ਕੈਟੇਗਰੀ

ਤੁਹਾਡੀ ਰਾਇ



ਖ਼ਾਲਸਾ ਨਿਊਜ਼
ਸੁਰਤ ਬਿਨਾਂ, ਸੂਰਤ ਸਿੱਖ ਨਹੀਂ
ਸੁਰਤ ਬਿਨਾਂ, ਸੂਰਤ ਸਿੱਖ ਨਹੀਂ
Page Visitors: 2470

ਸੁਰਤ ਬਿਨਾਂ, ਸੂਰਤ ਸਿੱਖ ਨਹੀਂ
-: ਸੰਪਾਦਕ ਖ਼ਾਲਸਾ ਨਿਊਜ਼
06.03.2020

ਭਾਈ ਗੁਰਦਾਸ ਜੀ ਕਬਿਤ ਸਵਈਏ 441 ਵਿੱਚ ਫੁਰਮਾਉਂਦੇ ਹਨ:

ਜੈਸੇ ਬਛੁਰਾ ਬਿਛੁਰ ਪਰੈ ਆਨ ਗਾਇ ਥਨ ਦੁਗਧ ਨ ਪਾਨ ਕਰੈ ਮਾਰਤ ਹੈ ਲਾਤ ਕੀ
Just as a calf separated from his mother rushes to suck milk from another cow's teats, and he is denied sucking milk by the cow who kicks him away.

ਜੈਸੇ ਮਾਨਸਰ ਤਿਆਗਿ ਹੰਸ ਆਨਸਰ ਜਾਤ ਖਾਤ ਨ ਮੁਕਤਾਫਲ ਭੁਗਤ ਜੁਗਾਤ ਕੀ
Just as a swan leaving Mansarover lake goes to some other lake cannot get his food of pearls to eat from there.

ਜੈਸੇ ਰਾਜ ਦੁਆਰ ਤਜਿ ਆਨ ਦੁਆਰ ਜਾਤ ਜਨ ਹੋਤ ਮਾਨੁ ਭੰਗੁ ਮਹਿਮਾ ਨ ਕਾਹੂ ਬਾਤ ਕੀ
Just as a guard on the door of the king leaves and serves on another's door, it hurts his pride and does not help his glory and grandeur anyway.

ਤੈਸੇ ਗੁਰਸਿਖ ਆਨ ਦੇਵ ਕੀ ਸਰਨ ਜਾਹਿ ਰਹਿਓ ਨ ਪਰਤ ਰਾਖਿ ਸਕਤ ਨ ਪਾਤ ਕੀ ॥441॥
Similarly, if a devoted disciple of Guru leaves the refuge of his Guru and goes into the protection of other gods and goddesses, he cannot find his stay there worthwhile nor anyone would show any respect and regard towards him being a blemished sinner.

☝️ ਉਪਰੋਕਤ ਕਬਿਤ ਤੋਂ ਸਾਫ ਹੈ ਕਿ ਗੁਰੂ ਦਾ ਸਿੱਖ ਬਣਨ ਲਈ ਸਿਰਫ ਗੁਰੂ ਦੀ, ਗੁਰਬਾਣੀ ਦੀ ਸ਼ਰਣ ਪਿਆਂ, ਤੇ ਗੁਰੂ ਵੱਲੋਂ ਦਿੱਤੀ ਸੁਰਤ ਵਿੱਚ ਟਿਕਾਇਆਂ ਹੀ ਸਿੱਖ ਬਣਿਆ ਜਾ ਸਕਦਾ ਹੈ, ਨਾ ਕਿ ਸਿਰਫ ਭੇਖ ਧਾਰਣ ਕੀਤਿਆਂ... ਸੁਰਤ ਬਿਨਾਂ, ਸੂਰਤ ਸਿੱਖ ਨਹੀਂ।

http://www.khalsanews.org/articles/Editor%20KN/2020/03%20Mar%202020/06%20Mar2020%20Sikh%20doing%20ganesh%20shivlling%20pooja%20Bhai%20Gurdas%20-%20EKN.JPG    

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.