ਕੈਟੇਗਰੀ

ਤੁਹਾਡੀ ਰਾਇ



Voice of People
ਡਾ: ਅਨੁਰਾਗ ਸਿੰਘ ਵੱਲੋਂ ਆਪਣੇ ਫੇਸ ਬੁਕ ‘ਤੇ ਸ: ਪਾਲ ਸਿੰਘ ਪੁਰੇਵਾਲ ਨੂੰ ਕੀਤੇ ਸਵਾਲ ਦਾ ਉਨ੍ਹਾਂ ਵੱਲੋਂ ਢੁਕਵਾਂ ਜਵਾਬ
ਡਾ: ਅਨੁਰਾਗ ਸਿੰਘ ਵੱਲੋਂ ਆਪਣੇ ਫੇਸ ਬੁਕ ‘ਤੇ ਸ: ਪਾਲ ਸਿੰਘ ਪੁਰੇਵਾਲ ਨੂੰ ਕੀਤੇ ਸਵਾਲ ਦਾ ਉਨ੍ਹਾਂ ਵੱਲੋਂ ਢੁਕਵਾਂ ਜਵਾਬ
Page Visitors: 1996

ਡਾ: ਅਨੁਰਾਗ ਸਿੰਘ ਵੱਲੋਂ ਆਪਣੇ ਫੇਸ ਬੁਕ 'ਤੇ ਸ: ਪਾਲ ਸਿੰਘ ਪੁਰੇਵਾਲ ਨੂੰ ਕੀਤੇ ਸਵਾਲ ਦਾ ਉਨ੍ਹਾਂ ਵੱਲੋਂ ਢੁਕਵਾਂ ਜਵਾਬ

ਵਾਹਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫ਼ਤਿਹ।
ਡਾ: ਅਨੁਰਾਗ ਸਿੰਘ ਵੱਲੋਂ ਆਪਣੇ ਫੇਸ ਬੁਕ 'ਤੇ ਸ: ਪਾਲ ਸਿੰਘ ਪੁਰੇਵਾਲ ਨੂੰ ਕੀਤੇ ਸਵਾਲ ਦਾ ਉਨ੍ਹਾਂ ਵੱਲੋਂ ਢੁਕਵਾਂ ਜਵਾਬ gurparsad.com 'ਤੇ ਹੇਠ ਲਿਖੇ ਲਿੰਕ 'ਤੇ ਪਾ ਦਿੱਤਾ ਗਿਆ ਹੈ ਜੀ। ਇਸ ਨੂੰ ਟੱਚ ਕਰ ਕੇ ਪੜ੍ਹ ਲਿਆ ਜਾਵੇ ਜੀ। https://gurparsad.com/answer-to-the-foolish-question-of-the-fool-anurag-singh/ ਖਾਸ ਕਰਕੇ ਅਨੁਰਾਗ ਸਿੰਘ ਦੇ ਸਮਰਥਕ ਅਤੇ ਨਾਨਕਸ਼ਾਹੀ ਕੈਲੰਡਰ ਵਿੱਚ ਦਿਲਚਸਪੀ ਰੱਖਣ ਵਾਲੇ ਜਰੂਰ ਪੜ੍ਹਨ ਅਤੇ ਆਪਣੇ ਵੀਚਾਰ ਸੰਗਤਾਂ ਨਾਲ ਸਾਂਝੇ ਕਰਨ ਜੀ।

ਡਾ: ਅਨੁਰਾਗ ਦਾ ਸਵਾਲ ਉਨ੍ਹਾਂ ਦੀ ਫੇਸਬੁੱਕ ਦੇ ਇਸ ਪੇਜ ਤੋਂ ਪੜਿ੍ਹਆ ਜਾ ਸਕਦਾ ਹੈ ਜੀ। https://m.facebook.com/story.php?story_fbid=325310415950720&id=106785777803186

 
 
 
 
 

Anurag Singh anuragsingh1953@yahoo.com

Oct 1, 2021, 1:59 PM (19 hours ago)
 
to KirpalsurjitSurjitSarabveerSarbjitSarabjeetSarbjitsardariSaroopevertrue11jaspalHarjitHarminderHarjinderGyaniHARDEVHarnaakAvtaranuragSurinderAjitAjjgurmatGurmatgianGurmatGianikaur_gurnamGurdevMohinderGurtejGurmitmeBalveerDeshBaljitpunjabspectrumpunjabinewsonlinePunjabasianBrarDharamDheerajKarminderAssaDrrajveerHardevJasbirGGSacademyGGSggsscpauggsstudycircleGurpreetKuljeetMUK1
 
 
 
 
 
 
 
ਪਾਲ ਸਿੰਘ ਪੂਰੇਵਾਲ ਨੂੰ ਇੱਥੇ ਆਕੇ ਕੀ ਤੱਕਲੀਫ ਹੁੰਦੀ ਹੈ।ਬੁਲਾ ਲਵੋ ਇੱਥੇ।ਮਿਸ਼ਨਰੀ ਤਾਂ ਉਸ ਦਾ ਭਾਸ਼ਨ ਸੁਣਦੇ ਨਹੀਂ ।
ਅਨਰਾਗ ਸਿੰਘ
੧.੧੦.੨੦੨੧। 
ਹੁਣ ਪੋਸਟ ਪੋਸਟ ਬਹੁਤ ਖੇਡ ਲਈ।ਹੁਣ ੫,੦੦,੦੦੦/ ਦੇ ਘੋਸ਼ਿਤ ਇਨਾਮ ਲਈ ਅਕਾਲ ਤੱਖ਼ਤ ਸਾਹਿਬ ਤੇ ਖੁਲੀ ਬਹਿਸ ਹੋਵਾਂਗੀ।ਆਖਰੀ ਮੌਕਾ ਹੈ।

Sent from Yahoo Mail for iPad
 
 
 

Ajit Singh

12:03 AM (9 hours ago)
 
to SIKHAnuragKirpalsurjitSurjitSarabveerSarbjitSarabjeetSarbjitsardariSaroopevertrue11jaspalHarjitHarminderHarjinderGyaniHARDEVHarnaakAvtaranuragSurinderAjjgurmatGurmatgianGurmatGianikaur_gurnamGurdevMohinderGurtejGurmitmeBalveerDeshBaljitpunjabspectrumpunjabinewsonlinePunjabasianBrarDharamDheerajKarminderAssaDrrajveerHardevJasbirGGSacademyGGSggsscpauGuruGurpreetKuljeetMUK1
 
 
 
 
 
 
Mr. Anurag Singh Ji, Which Akal Takhat you are Talking About? The Akal TakhatThe Seat Of Supreme Truth established by The Guru Hargobind Singh Sahib Ji OR The Akal Takat where the SLAVE  JATHEDARS PLACED BY BADALS AND THEIR CRONIES? 
Our Gursikh Bhaee Sardar Pal Singh has completed his Duty in the Service of Guru Panth. He does not care whether Anti-Sikh slave persons like you agree with him or not. He does not give a damn, whether you follow the Mool Nanakshahi Calendar or Not OR else you follow the Biparbadee Calendar with SHUBH-,ASHUBH months and dates jumping back and forth kine Monkies. of the mountain of HANUMAN JI.
Mr. Anurag Ji your GREED HAS NO BOUNDS WHEN YOU WANT ੫,੦੦,੦੦੦/ without proving any of your argument. Sardar Pal Singh Ji is aged and unable to travel long distances in his old age and weak health, He travelled all over the world all his life and he does not have any obligation to travel to convince people like you with foolish arguments. In Sikh Religion we have only GURSIKH SEVAKS and there are no missionaries or priests -This is the uniqueness of the Teachings of Gurbani that says, " ਸੋਰਠਿ ਮਹਲਾ ੩ ॥
 ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥  
 ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
 ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥੧॥
 ਹਰਿ ਕੇ ਦਾਸ ਸੁਹੇਲੇ ਭਾਈ ॥
 ਜਨਮ ਜਨਮ ਕੇ ਕਿਲਬਿਖ ਦੁਖ ਕਾਟੇ ਆਪੇ ਮੇਲਿ ਮਿਲਾਈ
॥ ..
.. ਸੋਰਠਿ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੬੦੨
We do not know which missionaries you are talking about. And we only believe in the Supremacy of Akal Takhat Sahib where the appointed Jathedars are dedicated to the TRUTH AND HONEST BEHAVIOUR AND NOT THOSE WHO PREACH ABOUT THE SUPREMACY OF AKAL TAKHAT SAHIB BUT DO NOT HAVE THE COURAGE TO PRACTICE WHAT THEY PREACH. 
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥
 ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ
॥੯੮॥  
 -  ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ - ਅੰਗ ੧੩੬੯

ਅਵਰ ਉਪਦੇਸੈ ਆਪਿ ਨ ਕਰੈ ॥
 ਆਵਤ ਜਾਵਤ ਜਨਮੈ ਮਰੈ ॥
 ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥
 ਤਿਸ ਕੀ ਸੀਖ ਤਰੈ ਸੰਸਾਰੁ
॥.....
.ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੬੯
 
 
If the current Jathedar Sahib wants to preach about the Supremacy of Akal Takhat Sahib he must abide by the decision taken on Mool Nanakshai Calendar in 1998-1999.
That is how we establish the Supremacy of The Institution of Akal Takhat Sahib.
ajit Singh.
 
 
 

Sarbjit Singh

2:29 AM (6 hours ago)
 
to AjitAnuragSIKHKirpalsurjitSurjitSarabveerSarabjeetSarbjitsardariSaroopevertrue11jaspalHarjitHarminderHarjinderGyaniHARDEVHarnaakAvtaranuragSurinderAjjgurmatGurmatgianGurmatGianikaur_gurnamGurdevMohinderGurtejGurmitmeBalveerDeshBaljitpunjabspectrumpunjabinewsonlinePunjabasianBrarDharamDheerajKarminderAssaDrrajveerHardevJasbirGGSacademyGGSggsscpauGuruGurpreetKuljeetMUK1
 
 
 
 
 
 
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ।
ਸ. ਕਿਰਪਾਲ ਸਿੰਘ ਜੀ ਵੱਲੋਂ ਭੇਜੀ ਗਈ ਈ ਮੇਲ ਪੜ੍ਹ ਕੇ, ਇਸ ਗੁਰਪ ਵਿੱਚ ਸ਼ਾਮਿਲ ਇਕ ਸੱਜਣ ਦਾ ਸੁਨੇਹਾ ਆਇਆ ਕਿ $ 5 00 000 ਦੀ ਕਹਾਣੀ ਹੈ। ਮੈਂ ਸੋਚਿਆ ਕਿ ਕਿਉ ਨਾ ਇਹ ਕਹਾਣੀ ਸਾਰਿਆਂ ਨਾਲ ਹੀ ਸਾਝੀ ਕਰ ਦਿੱਤੀ ਜਾਵੇ। 
 
Capture.PNG
 
ਇਸ ਸਬੰਧੀ ਬੇਨਤੀ ਹੈ ਕਿ ਸਿਆਟਲ ਵਿਖੇ 15 ਜੁਲਾਈ 2017 ਈ: ਨੂੰ ਹੋਏ ਸੈਮੀਨਾਰ ਵਿੱਚ, ਮੇਰੇ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਰੱਖੇ ਗਏ 1 ਲੱਖ ਦੇ ਇਨਾਮ ਦੀ ਚੁਣੋਤੀ (ਗੁਰਪੁਰਬ ਦਰਪਣ ਪੰਨਾ 90) ਪ੍ਰਵਾਨ ਕਰ ਲੈਣ ਤੋਂ ਪਿਛੋਂ , ਸ. ਪਾਲ ਸਿੰਘ ਪੁਰੇਵਾਲ ਨੇ, ਕਰਨਲ ਨਿਸ਼ਾਨ ਵੱਲੋਂ ਆਪਣੀ ਕਿਤਾਬ ਵਿਚ (ਪੰਨਾ 79) ਆਉਣ ਵਾਲੇ 85 ਸਾਲਾਂ ਦੀਆਂ (2015-2100) ਦਿਵਾਲੀ ਦੀਆਂ ਦਿੱਤੀਆਂ ਤਰੀਖਾਂ ਸਬੰਧੀ ਕਿਹਾ ਸੀ ਕਿ ਜੇ ਕਰਨਲ ਨਿਸ਼ਾਨ ਆਪਣੀਆਂ ਤਰੀਖਾਂ ਨੂੰ 100% ਸਹੀ ਸਾਬਿਤ ਕਰ ਦੇਵੇ ਤਾਂ ਮੇਰੇ ਵੱਲੋਂ 5 ਲੱਖ ਰੁਪਏ ਦਾ ਇਨਾਮ, 90% ਸਹੀ ਸਾਬਿਤ ਕਰਨ ਤੇ 4 ਲੱਖ ਦਾ ਇਨਾਮ, 80% ਤੇ 3 ਲੱਖ, 70% ਤੇ ਦੋ ਲੱਖ ਅਤੇ 60% ਤਾਰੀਖ਼ਾਂ ਸਹੀ ਸਾਬਿਤ ਕਰਨ ਤੇ 1 ਇਕ ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।  (85 ਸਾਲਾਂ ਦੀਆਂ ਤਾਰੀਖਾਂ ਵਿੱਚੋਂ, 44 ਸਾਲਾਂ ਦੀਆਂ ਤਾਰੀਖਾਂ ਭਾਵ 51.76% ਗਲਤ ਹਨ) ਇਸ ਤੋਂ ਉਤਸ਼ਾਹਿਤ ਹੋ ਕੇ ਸੈਮੀਨਾਰ ਦੇ ਪ੍ਰਬੰਧਕਾਂ ਨੇ  ਇਨਾਮ ਦੀ ਰਾਸ਼ੀ 5 ਲੱਖ ਰੁਪਏ ਤੋਂ 5 ਲੱਖ ਡਾਲਰ ਦੀ ਕਰ ਦਿੱਤੀ ਸੀ। ਇਸ ਐਲਾਨ ਤੋਂ ਪਿਛੋਂ ਹੋਈ ਵਿਚਾਰ ਚਰਚਾ ਵਿੱਚ, ਇਹ ਫੈਸਲਾ ਕੀਤਾ ਗਿਆ ਸੀ ਕਿ ਇਹ ਐਲਾਨ 90 ਦਿਨਾਂ ਲਈ ਹੈ। ਇਹ ਮਿਆਦ ਖਤਮ ਹੋਣ ਤੋਂ ਕੁਝ ਦਿਨ ਪਹਿਲਾ ਮੈਂ ਕਰਨਲ ਨਿਸ਼ਾਨ  ਨੂੰ ਯਾਦ ਵੀ ਕਰਵਾ ਦਿੱਤਾ ਸੀ ਕਿ ਇਨਾਮ ਦੀ ਮਿਆਦ 15 ਅਕਤੂਬਰ 2017 ਈ: ਨੂੰ ਖਤਮ ਹੋ ਜਾਵੇਗੀ। 90 ਦਿਨਾਂ ਦੀ ਮਿਆਦ ਵਿਚ ਕਰਨਲ ਨਿਸ਼ਾਨ ਨੇ ਹੁੰਗਾਰਾ ਨਹੀਂ ਸੀ ਭਰਿਆ। ਇਸ ਤੋਂ ਪਾਠਕ ਵੇਖ ਸਕਦੇ ਹਨ ਕਿ ਨਾਨਕਸ਼ਾਹੀ ਕੈਲੰਡਰ ਦਾ ਪਿਛਲੇ 20 ਸਾਲ ਤੋਂ ਵਿਰੋਧ ਕਰਨ ਵਾਲੇ ਕਰਨਲ ਨਿਸ਼ਾਨ ਨੂੰ ਇਹ ਵੀ ਨਹੀਂ ਪਤਾ ਕਿ ਦਿਵਾਲੀ ਕਦੋਂ ਮਨਾਈ ਜਾਂਦੀ ਹੈ। ਇਸੇ ਸਾਲ ਉਨ੍ਹਾਂ ਵੱਲੋਂ ਲਿਖੀ ਗਈ ਤਾਰੀਖ (28 ਅਕਤੂਬਰ 2019 ਈ:) ਗਲਤ ਸਾਬਿਤ ਹੋ ਚੁੱਕੀ ਹੈ। ਪਰ ਅਨੁਰਾਗ ਸਿੰਘ ਬਹੁਤ ਹੋ ਹੱਲਾ ਕਰ ਰਿਹਾ ਸੀ ਤਾਂ ਸਿਆਟਲ ਨਿਵਾਸੀ ਸ. ਸਤਪਾਲ ਸਿੰਘ ਪੁਰੇਵਾਲ ਨੇ ਅਨੁਰਾਗ ਸਿੰਘ ਨੂੰ ਫੂਨ ਕਰਕੇ, ਕੁਝ ਸ਼ਰਤਾਂ ਤਹਿਤ ਕਿਸਮਤ ਅਜਮਾਉਣ ਲਈ ਸੱਦਾ ਦਿੱਤਾ ਸੀ। ਪਰ ਅਨੁਰਾਗ ਸਿੰਘ ਹੌਸਲਾ ਨਹੀਂ ਸੀ ਕਰ ਸਕਿਆ। ਝੂਠ ਬੋਲਣ ਅਤੇ ਲਿਖਣ ਦਾ ਮਾਹਿਰ ਡਾ (?) ਅਨੁਰਾਗ ਸਿੰਘ, 5 ਲੱਖ ਡਾਲਰ ਦੇ ਇਨਾਮ ਦੀ ਮਿਆਦ ਪੁੱਗਣ ਦੇ  ਦੋ ਸਾਲ ਪਿਛੋਂ ਵੀ, ਆਪਣੀਆਂ ਲਿਖਤਾਂ ਵਿਚ ਵਾਰ-ਵਾਰ, 5 ਲੱਖ ਡਾਲਰ ਦਾ ਜਿਕਰ ਕਰਕੇ ਆਪਣੇ ਭਗਤਾ ਦਾ ਮਨੋਰੰਜਨ ਕਰ ਰਿਹਾ ਹੈ। 

ਅਨੁਰਾਗ ਸਿੰਘ ਦੇ ਇਕ ਸਵਾਲ ਦੇ ਜਵਾਬ ਵਿੱਚ ਮੈਂ ਉਪ੍ਰੋਕਤ ਜਵਾਬ "ਗਾਥਾ 5 ਲੱਖ ਡਾਲਰ ਦੀ" ਆਪਣੇ ਫੇਸ ਬੁਕ ਦੇ  ਪੇਜ਼ ਉਪਰਈ ਮੇਲ ਅਤੇ ਅਖ਼ਬਾਰਾਂ ਰਾਹੀ ਦਸੰਬਰ 2019 ਈ: ਵਿੱਚ ਭੇਜਿਆ ਸੀ।  ਅੱਜ ਚਾਰ ਸਾਲ ਹੋ ਚੁੱਕੇ ਹਨ ਇਸ ਇਨਾਮ ਦੀ ਮਿਆਦ ਨੂੰ ਖਤਮ ਹੋਏ। ਫੇਰ ਵੀ ਅਨੁਰਾਗ ਸਿੰਘ ਨੂੰ 500000* 74.13= 37 06275 ਰ: ਦੇ ਸੁਫਨੇ ਆ ਰਹੇ ਹਨ।  ਚਲੋਜੇ ਕਿਸੇ ਨੂੰ ਸੁਫਨੇ ਖੁਸ਼ੀ ਦਿੰਦੇ ਹਨ ਤਾਂ ਆਪਾਂ ਨੂੰ ਕੀ ਇਤਰਾਜ਼!

ਦੂਜੇ ਪਾਸੇ ਕਰਨਲ ਸੁਰਜੀਤ ਸਿੰਘ ਨਿਸ਼ਾਨ ਹੈਜਿਸ ਨੇ ਮੇਰਾ ਸੱਦਾ ਅੱਜ ਤਾਈ ਪ੍ਰਵਾਨ ਨਹੀਂ ਕੀਤਾ। ਇਹ ਹੈ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀਆਂ ਦੀ ਅਸਲੀਅਤ

 

ਗਾਥ 5 ਲੱਖ ਡਾਲਰ ਦੀ  Dec 19.PNG
ਧੰਨਵਾਦ
Sarbjit Singh
 
 
 

Ajit Singh

4:53 AM (4 hours ago)
 
to SarbjitAnuragSIKHKirpalsurjitSurjitSarabveerSarabjeetSarbjitsardariSaroopevertrue11jaspalHarjitHarminderHarjinderGyaniHARDEVHarnaakAvtarSurinderAjjgurmatGurmatgianGurmatkaur_gurnamGurdevMohinderGurtejGurmitmeBalveerDeshBaljitpunjabspectrumpunjabinewsonlineasianBrarDharamKarminderAssaDrrajveerHardevJasbirGGSacademyGGSggsscpauGuruGurpreetMUK1
 
 
 
 
 
 
Thank you Sardar Sarbjit Singh Ji For exposing the LIES AND the CHEATING OF ANTI NANAKSHAHI CALENDAR CHEATS SUCH AS COL NISHAN SINGH JI & ANURAG SINGH JI ETC. They will KEEP ON OPPOSING THE AUTHENTIC MOOL NANAKSHAI CALENDAR TILL THEY WILL BE RESTING IN "JAHANAM" [ SO-CALLED HELL OR INFERNO ]. They will keep on living in BIPARBADEE "JANOON" (MANIA OR LUNACY).CONGRATULATIONS TO THEM.
ajjit Singh

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.