ਕੈਟੇਗਰੀ

ਤੁਹਾਡੀ ਰਾਇ

New Directory Entries


ਆਤਮਜੀਤ ਸਿੰਘ ਕਾਨਪੁਰ
ਵਜਹੁ ਸਾਹਿਬ ਕਾ ਸੇਵ ਬਿਰਾਨੀ
ਵਜਹੁ ਸਾਹਿਬ ਕਾ ਸੇਵ ਬਿਰਾਨੀ
Page Visitors: 2762

ਵਜਹੁ ਸਾਹਿਬ ਕਾ ਸੇਵ ਬਿਰਾਨੀ
ਇਹੋ ਜਿਹੇ ਸ਼ਰਮ ਲਾਹ ਚੁੱਕੇ ਵਿਅਕਤੀਆਂ ਲਈ ਪੰਜਾਬੀ ਦੀ ਕਹਾਵਤ ਹੈ …
'ਮੂੰਹ ਤੋ ਲੱਥੀ ਲੋੲੀ, ਕੀ ਕਰੇਸੀ ਕੋੲੀ'
ਗਿਰਾਵਟ ਦੀ ਕੋਈ ਹੱਦ ਨਹੀਂ ਰਹੀ, ਅਖਵਾਂਦੇ ਅਪਣੇ ਆਪ ਨੂੰ ਸਿੱਖ ਨੇ, ਪਰ ਹਨ ਕੇਸਾਧਾਰੀ ਬਾਹਮਣ …
ਓਇ ਭਲਿਓ ਜਿਸ ਤਰ੍ਹਾਂ ਸਿਰਫ਼ 'ਜਨੇੳੂ ਧਾਰਨ ਕਰਨ ਨਾਲ ਹਰ ਕੋਈ ਪੰਡਤ ਨਹੀਂ ਹੋ ਜਾਂਦਾ, ਉਸ ਹੀ ਤਰ੍ਹਾਂ ਹਰ ਕਕਾਰ ਧਾਰਨ ਕਰਨ ਵਾਲਾ ਮਨੁੱਖ ਸਿੱਖ ਨਹੀਂ ਹੋ ਜਾਂਦਾ …
ਇਹ ਭਗੌਤੀ ਦੇਵੀ ਦੇ ਭਗਤ, ਸਿੱਖਾਂ ਦੀਆਂ ਪੱਗਾਂ ਲਾਹ ਅਤੇ ਧਮਕੀਅਾਂ ਰਾਹੀ ਹੁਕਮ ਕਰਦੇ ਹਨ ਕਿ 'ਸਿੱਖੋ ਤੁਸੀ ਸੱਚ ਦਾ ਪ੍ਰਚਾਰ ਨ ਕਰੋ' …
ਓਇ ਭਲਿਆ ਇਸ ਲਈ ਗੁਰੂ ਨੇ ਅਪਣੇ ਅਤੇ ਸਿੱਖ ਦੇ ਦਰਮਿਆਨੋ ਮਸੰਦ ਖਤਮ ਕੀਤੇ ਸਨ, ਗੁਰੂ ਨੇ ਹਮੇਸ਼ਾ ਮਨੁਖੀ ਅਜਾਦੀ ਲਈ ਕੁਰਬਾਨੀ ਅਤੇ ਸੰਘਰਸ਼ ਕੀਤਾ ਹੈ, ੳੁਦੋਂ ਭੀ ਔਰੰਗਜੇਬੀ ਸਫਲ ਨ ਹੋੲੀ, ਅਤੇ ਹੁਣ ਭੀ ਤੇਰੀ ਅੌਰੰਗਜੇਬੀ ਸਫਲ ਨਹੀਂ ਹੋਣੀ …
ਹੁਣ ਸੱਚ ਦਾ ਪ੍ਰਚਾਰ ਕਰਨ ਵਾਲਾ ਸਿੱਖ ਜਾਗਰਤ ਹੋ ਚੁਕਾ, ਤੁਸੀ ਜਿੰਨਾ ਸੱਚ ਦਾ ਪ੍ਰਚਾਰ ਕਰਨ ਵਾਲਿਆਂ 'ਤੇ ਹਮਲਾ ਕਰੋਗੇ, ੳੁਤਨਾ ਹੀ ਇਹ ਕਾਫਲਾ ਵਧੇਗਾ …
ਯਾਦ ਰਖਿਓ! ਜਦੋਂ ਕਾਫਲਾ ਵੱਧਦਾ ਹੈ 'ਤੇ ਧੂਲ ੳੜਦੀ ਹੀ ਹੈ।
ਆਤਮਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.