ਕੈਟੇਗਰੀ

ਤੁਹਾਡੀ ਰਾਇ

New Directory Entries


ਇੰਜ ਦਰਸ਼ਨ ਸਿੰਘ ਖਾਲਸਾ
ਮੇਰੀ ਸ਼ਰਧਾ ਕਿਹੜੀ ਹੈ?(ਭਾਗ 1)
ਮੇਰੀ ਸ਼ਰਧਾ ਕਿਹੜੀ ਹੈ?(ਭਾਗ 1)
Page Visitors: 2581

ਮੇਰੀ ਸ਼ਰਧਾ ਕਿਹੜੀ ਹੈ?(ਭਾਗ 1)
ਗਿਆਨ ਵਾਲੀ ਜਾਂ ਗਿਆਨ-ਹੀਣੀ (ਅੰਨ੍ਹੀ-ਸਰਧਾ)।
**
ਸਰਧਾ: ਯਕੀਨ, ਭਰੋਸਾ, ਵਿਸ਼ਵਾਸ, ਆਦਰ, ਸਿਦਕ, ਮਾਣ-ਸਤਿਕਾਰ, ਪ੍ਰੇਮਾ-ਭਾਵ।
****
ਆਪੇ ਦੀ ਪੜਚੋਲ।
. .
ਹਰ ਮਨੁੱਖ ਆਪਣੇ-ਆਪ ਬਾਰੇ ਬਾਖ਼ੂਬੀ ਜਾਣਦਾ ਹੈ ਕਿ ਉਹ ਅੰਦਰੋਂ ਕਿਸ ਤਰਾਂ ਦਾ ਇਨਸਾਨ ਹੈ/ਮਨੁੱਖ ਹੈ:-
. .
ਸੱਚਾ-ਸੁੱਚਾ, ਈਮਾਨਦਾਰ, ਹੱਕ ਸੱਚ ਦੀ ਕਮਾਈ ਕਰਕੇ ਮਨੁੱਖਾ ਜੀਵਨ ਜਿਉਂਣ ਵਾਲਾ।
ਜਾਂ
. .
ਝੂਠਾ, ਮੱਕਾਰੀ, ਫ਼ਰੇਬੀ, ਬੇਈਮਾਨ, ਪਾਖੰਡੀ, ਚੋਰ ਕਿਸਮ ਦਾ।
. .
ਕਿਸ ਤਰਾਂ ਦਾ ਜੀਵਨ ਉਹ ਜਿਉਂਦਾ ਹੈ?
. .
ਕਿਸ ਤਰਾਂ ਉਹ ਦੂਸਰਿਆਂ ਨਾਲ ਵਰਤ-ਵਰਤਾਅ ਕਰਦਾ ਹੈ।
. .
ਉਹ ਕਿੰਨ੍ਹਾ ਕੁ ਧਾਰਮਿੱਕ ਹੈ, ਸਰਧਾਵਾਨ ਹੈ?
. .
ਉਸਦੀ ਸਰਧਾ ਅੰਧ-ਵਿਸ਼ਵਾਸ ਜਾਂ ਡਰ ਦੇ ਤਹਿਤ ਤਾਂ ਨਹੀਂ ਬਣੀ।
. .
ਇਹ ਆਪਣੇ ਆਪ ਨੂੰ ਘੋਖਣਾ/ਜਾਨਣਾ ਵੀ ਗਿਆਨਨਾਲ ਹੀ ਹੋ ਸਕਦਾ ਹੈ।
. .
ਇਹ ਆਪਣੇ ਆਪ ਨੂੰ ਘੋਖਣ/ਜਾਨਣ ਦਾ ਗਿਆਨ/ਜਾਣਕਾਰੀ ਸਾਨੂੰ ਸੰਗਤ ਅਤੇ ਕਿਤਾਬਾਂ ਦੇ ਸਕਦੀਆਂ ਹਨ।
. . ( (
ਗਿਆਨ/ਜਾਣਕਾਰੀ ਲੈਕੇ ਆਪਣੇ ਆਪ ਨੂੰ ਘੋਖਣਾ/ਜਾਨਣ ਦਾ ਆਖੀਰਲਾ ਫੈਸਲਾ ਮੇਰਾ ਆਪਣਾ ਖ਼ੁਦ ਦਾ ਹੋਣਾ ਹੈ।))
**
ਕੋਈ ਵੀ ਮਨੁੱਖ, ਕਿਸੇ ਦੂਸਰੇ ਮਨੁੱਖ ਦੇ ਬਾਰੇ ਕੁੱਝ ਨਹੀਂ ਜਾਣ ਸਕਦਾ।
(
ਚਾਹੇ ਉਹ ਮਨੁੱਖ ਤੁਹਾਡਾ ਆਪਣਾ ਬੇਟਾ ਜਾਂ ਬੇਟੀ ਹੈ. . ਆਪਣੇ ਬੱਚੇ ਤੋਂ ਜਿਆਦਾ ਨਜ਼ਦੀਕੀ ਰਿਸ਼ਤਾ ਨਹੀਂ ਹੋ ਸਕਦਾ।)
. .
ਦੂਸਰਿਆਂ ਦੇ ਬਾਰੇ ਕੁੱਝ ਸੋਚਿਆ ਜਾਂ ਬੋਲਿਆ ਕੇਵਲ ਸਾਡੀ ਕਿਆਸ-ਅਰਾਈਹੀ ਹੋਵੇਗੀ, ‘ਅੰਦਾਜ਼ਾਹੀ ਹੋਵੇਗਾ, ਅਨੁਮਾਨ ਹੀ ਹੋਵੇਗਾ।
. .
ਕਿਉਂਕਿ ਹਰ ਇਨਸਾਨ/ਮਨੁੱਖ ਦਾ ਜੀਵਨ, ਆਪੋ-ਆਪਣਾ ਹੈ।
. .
ਜੋ ਅਲੱਗ-ਅਲੱਗ ਹੈ, ਆਪੋ-ਆਪਣੇ ਅਲੱਗ-ਅਲੱਗ ਸੰਸਕਾਰਾਂ ਕਰਕੇ।
. .
ਸੋ ਇਸ ਮਨੁੱਖਾ ਸੰਸਾਰ ਵਿੱਚ ਕੋਈ ਵੀ ਦੋਮਨੁੱਖ ਇੱਕ ਤਰਾਂ ਦੀ ਸੋਚ ਦੇ ਮਾਲਿਕ ਨਹੀਂ ਹਨ. . ਅਸੀਂ ਸਾਰੇ ਹੀ ਅਲੱਗ-ਅਲੱਗ ਬਿਰਤੀ/ਸੋਚ ਰੱਖਦੇ ਹਾਂ।
. .
ਇਸ ਲਈ ਕੋਈ ਵੀ ਮਨੁੱਖ ਕਿਸੇ ਦੂਸਰੇ ਬਾਰੇ ਕੁੱਝ ਜਾਣ ਹੀ ਨਹੀਂ ਸਕਦਾ।
. .
ਕੇਵਲ ਆਪਣੇ ਬਾਰੇ ਹੀ ਮਨੁੱਖ ਜਾਣ ਸਕਦਾ ਹੈ ਕਿ ਉਹ ਕੀ ਹੈ?
. .
ਕਿਸੇ ਵੀ ਮਨੁੱਖ ਨੇ ਅਗਰ ਦੁਨੀਆਵੀ ਪੜ੍ਹਾਈ ਨਹੀਂ ਵੀ ਪੜ੍ਹੀ, ਸਕੂਲ਼ ਨਹੀਂ ਵੀ ਗਿਆ।
. .
ਤਾਂ ਵੀ ਹਰ ਮਨੁੱਖ ਦੇ ਪਾਸ ਕੁੱਦਰਤ ਵਲੋਂ ਮਿਲੀ ਅਕਲ/ਮੱਤ/ਬੁੱਧ ਅਤੇ ਮਨ ਤਾਂ ਹੁੰਦਾ ਹੀ ਹੈ। ਜਿਸ ਨਾਲ ਕੋਈ ਵੀ ਦੁਨੀਆਵੀ ਪੜ੍ਹਾਈ ਵਲੋਂ ਅਨਪੜ੍ਹ ਮਨੁੱਖ ਆਪਣਾ ਜੀਵਨ ਨਿਰਭਾਹ ਕਰ ਸਕਦਾ ਹੈ. ਕਰਦਾ ਹੀ ਹੈ।
. .
ਦੁਨੀਆਵੀ ਪੜ੍ਹਾਈ ਦੇ ਨਾਲ ਮਨੁੱਖ ਨੂੰ ਆਪਣੇ ਬਾਰੇ ਅਤੇ ਇਸ ਸੰਸਾਰ ਦੇ ਬਾਰੇ ਹੋਰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ। ਜਿਸ ਨਾਲ ਮਨੁੱਖੀ ਸੋਚ ਦਾ ਦਾਇਰਾ ਬਹੁੱਤ ਵਿਸ਼ਾਲ ਹੋ ਜਾਂਦਾ ਹੈ। ਬਹੁਤ ਸਾਰੇ ਵਿਸ਼ਿਆਂ ਦੀ ਜਾਣਕਾਰੀ ਮਨੁੱਖ ਨੂੰ ਹੋ ਜਾਂਦੀ ਹੈ।
. .
ਬਾਹਰਲੀ ਪੜ੍ਹਾਈ ਦੇ ਗਿਆਨਨਾਲ ਹੀ ਸਾਨੂੰ ਲਿਪੀ ਦਾ/ਅੱਖਰਾਂ ਦਾ ਗਿਆਨ ਮਿਲਦਾ ਹੈ।
. .
ਅਖਰੀ ਨਾਮੁ ਅਖਰੀ ਸਾਲਾਹ॥ ਅਖਰੀ ਗਿਆਨੁ ਗੀਤ ਗੁਣ ਗਾਹ॥
ਅਖਰੀ ਲਿਖਣੁ ਬੋਲਣੁ ਬਾਣਿ॥ ਅਖਰਾ ਸਿਰਿ ਸੰਯੋਗੁ ਵਖਾਣਿ1ਪੰ 4
. .
ਪੜ੍ਹਕੇ, ਸੁਣਕੇ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.