ਕੈਟੇਗਰੀ

ਤੁਹਾਡੀ ਰਾਇ



ਪ੍ਰਿੰਸੀਪਲ ਸੁਰਿੰਦਰ ਸਿੰਘ, ਅਨੰਦਪੁਰ ਸਾਹਿਬ
ਅਖੇ...ਇੱਕ ਗੁਰੂ ਗ੍ਰੰਥ ਦੀ ਬਾਣੀ ਹੈ ਤੇ ਇੱਕ ਗੁਰੂ ਪੰਥ ਦੀ ਬਾਣੀ ਹੈ ਸਿੱਖ ਰਹਿਤ ਮਰਿਆਦਾ
ਅਖੇ...ਇੱਕ ਗੁਰੂ ਗ੍ਰੰਥ ਦੀ ਬਾਣੀ ਹੈ ਤੇ ਇੱਕ ਗੁਰੂ ਪੰਥ ਦੀ ਬਾਣੀ ਹੈ ਸਿੱਖ ਰਹਿਤ ਮਰਿਆਦਾ
Page Visitors: 2542

ਅਖੇ...ਇੱਕ ਗੁਰੂ ਗ੍ਰੰਥ ਦੀ ਬਾਣੀ ਹੈ ਤੇ ਇੱਕ ਗੁਰੂ ਪੰਥ ਦੀ ਬਾਣੀ ਹੈ ਸਿੱਖ ਰਹਿਤ ਮਰਿਆਦਾ
ਪ੍ਰਿੰਸੀਪਲ ਸੁਰਿੰਦਰ ਸਿੰਘ, ਅਨੰਦਪੁਰ ਸਾਹਿਬ
  ਹੈਰਾਨੀ ਹੋਈ ਇਹ ਸੁਣਕੇ ਉਹ ਵੀ ਪ੍ਰਿੰਸੀਪਲ ਸੁਰਿੰਦਰ ਸਿੰਘ ਦੇ ਮੂੰਹੋਂ ਕਿ "ਇੱਕ ਗੁਰੂ ਗ੍ਰੰਥ ਦੀ ਬਾਣੀ ਹੈ ਤੇ ਇੱਕ ਗੁਰੂ ਪੰਥ ਦੀ ਬਾਣੀ ਹੈ ਸਿੱਖ ਰਹਿਤ ਮਰਿਆਦਾ"... ਜਿਸ ਤਰ੍ਹਾਂ ਗੁਰੂ ਗ੍ਰੰਥ ਦੀ ਬਾਣੀ ਵਿੱਚ ਲਗਾ ਮਾਤਰਾ ਦੀ ਵੀ ਕੋਈ ਤਬਦੀਲੀ ਨਹੀਂ ਕਰ ਸਕਦਾ, ਉਸੇ ਤਰ੍ਹਾਂ ਗੁਰੂ ਪੰਥ ਦੀ ਬਾਣੀ ਵਿੱਚ ਵੀ ਕੋਈ ਤਬਦੀਲੀ ਨਹੀਂ ਹੋ ਸਕਦੀ।
  ਕਿੰਨੀ ਹਾਸੋਹੀਣੀ ਤੇ ਹੈਰਾਨੀਜਨਕ ਗੱਲ ਹੈ ਪ੍ਰਿੰਸੀਪਲ ਸੁਰਿੰਦਰ ਸਿੰਘ ਦੀ ਇਹ... ਇਹ ਰਹਿਤ ਮਰਿਯਾਦਾ ਤਾਂ ਕਦੇ ਲਾਗੂ ਵੀ ਨਹੀਂ ਹੋਈ, ਇਹ ਹਾਲੇ ਖਰੜਾ ਹੀ ਹੈ, ਤੇ ਇਸ ਗੁਰੂ ਪੰਥ ਦੀ ਬਾਣੀ ਕਿਵੇਂ? ਪੰਥ ਗੁਰਬਾਣੀ ਅਨੁਸਾਰ ਰਸਤਾ ਹੈ, ਤੇ ਸਿੱਖ ਲਈ ਪੰਥ ਸਿਰਫ ਗੁਰਬਾਣੀ ਹੈ।
    ਇਸਦੇ ਜਵਾਬ ਵਿੱਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ 13 ਅਕਤੂਬਰ ਦੇ ਦੀਵਾਨ ਵਿੱਚ ਖੁੱਲ ਕੇ ਇਸ ਬਾਰੇ ਗੁਰਮਤਿ ਵੀਚਾਰ ਕੀਤੀ ਗਈ ਸੀ, ਜੋ ਪਾਠਕ ਹੇਠ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਸੁਣ ਦੇਖ ਸਕਦੇ ਹਨ।
https://www.facebook.com/khalsanews.khalsa/videos/2198032697144753/

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.