ਸੁਕ੍ਰਿਤ ਕੌਰ
ਸਿੱਖਾਂ ਨੂੰ ਹੁਣ ਇਹ ਵੀ ਕਰ ਲੈਣਾ ਚਾਹੀਦਾ ਹੈ
Page Visitors: 2830
ਸਿੱਖਾਂ ਨੂੰ ਹੁਣ ਇਹ ਵੀ ਕਰ ਲੈਣਾ ਚਾਹੀਦਾ ਹੈ
ਜਿਵੇਂ ਸਿੱਖਾਂ ਨੇ ਪੈਸੇ , ਗੁੰਡਾ-ਗਰਦੀ , ਨਸ਼ਿਆਂ ਦੇ ਪ੍ਰਭਾਵ ਹੇਠ , ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸੀ ਪਿਤਾਮਾ , ਅਵਤਾਰ ਸਿੰਘ ਮੱਕੜ ਨੂੰ ਪ੍ਰਬੰਧਿਕੀ ਪਿਤਾਮਾ ਅਤੇ ਗਿਆਨੀ ਗੁਰਬਚਨ ਸਿੰਘ ਨੂੰ ਧਾਰਮਿਕ ਪਿਤਾਮਾ ਮੰਨ ਲਿਆ ਹੈ , ਇਵੇਂ ਹੀ ( ਕੁਝ ਥੋੜੇ ਜਿਹੇ ਸਿੱਖਾਂ ਨੂੰ ਛੱਡ ਕੇ ) ਆਪਣੇ-ਆਪ ਨੂੰ ਹਿੰਦੂ , ਆਰ. ਐਸ. ਐਸ. ਨੂੰ ਆਪਣੀ ਜਨਣੀ ਅਤੇ ਆਜ਼ਾਦ ਸਿੱਖ ਹੋਮ-ਲੈਂਡ ਨੂੰ ਭੁੱਲ ਕੇ , ਹਿੰਦੂ ਰਾਸ਼ਟਰ ਨੂੰ ਆਪਣਾ ਦੇਸ਼ ਮੰਨ ਲੈਣਾ ਚਾਹੀਦਾ ਹੈ ।
ਸਾਰਾ ਝਗੜਾ ਹੀ ਮੁੱਕ ਜਾਵੇਗਾ ।
ਸੁਕ੍ਰਿਤ ਕੌਰ