ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਕਮਾਲ ਹੈ ਉਨ੍ਹਾਂ ਦੀ ਵਿੱਦਵਤਾ ਅਤੇ ਗਿਆਨੀ ਹੋਣ ਦਾ ਦਾਵਾ!
ਕਮਾਲ ਹੈ ਉਨ੍ਹਾਂ ਦੀ ਵਿੱਦਵਤਾ ਅਤੇ ਗਿਆਨੀ ਹੋਣ ਦਾ ਦਾਵਾ!
Page Visitors: 2673

ਕਮਾਲ ਹੈ ਉਨ੍ਹਾਂ ਦੀ ਵਿੱਦਵਤਾ ਅਤੇ ਗਿਆਨੀ ਹੋਣ ਦਾ ਦਾਵਾ!
--ਹਰਦੇਵ ਸਿੰਘ-ਜੰਮੂ-
ਕੁੱਝ ਹਫ਼ਤੇ ਪਹਿਲਾਂ ਭਾਈ ਰਣਜੀਤ ਸਿੰਘ ਜੀ ਨੇ ਆਪਣੇ ਵਿਚਾਰ ਦਿੰਦੇ ਇਹ ਸਾਬਤ ਕਰਨ ਦਾ ਜਤਨ ਕੀਤਾ ਸੀ ਕਿ ਕੁਦਰਤ ਦੇ ਪਹਿਲੇ ਕਿਸੇ ਰੱਬ ਦਾ ਵਿਚਾਰ ਬ੍ਰਾਹਮਣਵਾਦ ਹੈ। ਅਤੇ ਸਿੱਖਾਂ ਨੂੰ ਇਸ ਨਾਲ ਧੋਖਾ ਦਿੱਤਾ ਗਿਆ ਹੈ! ਇਸ ਦਾ ਜਿੰਮਾ ਭਾਈ ਜੀ ਨੇ ਗਿਆਨੀਆਂ ਅਤੇ ਪ੍ਰਚਾਰਕਾਂ ਸਿਰ ਮੜ ਦਿੱਤਾ।
ਗਿਆਨੀਆਂ , ਪ੍ਰਚਾਰਕ ਅਤੇ ਵਿਦਵਾਨ ਬਣੇ ਸੱਜਣਾਂ ਨੂੰ ਇਸ ਵਿਚਾਰ ਅਤੇ ਇਲਜ਼ਾਮ ਦਾ ਦਾ ਨੋਟਸ ਲੇਣਾ ਚਾਹੀਦਾ ਸੀ।
ਪਰ ਮੈਂ ਸਵਾਲ ਕੀਤਾ ਕਿ  ਕੀ  ਕੁਦਰਤ ਤੋਂ ਪਹਿਲਾਂ ਕਾਦਰ ਦੀ ਗਲ ਕਰਕੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਬ੍ਰਹਾਮਣਵਾਦ ਸਿਖਾਇਆ ਹੈ ਜਾਂ ਸਿੱਖਾਂ ਨੂੰ ਗੁਰਬਾਣੀ ਰਾਹੀਂ ਧੋਖਾ ਦਿੱਤਾ ਹੈ?
ਇਸ ਸਵਾਲ ਨੂੰ ਵਿਚਾਰਨ  ਦੀ ਥਾਂ ਹੁਣ ਗਿਆਨੀ ਜੀ ਅਤੇ ਗੁਰਸੇਵਕ  ਸਿੰਘ ਜੀ ਮੇਰੀ ਨਿੰਦਾ ਵਿਚ ਮੰਦੀ ਭਾਸ਼ਾ ਇਸਤੇਮਾਲ ਕਰਨ ਵਿਚ ਲੱਗੇ ਹੋਏ ਹਨ। ਕਮਾਲ ਹੈ ਉਨ੍ਹਾਂ ਦੀ ਵਿੱਦਵਤਾ ਅਤੇ ਗਿਆਨੀ ਹੋਣ ਦਾ ਦਾਵਾ!
ਹਰਦੇਵ ਸਿੰਘ-ਜੰਮੂ
੨੦.੦੬.੨੦੧੮
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.