ਕੈਟੇਗਰੀ

ਤੁਹਾਡੀ ਰਾਇ



ਕੀ ਤੁਸੀ ਜਾਣਦੇ ਹੋ(ਧਾਰਮਿਕ)
“ ਪੰਥ , ਸ. ਅਵਤਾਰ ਸਿੰਘ ਮਕੜ ਦੇ ਪਿਤਾ , ਸ. ਪ੍ਰਕਾਸ਼ ਸਿੰਘ ਬਾਦਲ ਦੀ ਪੁਸ਼ਤੈਨੀ ਜਾਗੀਰ ਹੈ
“ ਪੰਥ , ਸ. ਅਵਤਾਰ ਸਿੰਘ ਮਕੜ ਦੇ ਪਿਤਾ , ਸ. ਪ੍ਰਕਾਸ਼ ਸਿੰਘ ਬਾਦਲ ਦੀ ਪੁਸ਼ਤੈਨੀ ਜਾਗੀਰ ਹੈ
Page Visitors: 3559

   “ ਪੰਥ , ਸ. ਅਵਤਾਰ ਸਿੰਘ ਮਕੜ ਦੇ ਪਿਤਾ  , ਸ. ਪ੍ਰਕਾਸ਼ ਸਿੰਘ ਬਾਦਲ ਦੀ ਪੁਸ਼ਤੈਨੀ ਜਾਗੀਰ ਹੈ , ਪਰ ਇਸ ਵਿਚ ਕੁਝ ਹਿੱਸਾ , ਮੱਕੜ ਦੇ ਪੁੱਤ੍ਰ ਗਿਆਨੀ ਗੁਰਬਚਨ ਸਿੰਘ ਦਾ ਵੀ ਹੈ । ਪਤਾ ਨਹੀਂ ਇਸ ਨਾਲ ਗਿਆਨੀ ਇਕਬਾਲ ਸਿੰਘ (ਪਟਨਾ) ਦੇ ਢਿਡ ਵਿਚ ਕਿਉਂ ਮਰੋੜ ਉਠਦੇ ਰਹਿੰਦੇ ਹਨ । (ਪਰ ਇਹ ਉਨ੍ਹਾਂ ਦਾ ਘਰੇਲੂ ਮਸਲ੍ਹਾ ਹੈ )   ਤੁਹਾਡੇ ਮਤਲਬ ਦੀ ਗੱਲ ਸਿਰਫ ਏਨੀ ਹੀ ਹੈ ਕਿ , ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜਾਂ ਕੀਰਤਨ ਸੁਣਨਾ ਹੋਵੇ , ਜਾਂ ਗੁਰੁ ਗ੍ਰੰਥ ਸਾਹਿਬ ਜੀ ਤੋਂ ਕੋਈ ਆਤਮਕ ਸੇਧ ਲੈਣੀ ਹੋਵੇ ਤਾਂ , ਇਸ ਜੁੰਡਲੀ ਕੋਲੋਂ ਇਜਾਜ਼ਤ ਲੈਣੀ ਜ਼ਰੂਰੀ ਹੈ , ਨਹੀਂ ਤਾਂ ਭਾਰਤ ਸਰਕਾਰ ਤੁਹਾਡੇ ਤੇ ਕੇਸ ਬਣਾ ਸਕਦੀ ਹੈ ।

   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.