Voice of People
ਬੇੜਾ ਗਰਕ ਕਰਤਾ ਸਿੱਖ ਕੋਮ ਦਾ ਜ਼ਿਹਨਾਂ ਨੇ ਉਹ ਕਹਿ ਰਹੇ ਨੇ ਕਿ ਕੇਜਰੀਵਾਲ ਮਾਫ਼ੀ ਮੰਗੇ।
Page Visitors: 2554
ਬੇੜਾ ਗਰਕ ਕਰਤਾ ਸਿੱਖ ਕੋਮ ਦਾ ਜ਼ਿਹਨਾਂ ਨੇ ਉਹ ਕਹਿ ਰਹੇ ਨੇ ਕਿ ਕੇਜਰੀਵਾਲ ਮਾਫ਼ੀ ਮੰਗੇ।
ਸਿੱਖ ਕੋਮ ਦੇ ਜੋ ਗ਼ਦਾਰ ਨੇ ,ਬੇੜਾ ਗਰਕ ਕਰਤਾ ਸਿੱਖ ਕੋਮ ਦਾ ਜ਼ਿਹਨਾਂ ਨੇ ਉਹ ਕਹਿ ਰਹੇ ਨੇ ਕਿ ਕੇਜਰੀਵਾਲ ਮਾਫ਼ੀ ਮੰਗੇ।
ਓ ਗ਼ਦਾਰੋ ਜੋ ਤੇਲ ਤੁਸੀ ਸਿੱਖੀ ਦੀਆ ਜੜਾ ਵਿੱਚ ਦਿੱਤਾ ਂਏ ਤੁਸੀ ਤੇ ਮਾਫ਼ੀ ਦੇ ਵੀ ਲਾਇਕ ਵੀ ਨਹੀਂ ਪਰ ਕੋਈ ਨਾ ਸਮਾਂ ਬਹੁਤ ਦੂਰ ਨਹੀਂ ਹੁਣ ਜਦੋਂ ਗੁਰੂ ਸਾਹਿਬ ਦੇ ਹੁਕਮਾਂ ਅਨੁਸਾਰ ਸਿੱਖ ਕੋਮ ਹਿਸਾਬ ਲਵੇਗੀ।
Satnam Singh Bhinder