ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਸਿੱਖ ਸੰਤ ਜਾਂ ਮਨਮਤੀਏ ਸਾਧ?
ਸਿੱਖ ਸੰਤ ਜਾਂ ਮਨਮਤੀਏ ਸਾਧ?
Page Visitors: 2929

ਸਿੱਖ ਸੰਤ ਜਾਂ ਮਨਮਤੀਏ ਸਾਧ?
SIKH VICHAR MANCH: A UNIQUE PLATFORM-FORUM FOR JUSTICE!
सिख विचार मंच: न्याय के लिए एक अनूठा मंच


Balbir Singh Sooch <balbirsinghsooch@gmail.com> Fri, Sep 1, 2017 at 7:15 AM
 

Gurmeet Singh a Support to the Helpless Minorities


http://zameer36.com/gurmeet-singh-a-support-to-the-helpless-minorities/

http://www.tribuneindia.com/news/punjab/no-takers-for-dera-head-s-controversial-pink-robe/460432.html 

http://www.thekhalsa.org/frame.php?path=342&article=14864

1.     Dera Head and His Pink Robe- There Are Hard Comments and Hard To Hear and Hard Reality Behind?
2.    
 Sikhs Are Observing Since Long As To What Is The Hard Reality Behind? Balbir Singh Sooch said 
3.     No Takers for Dera Head’s Controversial Pink Robe: Why? 
4.     The Tribune, Chandigarh Deserves Appreciation for the Note- ‘to write down something important as a record or reminder’: Thanks

http://www.thekhalsa.org/frame.php?path=342&article=14864

http://www.tribuneindia.com/news/punjab/no-takers-for-dera-head-s-controversial-pink-robe/460432.html

Gurmeet Singh a Support to the Helpless Minorities

http://zameer36.com/gurmeet-singh-a-support-to-the-helpless-minorities/

2017-08-31 19:35 GMT+05:30 Balbir Singh Sooch <balbirsinghsooch@gmail.com>:

ਸਿੱਖ ਸੰਤ ਜਾਂ ਮਨਮਤੀਏ ਸਾਧ?


http://sikhvicharmanch.com/Human%20Right-Shameful%20act-NHRC.htm

ਗੁਰਭਜਨ ਸਿੰਘ ਗਿੱਲ, ਬਾਨੀ ਪ੍ਰਧਾਨ-ਸਿੱਖ ਵਿਚਾਰ ਮੰਚ
13 
ਅਪ੍ਰੈਲ 1919-14 ਫਰਵਰੀ 2005

http://www.sapulse.com/new_comments.php?id=10929_0_1_0_C

SIKH VICHAR MANCH: A UNIQUE PLATFORM-FORUM FOR JUSTICE!

 

http://www.sapulse.com/new_comments.php?id=10929_0_1_0_C
ਸੰਪਾਦਕੀ ਨੋਟ: 
ਜਲ੍ਹਿਆਂਵਾਲੇ ਬਾਗ ਦੇ ਖੂਨੀ-ਸਾਕੇ ਨੂੰ ਯਾਦ ਕਰਵਾ ਰਹੇ ਦਿਨ ਨੂੰ ਜਨਮੇ ਸਰਦਾਰ ਗੁਰਭਜਨ ਸਿੰਘ ਗਿੱਲਬਾਨੀਪ੍ਰਧਾਨ-ਸਿੱਖ ਵਿਚਾਰ ਮੰਚ- ਪਖੰਡੀ ਡੇਰੇਦਾਰ ਸਾਧਾਂ ਆਦਿ ਰਾਹੀਂ ਵਹਿਮਾਂ ਭਰਮਾਂ ਦੀ ਆੜ ਵਿੱਚ ਕੀਤੇ ਜਾ ਰਹੇ ਜੁਲਮਜ਼ਬਰ,ਅਪਰਾਧ ਤੇ ਕੁਕਰਮਾਂ ਦੀ ਰੋਕਥਾਮ ਪ੍ਰਤੀ ਪੂਰੇ ਦੇਸ਼ ਤੇ ਖ਼ਾਸ ਤੌਰ ਤੇ ਸਿੱਖ ਸਮਾਜ ਲਈ ਵੰਗਾਰ ਛੱਡ ਗਏ ਹਨ
ਸਰਦਾਰ ਗੁਰਭਜਨ ਸਿੰਘ ਗਿੱਲ ਜੀ ਦਾ ਭਾਵੇਂ ਉਸ ਵੇਲੇ ਕਹਿਣਾ ਸੀ ਕਿ ਡੇਰੇਦਾਰ ਸਾਧਾਂ ਬਾਰੇ ਲਿਖਣਾ ਚਾਹੀਏ ਤਾਂ ਇੱਕ
 ਵੱਡਾ ਗ੍ਰੰਥ ਤਿਆਰ ਹੋ ਸਕਦਾ ਹੈ, ਜੋ ਇਸ ਵੇਲੇ ਦੀ ਮੰਗ ਨਹੀਂ-ਪਰ ਹੋ ਸਕਦਾ ਹੈ ਉਸ ਵੇਲੇ ਦੀ ਮੰਗ ਨਾ ਰਹੀ ਹੋਵੇ ਪਰ ਹੁਣ ਇਹ ਜ਼ਰੂਰੀ ਹੈ ਕਿਉਂਕਿ ਸਰਦਾਰ ਗੁਰਭਜਨ ਸਿੰਘ ਜੀ ਨੇ ਇਹ ਵੀ ਲਿਖਿਆ ਹੋਇਆ ਹੈ, “ਅਸੀਂ ਕਿਹਾ ਕਿ ਦੁਆਬੇ ਤੇ ਮਾਲਵੇ ਦੇ ਸਾਧਾਂ ਦਾ ਕਿਰਦਾਰ ਬਹੁਤ ਮਾੜਾ ਹੈ। ਇਨ੍ਹਾਂ ਨੇ ਕਦੀ ਵੀ ਤੇ ਕਿਸੇ ਵੀ ਪੰਥਕ ਸੁਧਾਰ ਜਾਂ ਪੰਥਕ ਨਿਸ਼ਾਨੇ ਵਿੱਚ ਹਿੱਸਾ ਤਾਂ ਕੀ ਲੈਣਾ ਸੀਸਗੋਂ ਹਰ ਸਮੇਂ ਦਿੱਲੀ ਸਰਕਾਰ ਦਾ ਸਾਥ ਦਿੱਤਾ ਅਤੇ ਗੁਸਾਂਈਂ ਦਾ ਪਹਿਲਵਾਨੜਾ ਬਣਨ ਦੀ ਥਾਂ ਸਰਕਾਰ’ ਦਾ ਜਮੂਰਾ ਬਣਨ ਵਿੱਚ ਵਡਿਆਈ ਸਮਝੀ ਹੈ। ਮਾਝੇ ਦੇ ਸਾਧਾਂ-ਸੰਤਾਂ ਨੂੰ ਅਸੀਂ ਇੰਝ ਨਹੀਂ ਕਹਿ ਸਕਦੇ। ਸਰਹਾਲੀ ਦੇ ਬਾਬਾ ਹਰਦਿਆਲ ਸਿੰਘ ਤੇ ਉਸਦੀ ਲੜਕੀ ਨੂੰ ਥਾਣਾ ਸਰਹਾਲੀ ਦੀ ਪੁਲਿਸ ਨੇ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਤੇ ਬੀੜ ਬਾਬਾ ਬੁੱਢਾ ਦੇ ਸੇਵਾਦਾਰ ਬਾਬਾ ਚਰਨ ਸਿੰਘ ਜੀ ਨੂੰ ਕਈ ਮਹੀਨਿਆਂ ਤੋਂ ਚੁੱਕਿਆ ਹੋਇਆ ਹੈ ਤੇ ਉਨ੍ਹਾਂ ਦਾ ਬਹੁ ਪਤਾ ਵੀ ਨਹੀਂ ਦੱਸਦੀ। ਇਨ੍ਹਾਂ ਸੰਤਾਂ ਨੂੰ ਪ੍ਰਨਾਮ
ਇਹ ਲਿਖਣਾ ਇਹ ਵੀ ਦਰਸਾਉਂਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ 
(ਬਾਦਲ) ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਤੀ ਅਵੇਸਲੀ ਰਹੀ ਹੈ ਤੇ ਕਮਜ਼ੋਰ ਤੇ ਮਸੂਮ ਲੋਕਾਂ ਨੂੰ ਦਿੱਲੀਸਰਕਾਰ ਦੀਆਂ ਏਜੰਸੀਆਂ ਨੇ ਡੇਰੇਦਾਰ ਸਾਧਾਂ ਆਦਿ ਰਾਹੀਂ ਹਰ ਸ਼ਕਤੀ ਤੇ ਹੀਲੇ-ਵਸੀਲੇ ਵਰਤ ਕੇ ਕਾਬੂ ਕਰ ਲਿਆ ਹੋਇਆ ਹੈ। ਇਹਵੀ ਮੁੱਖ ਕਾਰਨਾਂ ਚੋਂ ਇੱਕ ਹੈ  ਸ਼ੋ੍ਰਮਣੀ ਅਕਾਲੀ ਦਲ (ਬਾਦਲ) ਨੂੰ ਪੰਜਾਬ ਵਿਧਾਨ ਸਭਾ-2007 ਦੀਆਂ ਚੋਣਾਂ ਚ ਆਸ ਮੁਤਾਬਕ ਸਫਲਤਾ ਨਹੀਂ ਮਿਲੀ ਤੇ ਸਿੱਖ ਧਰਮ ਦੀ ਦੁਰਗਤੀ ਵੀ ਗਲਤ ਹੱਥਾਂ ਵਿੱਚ ਧਰਮ ਪ੍ਰਚਾਰ ਚਲੇ ਜਾਣ ਕਾਰਨ ਹੋਈ ਤੇ ਹੋ ਰਹੀ ਹੈਇਸ ਲਈ ਡੇਰੇਦਾਰ ਸਾਧਾਂ ਆਦਿ ਦੀ ਜਿੱਥੇ ਹੁਣ ਘੋਖ ਕਰਨੀ ਤੁਰੰਤ ਬਣਦੀ ਹੈ ਉੱਥੇ ਇਹ ਇੱਕ ਵੱਡੀ ਚਣੌਤੀ ਵੀ ਹੈ
ਸਾਲ 197
ਤੋਂਲੈ ਕੇ 1995 ਤਕ ਪੂਰੇ ਪੰਜਾਬ ਤੇ ਬਾਹਰ ਹੋਈਆਂ ਬੇਦੋਸ਼ਿਆਂ ਦੀਆਂ ਮੌਤਾਂ ਦੇ ਕਾਰਨਾਂ ਦਾ ਪਤਾ ਕਰਨਾ ਤੇ ਇਨ੍ਹਾਂ ਦਾ ਲੇਖਾ-ਜੋਖਾ ਲਾਉਣਾ ਔਖਾ ਨਹੀਂ ਜੇ ਕਿਸੇ ਵੀ ਲੋਕਰਾਜੀ ਸਰਕਾਰ ਦੀ ਇੱਛਾ-ਸ਼ਕਤੀ’ ਹੋਵੇਇਹ ਸਵਾਲ ਦਾ ਜਵਾਬ ਦੇ ਕੇ ਹੀ ਪੰਜਾਬ ਸਰਕਾਰ ਭਾਵੇਂ ਕੋਈ ਵੀ ਆਵੇ ਤੇ ਹੋਵੇਹਮੇਸ਼ਾ ਲਈ ਇਹ ਗਲੋਂ ਗਲ਼ਾਵਾਂ ਲਾਹੁਣਾ ਹੀ ਹੋਵੇਗਾ ਤੇ ਗੱਲ ਆਈ ਗਈ ਕਰਨ ਨਾਲ ਇਨਸਾਫ ਕਿਵੇਂ ਮਿਲ ਸਕਦਾ ਹੈ?”-ਬਲਬੀਰ ਸਿੰਘ ਸੂਚ

ਚਿਤਾਵਨੀ ਦੇ ਤੌਰ
 ਤੇ ਹਮੇਸ਼ਾ ਪੜ੍ਹਿਆ ਜਾ ਸਕਣ ਵਾਲਾ ਬਹੁਤ ਪਹਿਲਾਂ ਲਿਖਿਆ ਤੇ ਛਪਿਆ ਸਰਦਾਰ ਗੁਰਭਜਨ ਸਿੰਘ ਗਿੱਲ  ਦਾ 142 ਵਾਂ ਲੇਖ: ਸਿੱਖ ਸੰਤ ਜਾਂ ਮਨਮਤੀਏ ਸਾਧ? ਤੇ ਹੋਰ ਪੇਸ਼ ਹੈ
ਸਿੱਖ ਧਰਮ ਇੱਕ ਇਨਕਲਾਬੀ ਧਰਮ ਹੈ
, ਤੇ ਸੰਘਰਸ਼ ਵਿੱਚੋਂ ਜੰਮਣ ਕਾਰਨ ਹੁਣ ਤੱਕ ਸੰਘਰਸ਼ ਹੀ ਕਰਦਾ ਆ ਰਿਹਾ ਹੈ। ਕਿਸੇ ਵੀ ਇਨਕਲਾਬੀ ਸੰਸਥਾ ਭਾਵੇਂ ਉਹ ਧਾਰਮਿਕ ਹੋਵੇਆਰਥਿਕ ਹੋਵੇ ਜਾਂ ਰਾਜਨੀਤਕ ਹੋਵੇ, ਦੀ ਹੋਂਦ ਸਮੇਂ ਦੀ ਸਰਕਾਰ ਨੂੰ ਖਤਰਾ ਮਹਿਸੂਸਹੋਇਆ ਕਰਦੀ ਹੈ ਸਰਕਾਰਾਂ ਸਦਾ ਹੀ ਲੋਟੂ ਹੁੰਦੀਆਂ ਹਨ ਅਤੇ ਹਰ ਤਰ੍ਹਾਂ ਦੀ ਜਾਗਰਿਤ ਦੇ ਵਿਰੁੱਧ ਹੁੰਦੀਆਂ ਹਨ
ਗੁਰੂ ਨਾਨਕ ਦੇਵ ਜੀ ਨੇ ਬਾਬਰ ਬਾਣੀ ਰਾਹੀਂ ਵਾਹਿਗੁਰੂ ਨੂੰ ਉਲਾਂਭਾ ਦਿੱਤਾ ਕਿ ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ” ਤਾਂ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਸਰਕਾਰਾਂ (ਅੱਜ ਵੀ) ਨਹੀਂ ਚਾਹੁੰਦੀਆਂ ਹੁੰਦੀਆਂ ਕਿ ਲੋਕਾਈ ਜਗਰੂਪ ਹੋ ਕੇ ਹਾਕਮ ਟੋਲੇ ਦੇ ਘਪਲਿਆਂ,ਭ੍ਰਿਸ਼ਟਾਚਾਰਟੱਬਰ ਪਾਲਣ ਦੇ ਧੱਕਿਆਂ ਤੋਂ ਜਾਣੂ ਹੋ ਸਕੇ

ਲੰਬੇ ਸਮੇਂ
 ਤੋਂ ਲੋਕਾਂ ਵਿੱਚ ਫੁੱਟ ਪਾਉਣਜਬਰ ਕਰਨਧੋਖਾ ਦੇ ਕੇ ਲੁੱਟਣ ਜਾਂ ਇਨਕਲਾਬੀ ਰਸਤਿਆਂ ਤੋਂ ਹਟਾਉਣ ਲਈ ਸਰਕਾਰਾਂ ਨੇ ਹਰ ਤਰ੍ਹਾਂ ਦੇ ਹੱਥ ਕੰਡੇ  ਵਰਤੇ ਹਨ ਇਸ ਦੇ ਲਈ ਰਾਜਸੀ ਅਤੇ ਧਾਰਮਿਕ ਨੇਤਾਵਾਂ ਨੂੰ ਖੱੁਲੇ ਗੱਫੇ ਦੇਣ ਦੀ ਪ੍ਰੰਪਰਾ ਚਲੀ ਆਉਂਦੀ ਹੈ ਜੋ ਕੋਈ ਰਾਜਸੀ ਜਾਂ ਧਾਰਮਿਕ ਨੇਤਾ ਇਖਲਾਕ ਦੇ ਪੱਧਰ ਤੋਂ ਨੀਵਾਂ ਨਾ ਹੋਵੇ ਤਾਂ ਸਰਕਾਰ ਵੱਲੋਂ ਨਵੇਂ ਨੇਤਾ ਖੜ੍ਹੇ ਕਰ ਲਏ ਜਾਂਦੇ ਹਨ
ਸਿੱਖ ਧਰਮ
 ਵਿੱਚ ਧਰਮ ਤੇ ਰਾਜਨੀਤੀ ਨਾਲੋ ਨਾਲ ਚਲਦੇ ਹਨ। ਸਗੋਂ ਰਾਜਨੀਤੀ ਅੁਤੇ ਧਰਮ ਦਾ ਅੰਕੁਸ਼ ਰੱਖਿਆ ਜਾਂਦਾ ਹੈ। ਸਿੱਖਾਂਦੀ ਤਾਕਤ ਗੁਰਮਤਿ, ਤੇ ਗੁਰਦੁਆਰਿਆਂ ਤੋਂ ਨਿਕਲਦੀ ਹੈ। ਇਸ ਲਈ ਮੌਜੂਦਾ ਮਨੂੰਵਾਦੀ ਸਰਕਾਰ ਦੀ 1947 ਤੋਂ ਹੀ ਕੋਸ਼ਿਸ਼ ਹੈ ਕਿ ਗੁਰਦੁਆਰਿਆਂ ਅਤੇ ਗੁਰਮਤਿ ਉਤੇ ਜ਼ਮੀਰ ਫਰੋਸ਼ਸਵਾਰਥੀ ਅਤੇ ਗੁਲਾਮ ਬਿਰਤੀ ਵਾਲੇ ਸਿੱਖਾਂ ਦਾ ਕਬਜਾ਼ ਕਰਵਾਇਆ ਜਾਵੇ ਪਰ ਇਹ ਲੋਕ ਹਰ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਮਾਤ ਖਾ ਜਾਂਦੇ ਹਨ ਅਖੀਰ ਬ੍ਰਾਹਮਣਵਾਦੀ ਤੇ ਜਨੂੰਨੀ ਦਿਮਾਗ ਨੇ ਅਕਾਲੀ ਦਲ ਵਿੱਚੋਂ ਗੰਦੇ ਅੰਡੇ ਖਰੀਦ ਕੇ ਕਈ ਧੜੇ ਸਥਾਪਤ ਕਰ ਦਿੱਤੇ ਹਰ ਧੜੇ ਨੂੰ ਬੁਲਾ ਕੇ ਦੱਸ ਦਿੱਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਤੇ ਤੇਰਾ ਹੀ ਕਬਜ਼ਾ ਕਰਵਾ ਦੇਣਾ ਹੈ। ਕੁਝ ਖੁਦਗਰਜ਼ਾਂ ਨੂੰ ਲਾਲਚ ਦਿੱਤਾ ਗਿਆ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਤਿਆਰ ਰਹੇ
ਸ਼੍ਰੋਮਣੀ ਕਮੇਟੀ ਬਾਲਗ ਸਿੱਖਾਂ ਦੀ ਵੋਟ ਨਾਲ ਚੁਣੀ ਜਾਂਦੀ ਹੈ ਅਤੇ ਸਾਰੇ ਗੁਰਦੁਆਰੇ ਹੀ ਇਸ ਦੇ ਅਧੀਨ ਜਾਂ ਅਸਰ ਥੱਲੇ ਹੋਣ ਕਾਰਨ ਇਸ ਦੀ ਮਹਾਨਤਾ ਹੈ। 
ਅੱਜ ਅਸੀਂ ਸਰਕਾਰ ਦੇ ਰਾਜਸੀ ਪਾਲਤੂ ਕੁੱਤਿਆਂ ਦੀ ਗੱਲ ਛੱਡ
 ਕੇ ਕੇਵਲ ਉਨ੍ਹਾਂ ਮਹਾਂਪੁਰਖਾਂ” ਦੀ ਗੱਲ ਕਰਾਂਗੇ ਜਿਨ੍ਹਾਂ ਨੇ ਸਰਕਾਰ ਤੋਂ ਲਾਭ ਲੈਣ ਲਈ ਖਾਲਸਾ ਪੰਥ ਤੇ ਸਿੱਖ ਧਰਮ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦੀ ਸਹੂੰ ਚੁੱਕੀ ਹੋਈ ਹੈ। ਇਹ ਹਨ, ਸਿੱਖੀ ਸ਼ਕਲ ਵਿੱਚ ਵਿਚਰ ਰਹੇ ਸਾਧ ਤੇ ਡੇਰੇਦਾਰ ਕੋਈ ਡੇਰੇਦਾਰ ਜਾਂ ਸਾਧ ਨਹੀਂ ਜੋ ਸਰਕਾਰ ਦੇ ਕਿਸੇ ਨਾ ਕਿਸੇ ਪੁਰਜ਼ੇ ਦੇ ਬੂਟ ਨਾ ਚੱਟਦਾ ਹੋਵੇ ਗੁਰੂਸਾਹਿਬਾਨ ਦੇ ਸਮੇਂ ਜਾਂ ਸਿੱਖ ਕਾਲ ਵਿੱਚ ਗੰਗਾ ਸ਼ਾਹੀਏਗੁਲਾਬ ਰਾਈਏਹਿੰਦਾਲੀਏ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.