ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
‘ਇਕ ਇਤਹਾਸਕ ਸੰਦੇਸ਼’
‘ਇਕ ਇਤਹਾਸਕ ਸੰਦੇਸ਼’
Page Visitors: 3029

                                     ‘ਇਕ ਇਤਹਾਸਕ ਸੰਦੇਸ਼’
 ਅਕਾਲ ਸਹਾਇ
ਦਿਲਹੁ ਮੁਹਬਤਿ ਜਿੰਨ ਸੋਈ ਸਚਿਆ॥
ਜਿਨ ਮਨਿ ਹੋੁਰ ਮੁਖਿ ਹੋਰ ਸਿ ਕਾਂਢੇ ਕਚਿਆ॥
-ਮੁੰਹ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਪ੍ਰਵਾਨ ਕਰਦੇ ਹੋ ਮਨ ਕਿਸੇ ਹੋਰ ਤਾਕਤ ਅਧੀਨ ‘ਸ਼ਰਤਾਂ’ ਰੱਖਦਾ. ਸਪਸ਼ਟੀਕਰਨ ਮੰਗਦਾ, ਵਡੀ ਛੋਟੀ ਪਾਰਟੀ ਦੀ ਗਣਿਤ ਗਿਣਾ ਕੇ ਝਗੜਾ ਪਾਉਂਦਾ ਹੈ।ਮਨਮੁਖ ਹੁਜਤ ਕਰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ ਤੋਂ ਇਨਕਾਰੀ ਤੇ ਸਨਮੁਖ ਹੋਂਣ ਵਾਲਾ ਗੁਰਸਿੱਖ ਸੀਸ ਝੁਕਾ ਗੁਰੂ-ਪੰਥ ਦਾ ਹੁਕਮ ਪ੍ਰਵਾਨ ਕਰਦਾ ਹੈ।
-……ਗੁਰਮਤਿ ਵਿਧੀ ਵਿਧਾਨ ਤੇ ਪੰਥਕ ਰਵਾਇਤਾਂ ਅਨੁਸਾਰ ਸਮੁੱਚੇ ਪੰਥ ਲਈ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਕੇਵਲ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਰਾਖਵਾਂ ਹੈ ।  ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਪੰਚ ਪ੍ਰਧਾਨੀ’ ਪ੍ਰਣਾਲੀ ਰਾਹੀਂ ਵਿੱਚਰ ਕੇ ਚਾਰ ਸਿੰਘ ਸਾਹਿਬਾਨ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਦਾ ਐਲਾਨ ਕਰਦੇ ਹਨ।
-…… ਸਲਾਮੁ ਜੁਬਾਬ ਦੋਵੇਂ ਕਰੇ ਮੁੰਢਹੁ ਘੁਥਾ ਜਾਇ॥
          ਨਾਨਕ ਦੋਵੇਂ ਕੂੜੀਆਂ ਥਾਇ ਨ ਕਾਈ ਪਾਇ॥ (ਸਲੋਕ ਮ: 2)
ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਸਵੀਕਾਰ ਕਰਨ ਵਾਲੇ ਸਵਾਲ ਜਵਾਬ ਨਹੀਂ ਕਰਦੇ।
-ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨ ਸਿੰਘ ਨਵਾਬੀਆਂ ਨੂੰ ਠੁਹਕਰਾਂ ਮਾਰਦੇ ਰਹੇ-ਤਨ ਮਨ ਧਨ ਘੋਲ ਘਮਾਂਦੇ ਰਹੇ।ਅੱਜ ਵਜ਼ੀਰੀਆਂ ਪਿੱਛੇ ਗੁਰੂ-ਪੰਥ ਨੂੰ ਪਿੱਠ ਦੇਣ ਵਾਲੇ ‘ਰਾਮਰਾਇਆਂ’ ਧਰਿ ਮੱਲਿਆਂ’  ਤੇ ‘ਨਿਰੰਜਣੀਆਂ’ ਦੀ ਕਤਾਰ ਵਿੱਚ ਜਾ ਖੜ੍ਹੇ ਹੋਏ ਹਨ।ਕਿਸੇ ਹੋਰ ਤਾਕਤ ਅਧੀਨ ਗੁਰੂ-ਪੰਥ ਤੋਂ ਬੇਮੁੱਖ ਹੋਏ ਹਨ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਤੇ ਅਧਿਕਾਰ ਨੂੰ ਚੈਲੰਜ ਕਰ ਰਹੇ ਹਨ।ਇਨ੍ਹਾਂ ਦੇ ਜਲਸਿਆਂ ਤੇ ਇਕੱਠਾਂ ਦਾ ਪੂਰਾ ਬਾਈਕਾਟ ਕਰੇ।ਕੋਈ ਮਿਲਵਰਤਨ ਨਾ ਦੇਵੇ।ਗੁਰਬਾਣੀ ਦਾ ਫ਼ੂਰਮਾਨ ਹੈ:- ‘ਮਨਮੁਖ ਸੇਤੀ ਸੰਗ ਕਰੇ ਮੁਹਿ ਕਾਲਖ ਦਾਗੁ ਲਗਾਇ। ਗੁਰੂ-ਪੰਥ ਤੋਂ ਬੇਮੁੱਖ ਹੋਇਆਂ ਦਾ ਸਾਥ ਦੇਣ ਵਾਲਾ ਵੀ ਸਤਿਗੁਰ ਦੀ ਸੱਚੀ ਅਦਾਲਤ ਵਿੱਚ ਦੋਸ਼ੀ ਹੈ।……” ਹੇਠ ਪੰਜ ਜੱਥੇਦਾਰਾਂ ਦੇ ਦਸਤਖ਼ਤ
ਸ਼੍ਰੀ ਅਕਾਲ ਤਖ਼ਤ ਵਲੋਂ ਕੌਮ ਦੀ ਅਗਵਾਈ ਦੇ ਇਤਹਾਸ ਵਿਚ ਉਪਰੋਕਤ ਹੁਕਮ ਰੂਪ ਸੰਦੇਸ਼ ਸੰਨ 1987 ਨੂੰ ਜਾਰੀ ਹੋਇਆ ਸੀ ਜਿਸ ਦੇ ਉਪਰੋਕਤ ਅੰਸ਼ਾਂ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ‘ਗੁਰਮਤਿ ਵਿਧੀ ਵਿਧਾਨ’ , ‘ਪੰਥਕ ਰਿਵਾਇਤਾਂ’ ਅਤੇ ‘ਅਧਿਕਾਰ’ ਦੇ ਨਾਲ- ਨਾਲ ਅਕਾਲ ਤਖ਼ਤ ਦੀ ‘ਸਥਿਤੀ’ ਅਤੇ ‘ਗੁਰੂੁ-ਪੰਥ’ ਸਿਧਾਂਤ ਬਾਰੇ ਵੀ ਗਲ ਕੀਤੀ ਗਈ ਸੀ। ਇਹ ਇਤਹਾਸਕ ਸੰਦੇਸ਼ ਮੈਂਨੂੰ ਅਧਿਐਨ ਦੌਰਾਨ ਪੜਨ ਨੂੰ ਮਿਲਿਆ ਸੀ।
ਹਰਦੇਵ ਸਿੰਘ,ਜੰਮੂ-5.3.2013
                       (sMpwdkI itpxI :-  ies ivc iek cIz ivSyS iDAwn mMgdI hY , iliKAw hY ,  ਮਨਮੁਖ ਹੁਜਤ ਕਰ ਸਿਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ ਤੋਂ ਇਨਕਾਰੀ ਤੇ ਸਨਮੁਖ ਹੋਂਣ ਵਾਲਾ ਗੁਰਸਿੱਖ ਸੀਸ ਝੁਕਾ ਗੁਰੂ-ਪੰਥ ਦਾ ਹੁਕਮ ਪ੍ਰਵਾਨ ਕਰਦਾ ਹੈ
Aqy :- -……ਗੁਰਮਤਿ ਵਿਧੀ ਵਿਧਾਨ ਤੇ ਪੰਥਕ ਰਵਾਇਤਾਂ ਅਨੁਸਾਰ ਸਮੁੱਚੇ ਪੰਥ ਲਈ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ  ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਰਾਖਵਾਂ ਹੈ ਜੱਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪੰਚ ਪ੍ਰਧਾਨੀਪ੍ਰਣਾਲੀ ਰਾਹੀਂ ਵਿੱਚਰ ਕੇ ਚਾਰ ਸਿੰਘ ਸਾਹਿਬਾਨ ਦੇ ਸਹਿਯੋਗ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਦਾ ਐਲਾਨ ਕਰਦੇ ਹਨ  [
     jdoN AsIN imslW vyly dy ieiqhws dI GoK krdy hW qW , ieh cIzW bVIAW swP hn ik , Akwl qKq swihb qy iek`Ty hox vwly , jiQAW dy jQydwr , jW mgroN imslW dy jQydwr (qKqW dy jQydwr nhIN) Aqy aunHW dy do-do jW cwr-cwr swQI swry pMQ dy nmwieMdy huMdy sn[ auh swry iek`Ty ho ky gurU gRMQ swihb jI dI isiKAw Anuswr mqy jW gurmqy kirAw krdy sn [ iek`T ivc sB qoN pihlW iek sWJw jQydwr , ijs nUM A`j dI bolI ivc mIitMg dw pRDwn ikhw jWdw hY , ijs dI dyK-ryK ivc , ieh swrI kwrvweI cldI sI [ (iek cIz hor smJx dI hY , jo ik bhuq hI svwdlI Aqy is`KW dy krdwr qy JwqI pwauNdI hY , srb`q Kwlsw dy kwiedy-kwnUn Anuswr , sWJy cuxy jwx vwly jQydwr qy , jy pUrI sMgq ivcoN iek bMdw vI ieqrwz kr dyvy qW , aus dI QW koeI dUsrw jQydwr cuixAw jwxw lwzmI sI , pr ieiqhws ivc iek vI vwikAw Aijhw nhIN vwpirAw , ijs ivc aus jQydwr nUM bdlx dI loV peI hovy) jd srb`q-Kwlsw , srv-sMmqI nwl (votW nwl nhIN) koeI inrxw kr lYNdw sI qW jQydwr ,
( ‘ਪੰਚ ਪ੍ਰਧਾਨੀਪ੍ਰਣਾਲੀ ਰਾਹੀਂ ਵਿੱਚਰ ਕੇloV Anuswr hor bMidAW nUM nwl lY ky , phlW aus PYsly nUM ilKdw sI qy iPr aus PYsly nUM bol ky swry hwzr mYNbrW nUM suxw idMdw sI , qW jo auh Awpxy-Awpxy jiQAW jW imslW nUM ies PYsly bwry jwxU krvw dyx [
ieh smy dw gyV hI hY , ijs ivc SwqR lok AijhIAW sMsQwvW qy kwbz huMdy gey [ (isMMG swihb lPz , jo A`j sB dI zbwn qy hY , ieh 1984 qoN pihlW ikqy vI vriqAw nhIN imldw [ drbwr swihb qy BwrqI POjW dy hmly mgroN , ieh lPz , sB qoN pihlW jQw iBMfrW vwilAW ny , aus vyly dy Akwl-qKq swihb dy jQydwr (jo jQw iBMfrW nwl hI sbMiDq sI) (hwlWik jQydwr lPz vI 1920 ivc hI pRclq hoieAw hY) igAwnI ikrpwl isMG leI vriqAw sI , auh vI Swied ies leI ik aus ny , tI. vI. rwhIN pMQ nUM sunyhw dyNidAW , ieh JUT boilAw sI ik “koTw swihb shI slwmq hY ”) Aqy lPzW dy hyr-Pyr nwl , g`lW hor-dIAW-hor huMdIAW geIAW , ijvyN eyny ivc hI  gurU pMQ dw hukm dy nwl Akwl qKq dw hukm r`l-g`f kIqw swP nzrIN pYNdw hY Aqy pMc pRDwnI pRxwlI nUM vI , pMjW qKqW dy jQydwrW nwl r`l-g`f kIqw vyiKAw jw skdw hY [     AqI imhr-bwnI hovy gI jy Aijhy ieiਤਹਿਸਕ ਤਥਾਂ ਤੋਂ ਬਚਿਆ ਜਾ ਸਕੇ )

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.