ਹਰਜਿੰਦਰ ਸਿੰਘ ਘੜਸਾਣਾ
ਭ੍ਰਮਤਿਆ ਅਤੇ ‘ਪੜਤਿਆ ਦਾ ਮੂਲ ਧਾਤੂ ਕੀ ਹੈ ?
Page Visitors: 2722
ਭ੍ਰਮਤਿਆ ਅਤੇ ‘ਪੜਤਿਆ ਦਾ ਮੂਲ ਧਾਤੂ ਕੀ ਹੈ ?
ਵੀਰ ਜੀ ! ਪ੍ਰਾਕ੍ਰਿਤ ਦੇ 'भ्रम' ਧਾਤੂ ਤੋਂ ਵਿਸ਼ੇਸ਼ਣ ਰੂਪ ਵਿੱਚ 'ਭ੍ਰਮਤਿਆ' ਭੂਤ ਕਿਰਦੰਤ ਹੈ। ਇਸ ਦਾ ਵਰਤਮਾਨ ਕਿਰਦੰਤ ਆਕਾਰਾਂਤ-ਅੰਤ ਨਾਸਕੀ ਕੀਤਿਆਂ ਬਣਦਾ ਹੈ। ਇਸੇ ਤਰ੍ਹਾਂ ਪ੍ਰਾਕ੍ਰਿਤ ਵਿਚ 'पठाविअ' ਦਾ ਮੂਲ ਧਾਤੂ ਸੰਸਕ੍ਰਿਤ ਵਿਚ 'ਪਠ' ਬਣਿਆ,ਜਿਸ ਤੋਂ 'ਪੜਤਿਆ' ਸ਼ਬਦ ਭੂਤ ਕਿਰਦੰਤ ਹੋਂਦ ਵਿਚ ਆਇਆ !!
ਹਰਜਿੰਦਰ ਸਿੰਘ ਘੜਸਾਣਾ