ਸੁਰਜਨ ਸਿੰਘ
ਕੀ ਇਹ ਸੱਚ ਹੈ ?
Page Visitors: 2991
ਕੀ ਇਹ ਸੱਚ ਹੈ ?
ਸਿੱਖਾਂ ਵਿੱਚ ਇੱਕ ਮਸ਼ਹੂਰ ਤਥਾ ਕਥਿਤ ਲੇਖਕ ਹੈ ਜਿਸ ਦੀ ਪ੍ਰਸ਼ੰਸਾ ਆਪਣੇ ਆਪ ਨੂੰ ਮਾਡਰਨ ਸਿੱਖ ਕਹਿਣ ਵਾਲੇ ਬਹੁਤ ਕਰਦੇ ਹਨ। ਇਸ ਤਥਾ ਕਥਿਤ ਲੇਖਕ ਦੇ ਹਿਲੇ ਸਾਥੀ (cronies) ਇਸ ਨੂੰ ਸਿੱਖਾਂ ਨਾਲ ਸੰਬੰਧਤ ਬਹੁਤ ਕੁਝ ਨੂੰ ਵਿਸ਼ੁੱਧ ਕਰਨ ਦਾ ਖ਼ਿਤਾਬ ਦੇਂਦੇ ਹਨ। ਕੀ ਇਹ ਤਥਾ ਕਥਿਤ ਲੇਖਕ ਬਲਾਤਕਾਰ ਦੇ ਕੇਸ ਵਿੱਚ ਸਜ਼ਾ ਯਾਫਤਾ ਹੈ ? ਕੀ ਇਸ ਨੂੰ ਸਜ਼ਾ ਬ੍ਰਿਟਸ਼ ਕੋਲਮਬੀਆ ਸੁਪਰੀਮ ਕੋਰਟ (British Columbia Supreme Court) ਨੇ ਬਲਾਤਕਾਰ ਦੇ ਇਲਜ਼ਾਮ ਵਿੱਚ ਦਿੱਤੀ ਸੀ ? ਜੇ ਇਹ ਗੱਲ ਠੀਕ ਹੈ ਤਾਂ ਫਿਰ ਜਿਹੜਾ ਬੰਦਾ ਆਪਣੇ ਆਪ ਨੂੰ ਵਿਸ਼ੁੱਧ ਨਹੀਂ ਕਰ ਸਕਦਾ ਉਹ ਕਿਸੇ ਹੋਰ ਨੂੰ ਕੀ ਵਿਸ਼ੁੱਧ ਕਰੇਗਾ ? ਇਲਜ਼ਾਮ ਅਤੇ ਤਥਾ ਕਥਿਤ ਲੇਖਕ ਨੂੰ ਮਿਲੀ ਸਜ਼ਾ ਦਾ ਵੇਰਵਾ “http://www.tapoban.o...1...587&t=75587” ਲਿੰਕ ਤੇ ਪੜ੍ਹਿਆ ਜਾ ਸਕਦਾ ਹੈ।
ਅਸ਼ਲੀਲਤਾ ਦਾ ਰੌਲਾ ਪਾਉਣ ਵਾਲਾ ਤਥਾ ਕਥਿਤ ਧੁਰੰਧਰ ਲੇਖਕ ਕੀ ਹੈ ? ਇਸਦਾ ਫੈਸਲੇ ਮੈਂ ਪਾਠਕਾਂ ਤੇ ਛਡਦਾ ਹਾਂ।
ਸੁਰਜਨ ਸਿੰਘ ---
--+919041409041