ਹਰਦੇਵ ਸਿੰਘ ਜਮੂੰ
ਕੇਲੰਡਰ ਮਾਹਿਰਾਂ ਨੂੰ ਇਕ ਹੋਰ ਅਹਿਮ ਸਵਾਲ
Page Visitors: 2533
ਕੇਲੰਡਰ ਮਾਹਿਰਾਂ ਨੂੰ ਇਕ ਹੋਰ ਅਹਿਮ ਸਵਾਲ
ਨਾਨਕਸ਼ਾਹੀ ਕੇਲੰਡਰ ੨੦੦੩ ਦੇ ਸਮਰਥਕ ਮਾਹਿਰਾਂ ਨੂੰ ਬੇਨਤੀ ਹੈ ਕਿ ਉਹ ਹੇਠ ਲਿਖੇ ਸਵਾਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨ:-
ਨਾਨਕਸ਼ਾਹੀ ਕੇਲੰਡਰ ੨੦੦੩ ਵਿਚ ਦਸ਼ਮੇਸ਼ ਪਿਤਾ ਜੀ ਦੇ ਪ੍ਰਕਾਸ਼ ਦਿਹਾੜੇ ਲਈ ਤੈਅ ਕੀਤੀ ਗਈ ਤਾਰੀਖ਼ ੨੩ ਪੋਹ (੫ ਜਨਵਰੀ) ਨੂੰ ਹੀ ਅਗਰ ਉਲਟੇ ਕ੍ਰਮ ਵਿਚ ਗਿਣਦੇ ਹੋਏ ਦਸ਼ਮੇਸ਼ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੇ ਵੱਲ ਜਾਇਆ ਜਾਏ ਤਾਂ ਕੀ ਉਸ ਸਾਲ ਇਹੀ ਤਾਰੀਖ਼ ੨੩ ਪੋਹ ਹੀ ਹੋਵੇਗੀ?
ਆਸ ਹੈ ਕਿ ਜਾਣਕਾਰ ਸਮਰਥਕ ਸਵਾਲ ਦਾ ਜਵਾਬ ਜਲਦ ਹੀ ਦੇਣ ਦੀ ਕਿਰਪਾਲਤਾ ਕਰਨਗੇ।
ਹਰਦੇਵ ਸਿੰਘ-17.10.2017