। ਜੀਵਨ ਹਮੇਸ਼ਾ ਸੰਤà©à¨²à¨¨ ਮੰਗਦਾ ਹੈ। ਅਸà©à©°à¨¤à¨²à¨¨ ਜੀਵਨ, ਇਕ ਪਾਸੜ à¨à©à¨•à¨¾à¨…, ਡੋਬਦਾ ਹੀ ਹੈ। ਖੰਡੇ ਦੀ ਦੋਹਰੀ ਧਾਰ ਇਹੀ ਸੰਦੇਸ਼ ਦਿੰਦੀ ਹੈ ਕਿ ਸ਼ਾਸਤਰ ਦੇ ਗਿਆਨ ਤੋਂ ਵਿਹੂਣਾ ਸ਼ਸਤਰਧਾਰੀ ਕਿਸੇ ਨੂੰ ਤਾਰਨ ਦਾ ਖਿਆਲ ਵੀ ਮਨ ਵਿਚ ਨਹੀਂ ਲਿਆ ਸਕਦਾ। ਤਾਕਤ ਦੇ ਜ਼ੋਰ ਨਾਲ ਜ਼ਾਲਮ ਹਾਕਮ ਤਾਂ ਪੈਦਾ ਹੋ ਸਕਦੇ ਹਨ ਪਰ ਸੰਪੂਰਨ ਮਨà©à©±à¨– ਰੂਪੀ ਸ਼ਖ਼ਸੀਅਤਾਂ ਨਹੀਂ।
[1]