ਪਰਮਜੀਤ ਸਿੰਘ ਸਮਰਾ
ਭਾਰਤ ਵਿਚ ਰਹਿੰਦੇ ਹੋਏ ਸਿਖ਼ , ਇੰਸਾਫ਼ ਕਿਵੇਂ ਲੈ ਸਕਦੇ ਹਨ ?
Page Visitors: 2866
ਭਾਰਤ ਵਿਚ ਰਹਿੰਦੇ ਹੋਏ ਸਿਖ਼ , ਇੰਸਾਫ਼ ਕਿਵੇਂ ਲੈ ਸਕਦੇ ਹਨ ?
੧੯੮੪ ਦੇ ਦਿੱਲੀ ਸਿੱਖ ਕਤਲੇਆਮ {ਨਸ਼ਲਕੁਸ਼ੀ} ਦੀ ਯਾਦਗਾਰ ਇੰਡੀਆ ਗੇਟ ਦੇ ਜਾਂ ਪਾਰਲੀਮੈਂਟ ਹਾਊਸ ਦੇ ਸਾਹਮਣੇ ਬਣਾਈ ਜਾਵੇ,ਹੋਰ ਤਾਂ ਕਿਸੇ ਕਿਸਮ ਦੇ ਇਨਸਾਫ ਦੀ ਹੁਣ ਆਸ ਨਹੀ ਹੈ ! ਭਾਰਤ ਦੇਸ਼ ਵਿੱਚ ਦੋ ਕਿਸਮ ਦੇ ਕਾਨੂੰਨ ਹਨ,ਇਕ ਘੱਟ ਗਿਣਤੀ ਵਾਸਤੇ, ਦੂਸਰੇ ਬਹੁ ਗਿਣਤੀ ਵਾਸਤੇ,ਬਹੁ ਗਿਣਤੀ ਦੀ ਕੁਤੀ ਮਾਰਨ ਦਾ ਦੋਸ਼,ਘੱਟ ਗਿਣਤੀ ਤੇ ਲਾ ਦਿੱਤਾ ਜਾਵੇ ਤਾਂ ਘੱਟ ਗਿਣਤੀ ਦੇ ਇਨਸ਼ਾਨਾ ਨੂੰ ਫਾਂਸੀ,ਘੱਟ ਗਿਣਤੀ ਅੱਧੀ ਕੌਮ ਨੂੰ ਬਹੁ ਗਿਣਤੀ ਕਤਲ ਕਰ ਦੇਵੇ ਤਾਂ ਬਹੁ ਗਿਣਤੀ ਨੂੰ ਰਾਜ਼ ਗੱਦੀ !! ਸਿੱਖ ਨਸ਼ਲਕੁਸ਼ੀ { ਕਤਲੇਆਮ } ਦੇ ਦੋਸ਼ੀਆਂ ਨੂੰ ਐਮ ਪੀ ਦੀਆਂ ਟਿਕਟਾਂ ਅਤੇ ਸਿੱਖ ਬੇਦੋਸ਼ਿਆਂ ਨੂੰ ਫਾਂਸੀ ਲਾ ਦਿੱਤਾ ਜਾਵੇ !ਇਹ ਕਿਥੇ ।ਭਾਰਤ ਦੇਸ਼॥ ਦਾ ਇੰਨਸ਼ਾਫ ਹੈ ?
ਪਰਮਜੀਤ ਸਿੰਘ ਸਮਰਾ