ਅਤਿੰਦਰ ਪਾਲ ਸਿੰਘ
ਜਿਸ ਗੁਰੂ ਨੇ ਇਹ ਪ੍ਰਚਾਰਿਆ ਹੋਵੇ "ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ॥" ਉਸੇ ਦੀ ਮੂਰਤ !
Page Visitors: 2566
ਜਿਸ ਗੁਰੂ ਨੇ ਇਹ ਪ੍ਰਚਾਰਿਆ ਹੋਵੇ
"ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ॥" ਉਸੇ ਦੀ ਮੂਰਤ !
ਅਤਿੰਦਰਪਾਲ ਸਿੰਘ
ਪਾਖਾਨ ਗਢਿ ਕੈ ਮੂਰਤਿ ਕੀਨੀ ਦੇ ਕੈ ਛਾਤੀ ਪਾਉ ॥
ਜੇ ਏਹ ਮੂਰਤਿ ਸਾਚੀ ਹੈ ਤਉ ਗੜ੍ਹਣਹਾਰੇ ਖਾਉ ॥
ਭਗਤ ਕਬੀਰ ਜੀ (ਗੁਰੂ ਗ੍ਰੰਥ ਸਾਹਿਬ ਅੰਕ ੪੭੯)
ਮੂਰਤੀ ਘੜਨ ਵਾਲੇ ਨੇ, ਪੱਥਰ ਘੜਨ ਵੇਲੇ ਉਸ ਮੂਰਤੀ ਦੀ ਛਾਤੀ ਉਤੇ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ।
ਜੇ ਇਹ ਮੂਰਤੀ ਹੀ ਅਸਲੀ ਦੇਵਤਾ ਹੋਂਦਾ ਤਾਂ ਇਸ ਨਿਰਾਦਰੀ ਦੇ ਕਾਰਣ ਮੂਰਤੀ ਘੜਨ ਵਾਲੇ ਨੂੰ ਹੀ ਖਾ ਗਿਆ ਹੋਂਦਾ।
The sculptor carves the stone and fashions it into an idol, placing his feet upon its chest.
If this stone god was true, it would devour the sculptor for this!