ਹਰਜਿੰਦਰਪਾਲ ਸਿੰਘ ਰਾਜੋਵਾਲੀਆ
ਖੰਡੇ ਦਾ ਵਿਗੜ ਰਿਹਾ ਰੂਪ, ਜ਼ਿੰਮੇਵਾਰ ਕੌਣ ?
Page Visitors: 2735
ਖੰਡੇ ਦਾ ਵਿਗੜ ਰਿਹਾ ਰੂਪ, ਜ਼ਿੰਮੇਵਾਰ ਕੌਣ ?
-: ਹਰਜਿੰਦਰਪਾਲ ਸਿੰਘ ਰਾਜੋਵਾਲ
ਸਿੱਖ ਵਿਰੋਧੀਆਂ ਨੇ ਅਸਲੀ ਖੰਡੇ ਦਾ ਅਕਸ ਖਰਾਬ ਕਰ ਦਿੱਤਾ ਜੇ, ਅੱਜ ਪਚਾਰਕ, ਰਾਗੀ, ਢਾਡੀ ਹਰ ਆਪਣੇ ਦਸਤਾਰ 'ਤੇ "ਚੰਦ ਤੋੜਾ" ਲਾਈ ਫਿਰਦਾ, ਜਿਹੜਾ ਕਿ ਸ਼ਿਵ ਜੀ ਦੇ ਸਿਰ ਵਿੱਚ ਦਿਖਾਇਆ ਹੈ.........
ਅਸਲੀ ਖੰਡਾ ਅੱਜ ਟਾਂਵੇ ਹੀ ਸਿੱਖ ਦੀ ਦਸਤਾਰ ਤੇ ਦੇਖਿਆ ਜਾਂਦਾ ਹੈ ਨ,ਹੀਂ ਤਾਂ ਹਰ ਕੋਈ ਸਿੱਖ ਚੰਦ ਤੋੜਾ ਲਾਈ ਫਿਰਦਾ, ਜੇ ਇਹ ਸਿੱਖੀ ਨੂੰ ਢਾਹ ਲਾਉਣ ਦੀ ਤਿਆਰੀ ਹੋ ਰਹੀ ਹੈ ਤੇ ਅਸੀਂ ਮੂਰਖਾਂ ਵਾਂਗ ਪਿੱਛੇ ਲੱਗ ਤੁਰ ਪਏ ਹਾਂ.............. ਇਹ ਸਭ ਦੀ ਜਿਮੇਂਵਾਰੀ ਹੈ ਕਿ ਇਸ ਸਿੱਖੀ ਢਾਹ ਵਿਰੁੱਧ ਅਵਾਜ ਉਠਾਵੋ.. ਪੁਰਾਤਨ ਸਿੱਖਾਂ ਦੀਆਂ ਦਸਤਾਰਾਂ ਤੇ ਦੁਮਾਲਿਆਂ 'ਤੇ ਅਸਲੀ ਖੰਡਾ ਹੀ ਸਜਿਆ ਹੁੰਦਾ ਸੀ........ ਆਹ ਫੋਟੋ ਵਿੱਚ ਇੱਕ ਢਾਡੀ ਨੇ ਦੁਮਾਲੇ 'ਤੇ ਸ਼ਿਵ ਦਾ ਚੰਦ ਤੋੜਾ ਲਾਇਆ ਹੈ, ਕੀ ਇਹ ਲੋਕ ਭੇਡਾਂ ਵਾਂਗ ਰੀਸੋ ਰੀਸ ਤਾਂ
ਨਹੀਂ ਕਰਨ ਲੱਗ ਪਏ ?
With thanks from 'Khalsa News'