ਹਰਦੇਵ ਸਿੰਘ ਜਮੂੰ
“ ਟੀਟੂ ਕਹਿੰਦਾ ”
Page Visitors: 2532
“ ਟੀਟੂ ਕਹਿੰਦਾ ”
ਟੀਟੂ ਕਹਿੰਦਾ, “ ਮਾਨਸਕ ਵਿਕਾਸ ਲਈ ਸਿਰਫ਼ ਦੂਜਿਆਂ ਤੇ ਸਵਾਲ/ਸ਼ੰਕੇ ਕਰਨੇ ਬੜੇ ਜ਼ਰੂਰੀ ਹਨ !
ਮਸਲਨ ਜੇ ਕਰ ਤੁਹਾਡਾ ਕੰਮਪਯੂਟਰ ਨਾ ਚਲ ਰਿਹਾ ਹੋਵੇ ਤਾਂ ਸਵਾਲ/ਸ਼ੱਕ ਕਰੋ ਕਿ ਉਹ ਕਿਉਂ ਨਹੀਂ ਚਲ ਰਿਹਾ, ਅਤੇ ਜੇ ਕਰ ਉਹ ਚੰਗਾ ਭਲਾ ਚਲ ਰਿਹਾ ਹੋਵੇ, ਤਾਂ ਉਸ ਤੇ ਸਵਾਲ/ਸ਼ੱਕ ਕਰੋ ਕਿ ਉਹ ਚੰਗਾ ਭਲਾ ਕਿਉਂ ਚਲ ਰਿਹਾ ?
ਆਪਣੀਆਂ ਕੀਤੀਆਂ ਗਲਾਂ ਬਾਰੇ ਆਪਣੀ ਜਵਾਬਦੇਹੀ ਤੋਂ ਘੀਸ ਵੱਟਣ ਲਈ ਅਜਿਹਾ ਮਾਨਸਕ ਅਭਿਆਸ ਬੜਾ ਜ਼ਰੂਰੀ ਹੈ !”
ਹਰਦੇਵ ਸਿੰਘ-੨੧.੦੯.੨੦੧੯ (ਜੰਮੂ)
Attachments area