ਕੈਟੇਗਰੀ

ਤੁਹਾਡੀ ਰਾਇ



ਸਿੱਖ ਮਸਲੇ
The letter of a (Sikh) girl , to her parients
The letter of a (Sikh) girl , to her parients
Page Visitors: 2539

         The letter of a (Sikh) girl , to her parients           

( ਸੰਪਾਦਕੀ ਨੋਟ:- ਵਿਦੇਸ਼ ਵਿਚ ਪਲੀ , ਅਗਾਂਹ-ਵਧੂ ਖਿਆਲਾਂ ਵਾਲੀ , ਸਿੱਖ ਪਰਿਵਾਰ ਨਾਲ ਸਬੰਧਿਤ ਇਕ ਕੁੜੀ ਦਾ ਆਪਣੇ ਮਾਂ-ਬਾਪ ਦੇ ਨਾਂ ਸੰਦੇਸ਼ ਕਈ ਦਿਨ ਇਸ ਨੂੰ ਵੈਬ-ਸਾਈਟ ਤੇ ਪਾਉਣ , ਜਾਂ ਨਾ ਪਾਉਣ ਬਾਰੇ ਸ਼ਸ਼ੋ-ਪੰਜ ਵਿਚ ਰਿਹਾ , ਮਨ ਨਹੀਂ ਮੰਨ ਰਿਹਾ ਸੀ ਪਰ ਦਿਮਾਗ ਇਸ ਨੂੰ ਪਾਉਣ ਦੇ ਹੱਕ ਵਿਚ ਸੀ ਆਖਿਰ ਆਪਣੇ ਹੀ ਘੜੇ ਇਕ ਫਾਰਮੂਲੇ  ਪਿਆਰ ਦਿਲ ਨਾਲ ਕਰੋ , ਕੰਮ ਦਿਮਾਗ ਨਾਲ ਕਰੋ ”  ਅਨੁਸਾਰ ਦਿਮਾਗ ਦਾ ਪੱਲੜਾ ਭਾਰੀ ਰਿਹਾ ਅਤੇ ਦਿਮਾਗ ਨੇ ਕਿਹਾ ,
ਜਿਹੜੀ ਰੰਗੀਨ ਤਸਵੀਰ , ਸ਼੍ਰੋਮਣੀ ਕਮੇਟੀ , ਦਿੱਲੀ ਕਮੇਟੀ , ਪੰਜਾਂ ਤਖਤਾਂ , ਹਜ਼ਾਰਾਂ ਇਤਿਹਾਸਿਕ ਗੁਰਦਵਾਰਿਆਂ ਦੇ ਪ੍ਰਬੰਧਿਕਾਂ , ਹਜ਼ਾਰਾਂ ਸੰਤ-ਮਹਾਂਪੁਰਸ਼ਾਂ , ਬ੍ਰਹਮਗਿਆਨੀਆਂ , ਹਜ਼ਾਰਾਂ ਸਿੰਘ ਸਭਾਵਾਂ ਦੇ ਪ੍ਰਬੰਧਿਕਾਂ , ਲੱਖਾਂ ਸਿੱਖੀ ਦੇ ਪਰਚਾਰਕਾਂ ਨੇ , ਸਿੱਖੀ ਦੇ ਪਰਚਾਰ ਦੀ ਸਜਾ-ਸਵਾਰ ਕੇ , ਸਿੱਖਾਂ ਸਾਮ੍ਹਣੇ ਪਰੋਸੀ ਹੋਈ ਹੈ , ਉਸ ਦਾ ਇਹ ਹਨੇਰਾ , ਘਿਨਾਉਣਾ ਪੱਖ ਵੀ , ਸਿੱਖਾਂ ਸਾਮ੍ਹਣੇ ਰੱਖਣਾ ਜ਼ਰੂਰੀ ਹੈ
ਜਿਸ ਵਿਚ , ਇਕ ਸਿੱਖ ਪਰਿਵਾਰ ਵਿਚ ਪਲ ਕੇ ਜਵਾਨ ਹੋਈ ਕੁੜੀ (ਉਹ ਕਿਨ੍ਹਾਂ ਹਾਲਾਤ ਵਿਚ ਵਿਚਰਦੀ ਰਹੀ ਹੈ ? ਇਹ ਉਹ ਆਪਣੀ ਜ਼ਬਾਨੀ ਹੀ ਦੱਸ ਰਹੀ ਹੈ ਉਸ ਦੇ ਮਾਂ-ਬਾਪ ਅਤੇ ਉਪਰ ਦਿੱਤੇ ਸਾਰੇ ਕੁਟੰਭ ਨੇ , ਉਸ ਬਾਰੇ ਆਪਣੀ ਕੋਈ ਜ਼ਿਨੇਵਾਰੀ ਨਹੀਂ ਨਿਭਾਈ ਇਹ ਇਕੱਲੀ ਇਸ ਕੁੜੀ ਦੀ ਕਹਾਣੀ ਨਹੀਂ ਹੈ , ਅਜਿਹੀਆਂ ਹਜ਼ਾਰਾਂ ਕੁੜੀਆਂ ਦੀਆਂ , ਐਸੀਆਂ ਹੀ ਕਹਾਣੀਆਂ ਰੋਜ਼ ਵਾਪਰ ਰਹ੍ਹਆਂ ਹਨ , ਪਰ ਇਹ ਸਾਰੇ ਭੱਦਰ ਪੁਰਸ਼ ਆਪਣਾ ਟਾਈਮ ਪੂਰਾ ਕਰ ਕੇ ਪੈਸੇ ਬਟੋਰਨ ਤੋਂ ਵੱਧ , ਆਪਣਾ ਫਰਜ਼ ਸਮਝ ਕੇ ਕੁਝ ਵੀ ਨਹੀਂ ਕਰ ਰਹੇ ਹਨ ।) ਇਕ ਮੁਸਲਮਾਨ ਮੁੰਡੇ ਨਾਲ ਪ੍ਰੇਮ ਦੀਆਂ (ਕਾਮ ਦੀਆਂ) ਪੀਂਘਾਂ ਝੂਟਦੀ , ਉਸ ਨਾਲ ਨਿਕਾਹ ਕਰ ਕੇ , ਇਸਲਾਮ ਕਬੂਲ ਕਰ ਕੇ , ਇਸਲਾਮੀ ਮੁਲਕ ਵਿਚ ਜਾ ਵੱਸੀ ਹੈ , ਅਤੇ ਵਿਸ਼ਵਾਸ ਨਾਲ ਇਹ ਲਿਖਦੀ ਹੈ ਕਿ , ਮੇਰੇ ਮਾਂ-ਬਾਪ ਵੀ , ਜ਼ਰੂਰ ਇਕ ਦਿਨ ਇਸਲਾਮ ਧਰਮ ਕਬੂਲ ਕਰ ਲੈਣਗੇ ਕਿਉਂਕਿ ਇਸਾਲਾਮ ਧਰਮ (ਜਿਸ ਵਿਚ ਦੋ ਔਰਤਾਂ ਦੀ ਗਵਾਹੀ , ਇਕ ਮਰਦ ਦੇ ਬਰਾਬਰ ਹੁੰਦੀ ਹੈ ਜਿਸ ਵਿਚ ਇਕ ਮਰਦ , ਚਾਟ ਜਨਾਨੀਆਂ ਰੱਖ ਸਕਦਾ ਹੈ , ਪਰ ਇਕ ਇਸਤ੍ਰੀ ਦੇ ਦੂਸਰੇ ਮਰਦ ਨਾਲ ਸਬੰਧ ਹੋਣ ਤੇ , ਉਸ ਨੂੰ ਸੰਗ-ਸਾਰ , ਯਾਨੀ ਰੋੜੇ ਮਾਰ-ਮਾਰ ਕੇ ਮਾਰ ਦੇਣ ਦਾ ਵਿਧਾਨ ਹੈ ਜੇ ਬੰਦਾ ਕਿਸੇ ਕੁੜੀ ਦਾ ਰੇਪ ਕਰ ਦੇਵੇ ਤਾਂ , ਬੰਦੇ ਤੇ ਕੋਈ ਸ਼ਰ੍ਹਾ ਲਾਗੂ ਨਹੀਂ ਹੁੰਦੀ , ਰੇਪ ਦਾ ਸ਼ਿਕਾਰ ਹੋਈ ਕੁੜੀ ਨੂੰ ਸ਼ਰੇਆਮ  100 ਕੋੜੇ ਜਾਂ ਇਸ ਤੋਂ ਵੀ ਵੱਧ ਦੀ ਸਜ਼ਾ ਦਿੱਤੀ ਜਾ ਸਕਦੀ ਹੈ )  ਦੁਨੀਆ ਦਾ ਸਭ ਤੋਂ ਵਧੀਆ ਧਰਮ ਹੈ
ਉਸ ਅਨੁਸਾਰ ਤਾਂ ਉਹ ਸਾਰੇ ਸਿੱਖ , ਜਿਨ੍ਹਾਂ ਨੇ ਇਸਲਾਮ ਕਬੂਲ ਕਰਨ ਨਾਲੋਂ , ਜਾਨਾਂ ਵਾਰਨੀਆਂ ਯੋਗ ਸਮਝੀਆਂ ਸਨ , ਜਾਂ ਜਿਨ੍ਹਾਂ ਨੇ ਮੁਸਲਮਾਨਾਂ ਦੇ ਜ਼ੁਲਮਾਂ ਤੋਂ ਕੁੜੀਆਂ ਨੂੰ ਬਚਾਉਂਦੇ ਹੋਏ ਆਪਣੀਆਂ ਜਾਨਾਂ ਵਾਰ ਦਿੱਤੀਆਂ ਸਨ , ਉਹ ਸਾਰੇ ਬੇ-ਅਕਲੇ ਸਨ
               ਵੈਸੇ ਇਸ ਦੇ ਦੋ ਪਹਿਲੂ ਹੋਰ ਵੀ ਹੋ ਸਕਦੇ ਹਨ ,
     ਇਕ ਤਾਂ ਪੰਜਾਬੀ ਕਹਾਵਤ ਹੈ ਕਿ , ਇਕ ਲਿਬੜੀ ਹੋਈ ਮੱਝ ਦੂਸਰੀਆਂ ਨੂੰ ਵੀ ਲਬੇੜਦੀ ਹੈ ਬਟੇਰੇ ਹੀ ਆਪਣੇ ਸਾਥੀ ਬਟੇਰਿਆਂ ਨੂੰ ਜਾਲ ਵਿਚ ਫਸਾਉਣ ਲਈ , ਸ਼ਿਕਾਰੀ ਦਾ ਸਾਧਨ ਬਣਦੇ ਹਨ
     ਦੂਸਰਾ ਇਹ ਵੀ ਸੰਭਵ ਹੈ ਕਿ ਇਸ ਜਾਲ੍ਹੀ ਚਿੱਠੀ ਰਾਹੀਂ , ਸ਼ਰਾਰਤੀ ਅੰਸਰਾਂ ਵਲੋਂ ਸਿੱਖ ਕੁੜੀਆਂ ਨੂੰ ਫਸਾਉਣ ਦਾ ਕੋਝਾ ਯਤਨ ਕੀਤਾ ਗਿਆ ਹੋਵੇ
     ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ , ਇਹ ਚਿੱਠੀ ਵੈਬਸਾਈਟ ਤੇ ਪਾ ਰਿਹਾ ਹਾਂ ਉਮੀਦ ਹੈ ਸੂਝਵਾਨ ਸਿੱਖ (ਜੇ ਕੋਈ ਹਨ ?       ਉਹ ਨਹੀਂ ਜੋ ਆਪ ਹੀ ਆਪਣੀਆਂ ਕੁੜੀਆਂ ਨੂੰ ਮੁਸਲਮਾਨਾਂ ਨਾਲ ਵਿਆਹੁਣ ਦੀ ਵਕਾਲਤ ਕਰਦੇ ਹਨ)  ਇਸ ਬੰਨੇ ਵੀ ਕੁਝ ਧਿਆਨ ਦੇਣਗੇ
     ਵੈਸੇ ਜ਼ਾਤੀ ਤਜਰਬਾ ਤਾਂ ਇਹੀ ਕਹਿੰਦਾ ਹੈ ਕਿ ਅੱਜ , ਸਭ ਤੋਂ ਪਹਿਲਾਂ ਸਿੱਖ ਪੈਸੇ ਪਿੱਛੇ ਭੱਜਦੇ ਹਨ ਗੁਰੂ ਸਾਹਿਬ ਜੀ ਦੇ ਕਹੇ ਅਨੁਸਾਰ , ਇਹ ਮਾਇਆ ਪਾਪਾਂ ਤੋਂ ਬਗੈਰ ਨਹੀਂ ਜੁੜਦੀ , ਉਹ ਹਰ ਚੰਗਾ-ਮਾੜਾ ਕੰਮ ਕਰ ਕੇ ਪੈਸੇ ਇਕੱਠੇ ਕਰਦੇ ਹਨ ਜਦ ਪੈਸੇ ਇਕੱਠੇ ਹੋ ਜਾਂਦੇ ਹਨ , ਤਾਂ ਉਸ ਵਿਚੌਂ ਉਪਜੀ ਹਉ-ਮੈਂ ਦੇ ਅਧੀਨ ਸਿੱਖਾਂ ਅਤੇ ਸਿੱਖੀ ਦਾ ਆਗੂ ਬਣ ਕੇ , ਆਪਣੀ ਮਨ-ਮਤ ਨੂੰ ਗੁਰਬਾਣੀ ਵਿਚ ਢਾਲਦੇ , ਪੁੱਠੀ ਭੁਆਂਟਣੀ ਦੇ ਕੇ ਸਿੱਖੀ ਦਾ ਬੇੜਾ ਗਰਕ ਕਰਨ ਵਿਚ ਜੁੱਟ ਜਾਂਦੇ ਹਨ
(ਕਿਸੇ ਚੀਜ਼ ਦਾ ਬੀਜ ਤਾਂ ਨਾਸ ਨਹੀਂ ਹੋ ਜਾਂਦਾ , ਪਰ ਆਮ ਸਿੱਖਾਂ ਨੂੰ ਛੱਡ ਕੇ , ਸਮਾਜਿਕ , ਧਾਰਮਿਕ ਅਤੇ ਸਿਆਸੀ ਆਗੂਆਂ ਵਿਚੋਂ , ਪੂਰੀ ਤਰ੍ਹਾਂ ਗੁਰਮਤਿ ਨੂੰ ਸਮਝਣ ਦੇ ਚਾਹਵਾਨ , ਲੱਖਾਂ ਵਿਚੋਂ ਇਕ ਦਰਜਣ ਲੱਭਣੇ ਵੀ ਤੂੜੀ ਦੇ ਢੇਰ ਵਿਚੋਂ ਸੂਈ ਲੱਭਣ ਬਰਾਬਰ ਹਨ ਹੁਣ ਤਾਂ ਸਿੱਖੀ ਦਾ ਰੱਬ ਹੀ ਰੱਖਾ ਹੈ)   
    ਚਿੱਠੀ ਪੜ੍ਹੋ ਅਤੇ ਜੇ ਇਸ ਬਾਰੇ ਕੋਝ ਕਰਨ ਦੇ ਚਾਹਵਾਨ ਹੋ ਤਾਂ ਜੁੜ ਕੇ ਕੋਈ ਉਪਰਾਲਾ ਕਰਨ ਦੀ ਕੋਸ਼ਿਸ਼ ਕਰੋ ਜੀ)

                  Story of a Sikh Girl-Hope my parents will embrace Islam too
  The story below is of a Sikh girl, now Zainab, converting to Islam and the trauma she underwent as she was to break the relations with her parents. Since writing this story, sister Zainab has told us that her father now calls her occasionally and she has started wearing hijab. Throughout history, from the very beginning of Islam, propaganda against Muslims has been circulated by non Muslims, whatever their religion or lack of religion, in the vain hope that this will prevent people form their communities from becoming Muslim. We know that even the biggest enemy of Islam, Abu Lahab, spread such lies about the Prophet (peace be upon him). People will continue to spread lies about Muslims and Islam and others will believe them. But people will flock to Islam once they realize what Islam has to offer to human beings, to individuals, to the civilization as a whole.
As I was getting older, in my teenage years my dad always made me believe that all Muslims are bad people. They can’t be trusted, and that the Muslim boys influence Sikh girls and take them to Pakistan and sell them there.
But I always thought differently. To be everyone was always equal disputing the fact what religion they were. I never chose my friends by religion.
Eventually I went to university where I met my best friend. She was the nicest Muslim that I had ever known. She was religious and wore a hijab. It made me think how can all Muslims be bad if she’s so nice. Although we were very different we became very close. I used to go out, dress differently, drink all the bad things you do when you’re young. I never did those things when she was visiting me.
I also became close friends with a Muslim guy. Eventually we began dating. It became serious but I always knew when I move back home I had to leave him and marry a Sikh man.

He taught me how to read the Kalima. He wasn’t a religious Muslim as you can tell so he never thought me anything about Islam other than reciting the Kalima. Where I was living I used to go pass a mosque everyday and for some strange reason the Kalima would appear in my mind.
Time went on. I lost contact with her. She got married and had problems. Then this strange thing happened one night I was sitting alone in my university flat and I noticed something in my hand. It looked like a sign of Allah on my palm visible through my veins. I didn’t think much of it, and told my friend but he just got freaked out but then we forgot about it.
Eventually I moved back home, but I was very unhappy. I thought it was because I was away from my friends. I visited them every month. I got in touch with my Muslim friend again in 2006 and I showed her my hand. She was very surprised but we didn’t talk about it then.
I tried to fit in with my family; I wasn’t interested in marriage, which my parents started saying to me constantly. As I was still in love with my friend. I tried my best to be happy but I just couldn’t my parents didn’t really understand.
Then one day … I was very distressed, I went to visit my friend. We talked and then she said why don’t you just pray like you normally do and ask God to lead you to your right path. That night I dreamt about the holy Kaabah and I knew then I wanted to become a Muslim.
I was very confused for a while, excited but then unhappy because I would have to leave my family. I was happy because I thought I can then also marry a Muslim friend of mine and we can learn about Islam together.
Time went on. Me and my boyfriend broke up. But I still wanted to become a Muslim. Increasingly, I hated not being able to learn about Islam at home. I wanted to learn how to perform Salah.
Eventually I left home without telling my parents, I didn’t tell them at first that I had reverted. They forgave me and I visited them a few times. They had suspicions because I changed myself and the way I dressed. I haven’t actually started wearing a hijab yet, but I have been advised and I believe that every step should be taken slowly. I do not want to wear it and take it off. I want to wear it and not ever take it off.
My parents now know that I am a Muslim and they do not talk to me anymore. I have a strong faith in Allah Almighty, and I believe that InshAllah one day they will become Muslim too.
I shall be visiting Pakistan in September InshAllah I cannot wait. I will be wearing an abaya and niqaab for the first time InshAllah.
Anyways I want to write a book of my story in depth and how I felt through this journey to Islam. This is just a brief summary. I am trying to get a clear picture of my hand and hopefully I will show you one day.(Courtsey Arab News)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.