ਪਰਮਜੀਤ ਸਿੰਘ ਉਤਰਾਖੰਡ
ਗੁਰੂ ਗਲਤੀ ਨਹੀਂ ਕਰਦਾ...
Page Visitors: 2574
ਗੁਰੂ ਗਲਤੀ ਨਹੀਂ ਕਰਦਾ...
...ਅਸਲ ਵਿੱਚ ਗਲਤੀ ਉਨ੍ਹਾਂ ਪ੍ਰਚਾਰਕਾਂ ਵੱਲੋਂ ਹੋਈ ਲਗਦੀ ਹੈ ਜਿਨ੍ਹਾਂ ਨੇ ਐਸੇ ਖ਼ਰ ਬੰਦਿਆਂ ਨੂੰ ਅਤਿ ਦਾ ਸਿਆਣਾ ਸਮਝ ਕੇ
>> ਇਨਾਂ ਨੂੰ ਪਾਰਖੂ ਹੋਣ ਦਾ ਠੱਪਾ ਲਾਕੇ
>> ਇਨ੍ਹਾਂ ਦੀਆਂ ਸਟੇਜਾਂ 'ਤੇ ਜਾ ਕੇ
>> ਆਪਣੇ ਨਾਲ ਦਿਆਂ ਦੀ ਇਨ੍ਹਾਂ ਹੱਥੋਂ ਬਦਖੋਈ ਕਰਾਕੇ
>> ਇਨ੍ਹਾਂ ਨੂੰ ਲੋਕਾਂ ਦਾ ਹਰਮਨ ਪਿਆਰਾ ਬਣਾਤਾ ।
ਖ਼ੈਰ ! ਭੁਗਤੋ ਹੁਣ ਸਾਰੇ...
ਇਨ੍ਹਾਂ ਦੀ ਸਟੇਜ 'ਤੇ ਜਾਣ ਵਾਲੇ ਹੁਣ ਇਹ ਨਹੀਂ ਕਹਿ ਸਕਦੇ ਕਿ ਉਸ ਵੇਲ਼ੇ ਸਾਨੂੰ ਨਹੀਂ ਸੀ ਪਤਾ ਕਿ ਇਹ ਕਿਡੀਆਂ ਵੱਡੀਆਂ ਚਵਲਾਂ ਨੇ <<<
ਭਾਈ ਪਰਮਜੀਤ ਸਿੰਘ ਉੱਤਰਾਖੰਡ