Farmers announce series of events to further escalate protest
Highlights By: Balbir Singh Sooch-Sikh Vichar Manch
‘https://www.tribuneindia.com/
https://theprint.in/india/if-
http://www.thekhalsa.org/
https://www.tribuneindia.com/
https://thewire.in/
Amarinder Singh interview: ‘Weapons from Pak coming into Punjab since agitation began…(new recruits) can come from those agitating & angry’: Written by Ritu Sarin | Updated: February 21, 2021 5:41:50 pm https://indianexpress.com/
Punjab Chief Minister Amarinder Singh Is 18-year-old Greta Thunberg going to tell us how to run the arhtiya system? We cut a sorry figure in the world, says Punjab Chief Minister Amarinder Singh, in an interview to The Indian Express. Excerpts:
https://indianexpress.com/
In India: They just want to see that nobody speaks or agitate against govt & create some sort of fearmongering among the common citizens. - Syed Naseer Hussain, Rajya Sabha MP
Were “The Investigating or what” always meant only for frightening our own citizens as well as intended for external propaganda? Balbir Singh Sooch-Sikh Vichar Manch is confused.
http://www.thekhalsa.org/
https://www.youtube.com/watch?
https://www.facebook.com/
ਆ ਬੈਠ ਟਰਾਲੀ ਵਿੱਚ ਬਾਪੂ
ਆ ਬੈਠ ਟਰਾਲੀ ਵਿੱਚ ਬਾਪੂ
ਹੁਣ ਦਿੱਲੀ ਬਹੁਤੀ ਦੂਰ ਨਹੀਂ।
ਦਿੱਲੀ 'ਚ ਇਕੱਠ ਹੈ ਯਾਰਾਂ ਦਾ
ਮਜ਼ਦੂਰਾਂ ਕਾਸ਼ਤਕਾਰਾਂ ਦਾ
ਗਾਇਕਾਂ ਤੇ ਸਾਹਿਤਕਾਰਾਂ ਦਾ
ਸਿਦਕੀ ਸਿਰੜੀ ਮੁਟਿਆਰਾਂ ਦਾ
ਚੱਲ ਹੱਠੀ ਹਾਕਮ ਨੂੰ ਦੱਸੀਏ
ਵਿੱਚ ਇਲਮ ਕਬੂਲ ਗ਼ਰੂਰ ਨਹੀਂ ..
ਓੁਥੇ ਮੇਲਾ ਵੀਰ ਜਵਾਨਾਂ ਦਾ
ਬਾਬੇ ਦਾਦੇ ਕਿਰਸਾਨਾਂ ਦਾ
ਹਿੱਕਾਂ ਵਿੱਚ ਓੁੱਠੇ ਤੂਫਾਨਾਂ ਦਾ
ਕੇਸਰੀ ਤੇ ਸਬਜ਼ ਨਿਸ਼ਾਨਾਂ ਦਾ
ਹੱਕ ਸੱਚ ਲਈ ਲੜਨਾ ਵਾਜਿਬ ਹੈ
ਅਸੀਂ ਯੋਧੇ ਹਾਂ ਮਜਬੂਰ ਨਹੀਂ .....
ਬਾਪੂ ਠਰਨ ਦਿੱਲੀ ਦੀਆਂ ਹੱਦਾਂ ਤੇ
ਪੁੱਤ ਪਹਿਰਾ ਦੇਣ ਸਰਹੱਦਾਂ ਤੇ
ਜਦ ਵੈਰੀ ਦੇਸ਼ ਤੇ ਆਣ ਚੜ੍ਹੇ
ਅਸੀਂ ਜੰਗ ਵਿੱਚ ਸੀਨਾ ਤਾਣ ਲੜੇ
ਅੱਜ ਦੇਸ਼ ਵਿਰੋਧੀ ਕਹਿੰਦੇ ਹੋ
ਇਹ ਹੈਂਕੜ ਹੈ ,ਦਸਤੂਰ ਨਹੀਂ ....
ਰੱਬ ਵਰਗੀਆਂ ਬੁੱਢੀਆਂ ਮਾਵਾਂ ਦਾ
ਮਾਵਾਂ ਦੀਆਂ ਸ਼ੁਭ ਦੁਆਵਾਂ ਦਾ
ਜਿੱਤ ਲਈ ਜੂਝਦੇ ਚਾਵਾਂ ਦਾ
ਓਥੇ ਜੋਸ਼ ਬਹੁਤ ਪਰ ਹੋਸ਼ ਵੀ ਹੈ
ਸਭ ਸੈਵਕ ਹਨ ਮਗ਼ਰੂਰ ਨਹੀਂ .....
ਓਹ ਚੌਕੀਦਾਰ ਅਮੀਰਾਂ ਦੇ
ਅਸੀਂ ਸੇਵਕ ਗੁਰੂਆਂ ਪੀਰਾਂ ਦੇ
ਅਸੀਂ ਟੁਕੜੇ ਟੁਕੜੇ ਗੈਂਗ ਨਹੀਂ
ਥੰਮ ਦੇਸ਼ ਦੀਆਂ ਤਕਦੀਰਾਂ ਦੇ
ਅਸੀਂ ਧਰਤੀ ਮਾਂ ਦੇ ਜਾਏ ਹਾਂ
ਹੋ ਸਕਦੇ ਇਸ ਤੋਂ ਦੂਰ ਨਹੀ ....
ਚੱਲ ਬੈਠ ਟਰਾਲੀ ਵਿੱਚ ਬਾਪੂ
ਹੁਣ ਦਿੱਲੀ ਬਹੁਤੀ ਦੂਰ ਨਹੀਂ ......
ਹਰਦਿਆਲ ਸਿੰਘ ਪਰਵਾਨਾ
ਲੁਧਿਆਣਾ
...
ਰੱਬ ਦੀ ਕਿਤਾਬ
ਚੱਲ ਹੱਕ ਦਾ ਨਾਅਰਾ ਮਾਰ,
ਚੱਲ ਸੱਚ ਦਾ ਨਾਅਰਾ ਮਾਰ,
ਗੱਲ ਕਰੀਏ ਕਿਸਾਨ ਦੀ,
ਹਰ ਇੱਕ ਇਨਸਾਨ ਦੀ,
ਗੱਲ ਕਰੀਏ ਆਪਣੇ ਹੱਕਾਂ ਦੀ,
ਗੱਲ ਕਰੀਏ ਆਪਣੇ ਕਿਰਦਾਰ ਦੀ,
ਗੱਲ ਕਰੀਏ ਗਦਾਰ ਦੀ,
ਦੇਸ਼ ਦੇ ਵਫ਼ਾਦਾਰ ਦੀ,
ਧੰਨ ਜਿਗਰਾ ਅੱਖਾਂ ਚ’ ਨਾ ਹੰਝੂ ਆਏ,
ਸਮੇਂ ਨੇ ਕੰਨੋਂ ਫੜ ਖੂੰਝੇ ਲਾਏ,
ਗੱਲ ਸਿਰਫ਼ ਸਮੇਂ ਦੀ..
ਆਪਣੇ ਹੱਕਾਂ ਲਈ ਖੜਨ ਦੀਂ...
ਉਹ ਸਭ ਜਾਣਦਾ,
'ਉਹ' ਕਰੁਗਾ ਹਿਸਾਬ,
'ਉਹਨੇ' ਲਾਈ ਆ "ਕਿਤਾਬ,"
ਇਹ ਹੋਏਗੀ "ਰੱਬ ਦੀ ਕਿਤਾਬ"।
ਡਾ: ਕਮਲ ਸੂਚ
Farmers’ Awareness Against The Three Farm Laws And For MSP Under Threat From Corrupt Minds And Politics In India
https://www.facebook.com/
ਓਥੇ ਧਰਨਾ ਭੈਣ ਭਰਾਵਾਂ ਦਾ
http://www.thekhalsa.org/
ਕਈਆਂ ਪੁੱਤ ਪੋਤੇ ਗੁਆਏ,
ਸੁਦਾਮ, ਗਦਾਫੀ ਵੀ ਆਏ,
" ਕਮਲ ਸੂਚ ਮੇਰਾ 'ਰੱਬ' ਜਾਣਦਾ,
http://www.thekhalsa.org/
First Posted On: February 21, 2021, 19:09 (IST)
http://sikhvicharmanch.com/
If highlighting farmers protest is sedition, I’m better in jail’, Disha Ravi says in court: During Disha Ravi's bail plea in Delhi Court, the police alleged that she 'was part of global conspiracy to defame India & create unrest in the garb of farmers protest'. PTI 20 February, 2021 7:02 pm IST
https://theprint.in/india/if-