ਅੱਜ ਦਾ ਵਿਚਾਰ
ਕੌਣ ਵੱਢਿਆ ਜਾਊ ?
Page Visitors: 2459
ਕੌਣ ਵੱਢਿਆ ਜਾਊ ?
ਗੁਰਦੇਵ ਸਿੰਘ ਸੱਧੇਵਾਲੀਆ
ਹਿੰਦੂ ਸਿੱਖ ਏਕਤਾ ਵਾਲਾ ਆਹਾ ਟਾਇਰ ਰੁੱਖ ਨੇ ਸਿਰੋਪਾ ਸਮਝ ਖੁਦ ਹੀ
1947 ਵੇਲੇ ਅਪਣੇ ਗਲ਼ ਪਾ ਲਿਆ।
ਟਾਇਰ ਵਾਲਿਆਂ ਨੂੰ ਹੁਣ ਰੁੱਖ ਦੀ ਲੋੜ ਨਹੀਂ,
ਉਹ ਕਹਿੰਦੇ ਟਾਇਰ ਸਾਡਾ ਸਾਨੂੰ ਵਾਪਸ ਕਰੋ, ਹਿੰਦੂ ਖੁਦ ਆਪਣੀ ਰਖਿਆ ਕਰ ਸਕਦਾ।
ਹੁਣ ਜਾਂ ਤਾਂ ਰੁੱਖ ਵੱਢਣਾ ਪਊ ਜਾਂ ਟਾਇਰ।
ਸਵਾਲ ਦਾ ਹਲ ਤੁਸੀਂ ਕਰੋ, ਕਿ
ਕੌਣ ਵੱਢਿਆ ਜਾਊ ?
...............................
ਟਿੱਪਣੀ:- ਉਨ੍ਹਾਂ ਨੂੰ ਟਾਇਰ ਦੀ ਲੋੜ ਹੈ ਅਤੇ ਸਾਨੂੰ ਰੁੱਖ ਦੀ, ਇਸ ਚੱਕਰ ਵਿਚ ਕੀ ਹੋਵੇਗਾ ? ਆਪ ਹੀ
ਸਮਝੋ। ਅਮਰ ਜੀਤ ਸਿੰਘ ਚੰਦੀ