ਕੈਟੇਗਰੀ

ਤੁਹਾਡੀ ਰਾਇ



Ajit Singh
6 of 43,907 Re: ਕੈਲੰਡਰ ਬਾਰੇ ਚਲ ਰਹੀ ਚਰਚਾ ਸਬੰਧੀ ਬੇਨਤੀ!-ਹਰਦੇਵ ਸਿੰਘ-੧੫.੧੦.੨੦੨੧ (ਜੰਮੂ)
6 of 43,907 Re: ਕੈਲੰਡਰ ਬਾਰੇ ਚਲ ਰਹੀ ਚਰਚਾ ਸਬੰਧੀ ਬੇਨਤੀ!-ਹਰਦੇਵ ਸਿੰਘ-੧੫.੧੦.੨੦੨੧ (ਜੰਮੂ)
Page Visitors: 1956

6 of 43,907 Re: ਕੈਲੰਡਰ ਬਾਰੇ ਚਲ ਰਹੀ ਚਰਚਾ ਸਬੰਧੀ ਬੇਨਤੀ!-ਹਰਦੇਵ ਸਿੰਘ-੧੫.੧੦.੨੦੨੧ (ਜੰਮੂ)

Mt. Hardev Jammu  you are  trying to find a way to answer questions  as your are trying to escape providing answers . In Punjabi (ਜਵਾਬ ਦੇਣ ਤੋਂ ਬਚਨ ਦਾ ਰਾਹ ਲੱਭ ਰਿਹਾ ਹੈ, ਅਤੇ  ਪਿਛਲੇ ੬-੭ ਸਾਲਾਂ ਤੋਂ ਕਿਸੇ ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਪਰ ਹੋਰ ਭਾਵੇਂ ਕਿਸੇ ਵੀ ਵਿਅਕਤੀ ਨਾਲ ਚਰਚਾ ਚੱਲ ਰਹੀ ਹੋਵੇ ਤੁਸੀਂ ਘੜੰਮ ਚੌਧਰੀ ਬਣ ਕੇ ਮੁੱਦੇ ਤੋਂ ਭੜਕਾਉਣ ਦਾ ਕੰਮ ਕਰ ਰਹੇ ਹੋ । ਇਸੇ ਕਾਰਨ ਮੈਨੂੰ ਮਜਬੂਰਨ ਤੌਰ 'ਤੇ ਕੁਝ ਸਖ਼ਤ ਸ਼ਬਦਾਂ ਦੀ ਕਰਨੀ ਪੈਂਦੀ ਹੈ। ਮੈਂ ਸਮਝਦਾ ਹਾਂ ਕਿ ਤੁਸੀਂ ਜਵਾਬ ਦੇਣ ਤੋਂ ਬਚਨ ਦਾ ਬਹਾਨਾ ਬਣਾ ਰਹੇ ਹੋ। ਮੈਂ ਫੈਸਲਾ ਕੀਤਾ ਹੈ ਕਿ ਤੁਹਾਨੂੰ ਇਹ ਬਹਾਨਾ ਨਾ ਦਿੱਤਾ ਜਾਵੇ ਇਸ ਲਈ ਕੋਈ ਟਿੱਪਣੀ ਨਹੀਂ ਕਰਾਂਗਾ ਅਤੇ ਤੁਹਾਡੇ ਜਵਾਬ ਦੀ ਉਮੀਦ ਰੱਖਾਗਾ।
I am not in the habit of talking: HANKY PANKY" I just state the TRUTH IN SIMPLE LANGUAGE, THAT EVERY GURSIKH IS EXPECTED TO DO. Please BEHAVE and respond to the question raised by other Gursikhs, if you really know anything about the Science of Calendars mGurbani and Authentic Sikh History.

ajit Singh.


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.