ਕੈਟੇਗਰੀ

ਤੁਹਾਡੀ ਰਾਇ



ਪਰਮਜੀਤ ਕੌਰ
ਬੀਬੀ ਨਿਰਪ੍ਰੀਤ ਕੌਰ ਪਿਛਲੇ ਚਾਰ ਦਿਨ ਤੋ ਭੁਖ ਹੜਤਾਲ
ਬੀਬੀ ਨਿਰਪ੍ਰੀਤ ਕੌਰ ਪਿਛਲੇ ਚਾਰ ਦਿਨ ਤੋ ਭੁਖ ਹੜਤਾਲ
Page Visitors: 2898

 

ਬੀਬੀ ਨਿਰਪ੍ਰੀਤ ਕੌਰ ਪਿਛਲੇ ਚਾਰ ਦਿਨ ਤੋ ਭੁਖ ਹੜਤਾਲ  ਤੇ  ਬੈਠੀ ਹੈ 
ਪਰ ਕਿਸੇ ਕੰਜਰ ਚੈਨਲ ਨੇ ਖਬਰ ਨਹੀ ਵਿਖਾਯੀ,ਕਲ ਪਰਸੋ ਜਦੋ ਸਿਖਾ ਨੇ ਰੇਲਾ ਰੋਕੀਆ ਤਾ ਇਹਨਾ ਸਾਿਲਆ ਨੇ ਏਸ ਤਰਾ ਖਬਰ ਵਿਖਾਯੀ ਜਿਵੇ ਸਿਖਾ ਨੇ ਜਹਾਜ ਹਾਈਜੈਕ ਕਰ ਲੇਯਾ ਹੋਵੇ,ਕੁਝ ਦਿਨ ਪੇਹ੍ਲਾ ਜਦੋ ਸਿਖਾ ਨੇ ਦਿੱਲੀ ਵਿਚ ਮੇਟ੍ਰੋ ਰੋਕੀ ਸੀ ਇਹਨਾ ਦੀ ਖਬਰ ਵਿਖਉਣ ਦਾ ਢੰਗ ਵਖਰਾ ਹੀ ਸੀ,"ਮੇਟ੍ਰੋ ਕੀ ਸੁਰਕ੍ਸ਼ਾ ਮੈ ਸੇਧ,ਆਖੀਰ ਕਹਾ ਥੀ ਸ਼ੁਰ੍ਕ੍ਸ਼ਾ ਏਜੇਂਸਆ,ਮੇਟ੍ਰੋ ਤਕ ਪਰ੍ਧਰਸ਼ਨਕਾਰੀ ਕੇਸੇ ਪਹੁੰਚੇ,ਕੋਣ ਹੈ ਇਸਕਾ ਜਿਮੇਵਾਰ,ਕੀ ਇਹਨਾ ਨੂ ਸਿਖ ਸਿਰਫ ਗਰਮ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਹੀ ਨਜਰ ਆਓਂਦੇ ਹਨ,ਓਹ ਬੀਬੀ ਜੋ 4 ਦਿਨ ਤੋ ਭੁਖ ਹੜਤਾਲ ਤੇ ਬੇਠੀ ਹੈ,,ਓਹ ਨਜਰ ਨਹੀ ਆਓਂਦੀ,ਲਖ ਲਾਹਨਤ ਹੈ ਏਹੋ ਜੇਹੇ media ਤੇ ਜੋ ਪਖ੍ਪਾਤੀ ਹੈ,
ਪਰਮ ਜੀਤ ਕੌਰ 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.