ਕੈਟੇਗਰੀ

ਤੁਹਾਡੀ ਰਾਇ



ਸੁਖਵਿੰਦਰ ਸਿੰਘ ਦਦੇਹਰ
ਪੰਜਾਬ ਦੇ ਲੀਡਰ ਡੋਗਰਿਆਂ ਦੀ ਅੰਸ ਬੰਸ ਹੀ ਹਨ
ਪੰਜਾਬ ਦੇ ਲੀਡਰ ਡੋਗਰਿਆਂ ਦੀ ਅੰਸ ਬੰਸ ਹੀ ਹਨ
Page Visitors: 2490

 

ਪੰਜਾਬ ਦੇ ਲੀਡਰ ਡੋਗਰਿਆਂ ਦੀ ਅੰਸ ਬੰਸ ਹੀ ਹਨ 
ਭਾਈ ਸੁਖਵਿੰਦਰ ਸਿੰਘ ਦਦੇਹਰ 

ਡੋਗਰਿਆਂ ਨੇ ਮਹਾਰਾਜਾ ਰਣਜੀਤ ਸਿੰਘ ਵਾਲਾ ਸਿੱਖ ਰਾਜ ਅੰਦਰੋਂ ਖੋਖਲਾ ਕਰ ਦਿਤਾ ਸੀ ਤੇ ਅਖੀਰ ਅੰਗਰੇਜਾਂ ਦੇ ਹਵਾਲੇ ਕਰਵਾ ਦਿਤਾ।
ਇਹਨਾਂ ਪੰਜਾਬ ਦੇ ਲੀਡਰਾਂ ਵੀ ਓਹੀ ਇਤਿਹਾਸ ਦੁਹਰਾਅ ਦਿਤਾ ਹੈ। ਇਹ ਦਿੱਲੀ ਦੀਆਂ ਹਦਾਇਤਾਂ 'ਤੇ ਚਲਦੇ ਸੀ ਪੰਜਾਬ ਆਕੇ ਲੋਕਾਂ ਨੂੰ ਲਾਰੇ ਲਾ ਕੇ ਅੱਖੀਂ ਘੱਟਾ ਪਾ ਛੱਡਿਆ। ਕਿਸੇ ਨੇ ਪੰਜਾਬ ਦੇ ਪੰਜਾਬੀ ਇਲਾਕੇ ਪੰਜਾਬ ਤੋਂ ਬਾਹਰ ਕਢਵਾ ਦਿਤੇ, ਕਿਸੇ ਨੇ ਪਾਣੀ ਪੰਜਾਬ ਦਾ ਦੇ ਦਿਤਾ, ਕਿਸੇ ਨੇ ਪੰਜਾਬ ਦਾ ਕਤਲੇਆਮ (1978 ਤੋਂ 1995) ਕਰਵਾ ਛੱਡਿਆ, ਕਿਸੇ ਨੇ ਨਸ਼ਿਆਂ ਨੂੰ ਛੱਤਰੀ ਦੇ ਛੱਡੀ, ਹੁਣ ਜਮੀਨਾਂ ਦਾ ਵੀ ਸੌਦਾ ਕਰ ਦਿੱਤਾ।
ਓਇ ਬਗੈਰਤ ਲੀਡਰੋ! ਹੁਣ ਤੱਕ ਪੰਜਾਬ ਨੂੰ ਲੈ ਕੇ ਕੀ ਦਿਤਾ ਦੱਸੋ, ਕਿਹੜਾ ਇਨਸਾਫ ਦੁਆਇਆ ਦੱਸੋ ?
ਓਹ ਤੁਹਾਡਾ ਬੇੜਾ ਬਹਿ ਜਾਏ ਓਇ ਬੇਸ਼ਰਮੋ.... ਬੁੱਕਲ 'ਚ ਬਹਿ ਬਹਿ ਡੰਗਿਆ ਤੁਸਾਂ ਆਪੋ ਆਪਣੀ ਵਾਰੀ।
ਰਿਹਾ ਡੋਗਰਿਆਂ ਦਾ ਵੀ ਕੱਖ ਨਹੀਂ.
...... ਪੰਜਾਬ ਅੰਗਰੇਜਾਂ ਨੂੰ ਵੇਚਕੇ ਜੰਮੂ ਕਸ਼ਮੀਰ ਲਿਆ ਸੀ ਉਨ੍ਹਾਂ.. ਉਹ ਕੀ ਬਣਾ ਤਾ ਅਗਲਿਆਂ......... ਰਹਿਣਾ ਤੁਹਾਡਾ ਵੀ ਕੱਖ ਨਹੀਂ ਯਾਦ ਰੱਖਿਓ ਡੋਗਰਾ ਗਰਦੀ ਨੂੰ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.