The Exploitation Again Of Homeless Labourers-Migrants In The Manner Finally Prove Costly...???
By: Balbir Singh Sooch-Sikh Vichar Manch
ਫਿਰ ਤੋਂ ਬੇਘਰ ਹੋਏ ਪਰਵਾਸੀ ਮਜ਼ਦੂਰ, ਮੁੜ ਓਹੀ ਦਰਦਨਾਕ ਮੰਜ਼ਰ ਆਇਆ ਸਾਹਮਣੇ
http://www.thekhalsa.org/
ਟਿੱਪਣੀ:- “ਸ਼ਰਮ ਆਉਣੀ ਚਾਹੀਦੀ ਹੈ, ਮੋਦੀ, ਅਮਿੱਤਸ਼ਾਹ ਲਾਣੇ ਨੂੰ, ਜੇ ਇਨ੍ਹਾਂ ਕਿਰਤੀ ਲੋਕਾਂ ਦੀ ਰੋਟੀ ਲਈ ਸਰਕਾਰ ਦੇ ਕੋਲ ਪੈਸੇ ਨਹੀਂ
ਹਨ ਤਾਂ ਵਜ਼ੀਰਾਂ ਦੀਆਂ ਐਸ਼ਾਂ ਲਈ ਪੈਸੇ ਕਿੱਥੋਂ ਆਉਂਦੇ ਹਨ ? ਅਜਿਹੀ ਹਾਲਤ ਵਿਚ ਇਹ ਵਜ਼ੀਰ ਲੋਕ ਆਪਣੇ ਰਾਹ ਵਿਚ ਆਪ
ਹੀ ਕੰਡੇ ਬੀਜ ਰਹੇ ਹਨ, ਜਿਸ ਦਾ ਟਰੇਲਰ ਦੇਖਣ ਨੂੰ ਮਿਲ ਰਿਹਾ ਹੈ, ਜੇ ਅਜਿਹਾ ਹੀ ਰਿਹਾ ਤਾਂ ਪਿਕਚਰ ਵੀ ਛੇਤੀ ਹੀ ਸ਼ੁਰੂ ਹੋ
ਜਾਵੇਗੀ ।
ਇਹ ਲੋਕ-ਤੰਤਰ ਹੈ, ਜਿਸ ਵਿਚ ਮੋਦੀ ਅਤੇ ਇਕ ਮਜ਼ਦੂਰ ਦੀ ਜਾਨ ਦੀ ਕੀਮਤ ਬਰਾਬਰ ਹੈ। ਲੋਕਤੰਤਰ ਨੂੰ ਵਿਗਾੜਨ ਦੀ ਕੋਸ਼ਿਸ਼ ਨਾ ਕਰੋ, ਨਹੀਂ ਤਾਂ ਭਾਰਤ ਦਾ ਭਵਿੱਖ ਬੜਾ ਦੁੱਖ-ਮਈ ਹੋਵੇਗਾ।“
ਅਮਰ ਜੀਤ ਸਿੰਘ ਚੰਦੀ
ਫਿਰ ਤੋਂ ਬੇਘਰ ਹੋਏ ਪਰਵਾਸੀ ਮਜ਼ਦੂਰ, ਮੁੜ ਓਹੀ ਦਰਦਨਾਕ ਮੰਜ਼ਰ ਆਇਆ ਸਾਹਮਣੇ
Forwarded By: Balbir Singh Sooch-Sikh Vichar Manch
http://www.sikhvicharmanch.
http://www.thekhalsa.org/
The Exploitation Again Of Homeless Labourers-Migrants In The Manner Finally Prove Costly...???