ਡਾ. ਅਮਰਜੀਤ ਕੌਰ (Ph.D)
ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਬਾਬਾ ਬੁੱਢਾ ਜੀ ਨੂੰ ਆਫਰ ਕੀਤੀ ਸੀ ... ਕੋਰਾ ਝੂਠ ਹੈ !
Page Visitors: 2646
ਗੁਰੂ ਨਾਨਕ ਸਾਹਿਬ ਨੇ ਗੁਰਗੱਦੀ ਬਾਬਾ ਬੁੱਢਾ ਜੀ ਨੂੰ ਆਫਰ ਕੀਤੀ ਸੀ ... ਕੋਰਾ ਝੂਠ ਹੈ !
- ਮੈਂ ਸਾਰੀ ਵੀਡੀਓ ਸੁਣੀ ਹੈ, ਇੱਕ ਇੱਕ ਅੱਖਰ ਸੁਣੀ ਹੈ।
- ਬਾਬਾ ਬੁੱਢਾ ਸਾਹਿਬ 'ਤੇ ਮੈਂ ਪੀ.ਐਚ.ਡੀ ਕੀਤੀ ਹੈ। ਮੇਰਾ ਵਿਸ਼ਾ ਸੀ "ਪੰਜਾਬੀ ਸਾਹਿਤ ਵਿੱਚ ਬਾਬਾ ਬੁੱਢਾ ਜੀ ਦਾ ਸਰੂਪ"
- ਸ਼ਾਇਦ ਹੀ ਕੋਈ ਗ੍ਰੰਥ ਐਸਾ ਹੋਵੇ, ਜਿਹੜਾ ਮੈਂ ਨਾ ਅਧਿਯੈਨ ਕੀਤਾ ਹੋਵੇ।
- ਹਰ ਇੱਕ ਗ੍ਰੰਥ ਵਿਚੋਂ ਸਾਖੀਆਂ ਲੈਕੇ ਲਿਸਟਾਂ ਬਣਾਈਆਂ... ਗੁਰੂ ਨਾਨਕ ਸਾਹਿਬ ਗੁਰਗੱਦੀ ਬਾਬਾ ਬੁੱਢਾ ਜੀ ਨੂੰ ਆਫਰ ਕੀਤੀ.
.. ਕੋਰਾ ਝੂਠ ਹੈ, ਇਹ ਕੀਤੇ ਵੀ ਨਹੀਂ ਲਿਖਿਆ, ਮੈਂ ਨਹੀਂ ਕਿਤੇ ਪੜਿਆ...
- ਸੂਰਜ ਪ੍ਰਕਾਸ਼ ਵਿੱਚ ਵੀ ਨਹੀਂ ਹੈ, ਗੁਰਬਿਲਾਸ ਪਾਤਸ਼ਾਹੀ 6, ਬੰਸਾਵਲੀ ਨਾਮਾ, ਪੰਥ ਪ੍ਰਕਾਸ਼ ਕਿਤੇ ਵੀ ਨਹੀਂ ਲਿਖਿਆ...
- ਇਹ ਗੁਰੂ ਘਰ ਦੇ ਦੋਖੀ ਨੇ... ਇਹ ਕਹਿੰਦੇ ਗੁਰੂ ਭੁਲਣਹਾਰ ਹੈ, ਗੁਰੂ 'ਤੇ ਵੀ ਟਿੱਪਣੀ ਕਰਣ, ਬਰਦਾਸ਼ਤ ਤੋਂ ਬਾਹਰ ਹੈ।
ਡਾ. ਅਮਰਜੀਤ ਕੌਰ (Ph.D)