ਬਸੰਤ ਪੰਚਮੀ ਬਨਾਮ ਬਸੰਤ ਰੱੁਤ
ਸਰਵਜੀਤ ਿਸੰਘ ਸੈਕਰਾਮਟੋ
ਚੰਦਰ-ਸੂਰਜੀ ਿਬਕਮੀ ਕੈਲੰਡਰ ਮੁਤਾਬਕ, ਚੰਦ ਦੇਮਾਘ ਮਹੀਨĂ ਦੀ ਸਦੀ ੁ ਪੰਚਮੀ ਨੰ ੂਮਨਾਏ ਜਾਣ ਵਾਲੇਿਤਉਹਾਰ ਨੰ ੂ ਬਸੰਤ ਪੰਚਮੀ ਿਕਹਾ ਜਦਾ ਹ।ੈ ਭਾਵੇਇਸ ਨੰ ੂਬਸੰਤ ਰੱੁਤ ਦੀ ਆਰੰਭ ਮੰਿਨਆ ਜਦਾ ਹੈਪਰ ਇਸ ਦਾ ਬਸੰਤ ਰੱੁਤ ਨਾਲ ਕੋਈ ਸਬੰਧ ਨਹ ਹੈ। ਰੱੁਤ ਦਾ ਸਬੰਧ ਸੂਰਜ ਨਾਲ ਹੈਨਾ ਿਕ ਚੰਦ ਨਾਲ। ਰੱੁਤ ਸਦਾ ਹੀ ਇਕ ਖਾਸ ਸਮਤੇਆਰੰਭ ਹੰੁਦੀ ਹੈ, ਪਰ ਬਸੰਤ ਪੰਚਮੀ ਹਰ ਸਾਲ ਵੱਖ-ਵੱਖ ਸਮਤੇਆਦੀ ਹੈ। ਿਜਵ 2020 ੇ ਈ: ਿਵੱਚ ਬਸੰਤ ਪੰਚਮੀ 30 ਜਨਵਰੀ ਨੰ ੂ ਆਈ ਸੀ, 2021 ਈ: ਿਵੱਚ 16 ਫਰਵਰੀ, ਇਸ ਸਾਲ (2022 ਈ:) 5 ਫਰਵਰੀ ਅਤੇ 2023 ਈ: ਿਵਚ 26 ਜਨਵਰੀ ਨੰ ਆਵੇਗੀ। ਬਸੰਤ ਪੰਚਮੀ ਆਮ ਤੌਰ ਤੇ 20 ਜਨਵਰੀ ਤ 17 ਫਰਵਰੀ ਦੇਦਰਿਮਆਨ ਆਦੀ ਹੈ।
ਬਸੰਤ ਪੰਚਮੀ, ਿਜਸ ਨੰ ਸੀ ਪੰਚਮੀ’ ਜ ‘ਸਰਸਵਤੀ ਪਜਾ ੂ ’ ਵੀ ਿਕਹਾ ਜਦਾ ਹੈ, ਦਾ ਸਬੰਧ ਕਲਾ ਤੇਿਵੱਿਦਆ ਦੀ ਦੇਵੀ ਸਰਸਵਤੀ ਨਾਲ ਮੰਿਨਆ ਜਦਾ ਹੈ। ਸਰਸਵਤੀ ਿਹੰਦੂਮੱਤ ਿਵੱਚ ਿਗਆਨ, ਸੰਗੀਤ ਅਤੇਕਲਾ ਦੀ ਦੇਵੀ ਮੰਨੀ ਜਦੀ ਹੈ। ਬਸੰਤ ਪੰਚਮੀ ਨੰ ੂਦੇਵੀ ਸਰਸਵਤੀ ਦਾ ਜਨਮ ਿਦਨ ਮਨਾਇਆ ਜਦਾ ਹੈ। ‘ਿਹੰਦੂਿਮਿਥਹਾਸ ਕੋਸ਼’ ਿਵੱਚ ਦਰਜ ਕਹਾਣੀ ਮੁਤਾਬਕ ਸਰਸਵਤੀ ਨੰ ੂਬਹਮਾ ਦੀ ਪਤਨੀ ਮੰਿਨਆ ਿਗਆ ਹੈ। ਭਾਰਤ ਦੇਕਈ ਿਹੱਿਸਆਂ ਿਵੱਚ ਬਹੁਤ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਬਸੰਤ ਪੰਚਮੀ ਦੇਿਦਨ ਸਰਸਵਤੀ ਦੀ ਪੂਜਾ ਕੀਤੀ ਜਦੀ ਹੈ। ਬਸੰਤ ਪੰਚਮੀ ਦੇਿਦਨ ਇਸ਼ਨਾਨ ਕਰਨ ਅਤੇ ਦਾਨ ਕਰਨ ਦਾ ਿਹੰਦੂਧਰਮ ਿਵੱਚ ਕਾਫ਼ੀ ਮਹੱਤਵ ਮੰਿਨਆ ਜਦਾ ਹੈ। ਬਸੰਤ ਪੰਚਮੀ ਵਾਲੇਿਦਨ ਕਈ ਥਵ ਤੇਸੰਗੀਤ ਸੰਮੇਲਨ ਅਤੇਕਵੀ-ਦਰਬਾਰ ਵੀ ਕਰਵਾਏ ਜਦੇਹਨ। ਿਜਥੇਇਸ ਿਦਨ ਪਤੰਗ ਬਾਜ਼ੀ ਦੇਮੁਕਾਬਲੇਵੀ ਹੰੁਦੇਹਨ, ਉਥੇ ਹੀ ਅੱਜ-ਕੱਲ ਚੀਨੀ ਡੋਰ ਕਾਰਨ ਦਰਦਨਾਕ ਹਾਦਸੇਵੀ ਵਾਪਰਦੇਹਨ।
ਬਸੰਤ, ਸਭ ਤਸੁਹਾਵਣੀ ਰੱੁਤ। ਧਰਤੀ ਦੇਸਰਜੂ ਦੁਵਾਲੇ ਇਕ ਚੱਕਰ, ਿਜਸ ਨੰ ੂਸਾਲ ਕਿਹੰਦੇਹਨ, ਿਵੱਚ ਚਾਰ ਰੱੁਤਿ ਵੱਚਇਕ ਰੱੁਤ। ਆਪਣੇਦੇਸ਼ ਿਵਚ ਮੰਨੀਆਂ ਜਦੀਆਂ 6 ਰੱਤ ੁ ਿਵੱਚਇਕ ਰੱੁਤ, ਜੋਨਵੇਸਾਲ ਦੇਆਰੰਭ ਿਵਚ ਆਦੀ ਹੈ। ਬਸੰਤ ਰੱੁਤ ਨੰ ੂਪਿਕਰਤੀ ਿਵੱਚ ਇੱਕ ਨਵ ਚੇਤਨਾ ਦਾ ਸਚਕੂ ਮੰਿਨਆ ਜਦਾ ਹ, ੈ ਿਕਿਕ ਇਸ ਰੱੁਤ ਦੀ ਦਸਤਕ ਪਿਹਲ ਕੜਾਕੇਦੀ ਪੈਰਹੀ ਠੰਢ ਦਾ ਪਭਾਵ ਘਟ ਜਦਾ ਹੈ, ਦਰਖ਼ਤ ਦੀਆਂ ਨਵੀਆਂ ਕਰੰੂਬਲ ਫੁਟ ਪਦੀਆਂ ਹਨ। ਬਸੰਤ ਰੱੁਤ ਦੀ ਆਮਦ ਸਰਦ ਰੱੁਤ ਦੇਖਤਮ ਹੋਣ ਦੀ ਸੂਚਕ ਵੀ ਮੰਨੀ ਜਦੀ ਹੈ। ਪੰਜਾਬੀ ਅਖਾਣ ਵੀ ਇਸ ਦੀ ਤਸਦੀਕ ਕਰਦਾਹੈ। “ਆਈ ਬਸੰਤ-ਪਾਲਾ ਉਡੰਤ”।
ਤਰੀ ਅਰਧ ਗੋਲੇਿਵੱਚ, ਜਦਇਸ ਧਰਤੀ ਤੇਿਦਨ ਅਤੇਰਾਤ ਬਰਾਬਰ (March Equinox) ਹੰੁਦੇਹਨ, ਉਸ ਿਦਨ ਤਬਸੰਤ ਰੱੁਤ ਦਾ ਆਰੰਭ ਮੰਿਨਆ ਜਦਾ ਹ।ੈ ਜੇਸਾਲ ਦੀ ਵੰਡ ਚਾਰ ਰੱੁਤ ਿਵੱਚ ਕੀਤੀ ਜਾਵੇਤ ਇਸ ਤਰ ਹੰੁਦੀ ਹੈ। ਬਸੰਤ 20 ਮਾਰਚ ਤ 20 ਜਨੂ , ਗਰਮੀ 21 ਜੂਨ ਤ 21 ਸਤੰਬਰ, ਪਤਝੜ 22 ਸਤੰਬਰ ਤ 20 ਦਸੰਬਰ ਅਤੇਿਸਆਲ 21 ਦਸੰਬਰ ਤ 19 ਮਾਰਚ। ਆਪਣੇਦੇਸ਼ ਿਵੱਚ ਸਾਲ ਵੀ ਵੰਡ 6 ਰੱੁਤ ਿਵੱਚ ਕੀਤੀ ਗਈ ਹੈ। ਗੁਰਬਾਣੀ ਿਵੱਚ ਵੀ 6 ਰੱੁਤ ਦਾ ਹੀ ਿਜਕਰ ਹੈ। ਉਸ ਮੁਤਾਬਕ ਚੇਤ-ਵੈਸਾਖ ਬਸੰਤ ਰੱੁਤ, ਜਠੇ - ਹਾੜ ਗੀਖਮ ਰੱੁਤ, ਸਾਵਣ-ਭਾਦ ਬਰਸੁਰੱੁਤ, ਅੱਸ-ੂਕੱਤਕ ਸਰਦ ਰੱੁਤ, ਮੱਘਰ-ਪਹੋ ਿਸਸੀਅਰ ਰੱੁਤ ਅਤੇਮਾਘ-ਫੱਗਣ ਿਹਮਕਰ ਰੱੁਤ।
ਇਕ ਹੋਰ ਵਸੀਲੇਮੁਤਾਬਕ 6 ਰੱੁਤ ਦੀ ਵੰਡ ਇ ਕੀਤੀ ਗਈ ਹੈ, ਬਸੰਤ ਰੱੁਤ (Spring) 18 ਫਰਵਰੀ ਤ 20 ਅਪੈਲ,ਗਰਮੀ (Summer) 21 ਅਪੈਲ ਤ 20 ਜੂਨ, ਬਰਸਾਤ (Monsoon) 21 ਜੂਨ ਤ 22 ਅਗਸਤ, ਪੱਤਝੜ (Autumn) 23 ਅਗਸਤ ਤ 22 ਅਕਤੂਬਰ, ਸਰਦ ਰੱੁਤ (Prewinter) 23 ਅਕਤੂਬਰ ਤ 20 ਦਸੰਬਰ ਅਤੇਿਹਮਕਰ ਭਾਵ ਅੱਤ ਦੀ ਸਰਦੀ (Winter) 21 ਦਸੰਬਰ ਤ 17 ਫਰਵਰੀ। ਗਰੈਗੋਰੀਅਨ ਕੈਲੰਡਰ (Tropical year) ਿਜਸ ਦੇਸਾਲ ਦੀ ਲੰਬਾਈ ਧਰਤੀ ਦੇਸੂਰਜ ਦੁਵਾਲੇ ਇਕ ਚੱਕਰ ਦੇਸਮ ਬਰਾਬਰ ਹੈ, ਮੁਤਾਬਕ ਕੀਤੀ ਗਈ ਉਪੋਕਤ ਵੰਡ ਿਜਆਦਾ ਢੱੁਕਵ ਹੈ। ਬਾਣੀ ਦੀ ਪਾਵਨ ਪੰਗਤੀ “ਰਥੁਿਫਰੈਛਾਇਆ ਧਨ ਤਾਕੈਟੀਡੁਲਵੈਮੰਿਝ ਬਾਰੇ” (ਪੰਨਾ 1108) ਿਵੱਚ “ਰਥੁਿਫਰੇ” ਦਾ ਭਾਵ ਸੂਰਜ ਦੇਰੱਥ ਤਹੈ। ਜਦਸੂਰਜ ਉਤਰਾਇਣ ਨੰ ੂਜਾ ਿਰਹਾ ਹੰਦਾ ੁ ਹੈਤਰੀ ਅਰਧ ਗੋਲੇਿਵੱਚ ਿਦਨ ਵੱਡਾ ਹੋਿਰਹਾ ਹੰੁਦਾ ਹੈ, ਤ 21 ਜੂਨ ਨੰ ੂਿਦਨ ਵੱਧਣੋਰੁਕ ਜਦਾ ਹੈਅਤੇਸੂਰਜ ਦਖਰਾਇਣ ਨੰ ੂਮੁੜ ਪਦਾ ਹੈ। ਉਸ ਿਦਨ ਤਤਰੀ ਭਾਰਤ ਿਵਚ ਵਰਖਾ ਰੱੁਤ ਦਾ ਆਰੰਭ ਮੰਿਨਆ ਜਦਾ ਹੈ। ਗੁਰੂਨਾਨਕ ਸਾਿਹਬ ਜੀ ਦੇਸਮਇਹ ਘਟਨਾ 16 ਹਾੜ ਨੰ ੂਵਾਪਰਦੀ ਸੀ। ਿਬਕਮੀ ਕੈਲੰਡਰ ਦੇਸਾਲ ਦੀ ਲੰਬਾਈ, ਅਸਲ ਸਾਲ ਦੀ ਲੰਬਾਈ ਤਵੱਧ ਹੋਣ ਕਾਰਨ ਹੁਣ ਇਹ ਘਟਨਾ 7 ਹਾੜ ਨੰ ੂਵਾਪਰਦੀ ਹੈ। ਜੇਅਜੇਵੀ ਸਾਲ ਦੀ ਲੰਬਾਈ ਨੰ ੂਨਾ ਸੋਿਧਆ ਿਗਆ ਤ ਇਹ ਫਰਕ ਵੱਧਦਾ ਹੀ ਜਾਵੇਗਾ।
ਸ਼ੋਮਣੀ ਗੁਰਦਵਾਰਾ ਪਬੰਧਕ ਕਮੇਟੀ ਦਾ ਤ ਆਲਮ ਹੀ ਿਨਰਾਲਾ ਹੈ। ਬਾਣੀ ਿਵੱਚ ਦਰਜ ਬਸੰਤ ਰਾਗ ਤੇਅਧਾਿਰਤ “ਬਸੰਤ ਦੀ ਚੌਕੀ” ਦਾ ਆਰੰਭ ਸ਼ੀ ਦਰਬਾਰ ਸਾਿਹਬ ਿਵਖੇਲੋਹੜੀ ਵਾਲੀ ਰਾਤ ਅਤੇਬਾਕੀ ਗੁਰੂਅਸਥਾਨ `ਤੇਮਾਘ ਦੀ ਸੰਗਰਦ ਤਕੀਤਾ ਜਦਾ ਹ, ੈ ਅਤੇਸਮਾਪਤੀ ਹੌਲੇਮਹੱਲੇ ‘ਤੇਤਖ਼ਤ ਸੀ ਕੇਸਗੜਸਾਿਹਬ ਿਵਖੇਕੀਤੀ ਜਦੀ ਹੈ। ਇਸ ਮੁਤਾਬਕ ਤ ਬਸੰਤ ਰੱੁਤ ਦਾ ਆਰੰਭ ਸਰਜੀ ੂ ਪੋਹ ਦੇਆਖਰੀ ਿਦਨ ਜ ਮਾਘ ਦੀ ਸੰਗਰਦ ਵਾਲੇਿਦਨ ਤਅਤੇਸਮਾਪਤੀ ਚੇਤ ਵਦੀ ਏਕਮ, ਭਾਵ ਹੋਲੇਮਹੱਲੇਵਾਲੇਿਦਨ ਹੰਦੀ ੁ ਹੈ। ਚੰਦ ਦੀ ਤਾਰੀਖ ਹੋਣ ਕਾਰਨ ਹੋਲੇਦੀ ਤਾਰੀਖ ਵੀ ਹਰ ਸਾਲ ਬਦਲ ਜਦੀ ਹੈ। ਜੋਹਰ ਸਾਲ ਤਕਰੀਬਨ 1 ਮਾਰਚ ਤ 28 ਮਾਰਚ ਦੇਦਰਿਮਆਨ ਆਦੀ ਹੈ। ਜੇਇਸ ਨੰ ੂਮੰਨ ਿਲਆ ਜਾਵੇਤ ਗੀਖਮ ਰੱੁਤ ਦਾ ਆਰੰਭ ਵੀ 1 ਮਾਰਚ ਤ 28 ਮਾਰਚ ਦੇਦਰਿਮਆਨ ਹੀ ਹੋਵਗਾ। ੇ ਿਜਵੇਿਕ ਪਰ ਵੇਖ ਆਏ ਹ, ਇਹ ਮੰਨਣ ਯੋਗ ਨਹ ਹੈ। ਗੁਰੂਗੰਥ ਸਾਿਹਬ ਜੀ ਿਵੱਚ ਦਰਜ, ਰਾਮਕਲੀ ਰਾਗ ਿਵਚ ਪੰਚਮ ਪਾਤਸ਼ਾਹ ਜੀ ਵੱਲ ਉਚਾਰੀ ਗਈ ਪਾਵਨ ਪੰਗਤੀ,
“ਰੁਿਤ ਸਰਸ ਬਸੰਤ ਮਾਹ ਚਤੇ ੁਵੈਸਾਖ ਸੁਖ ਮਾਸੁਜੀਉ” (ਪੰਨਾ 927) ਿਵੱਚ ਸਪੱਸ਼ਟ ਤੌਰ ਤੇਦਰਜ ਹੈਿਕ ਬਸੰਤ ਦੀ ਰੁਤ ਚੇਤ-ਵੈਸਾਖ ਦੇਮਹੀਿਨਆਂ ਿਵੱਚ ਹੰੁਦੀ ਹੈ। ਫੇਰ ਪਤਾ ਨਹ ਿਕਉ ਸ਼ੋਮਣੀ ਕਮੇਟੀ ਬਸੰਤ ਰਾਗ ਦਾ ਗਾਇਨ 30 ਪੋਹ ਤਆਰੰਭ ਕਰਦੀ ਹੈਅਤੇਸਮਾਪਤੀ 18 ਫੱਗਣ ਤ 15 ਚੇਤ ਦਰਿਮਆਨ ਕਰਦੀ ਹੈ। ਪਰ, ਜਦਅਸ ਗਰਬਾਣੀ ੁ ਪੜਦੇ ਹ ਤ ਮਾਘ ਅਤੇ ਫੱਗਣ ਦੇ ਮਹੀਨĂ ਿਵੱਚ ਿਹਮਕਰ ਰੱੁਤ ਭਾਵ ਬਰਫ਼ਾਨੀ ਰੱੁਤ ਹੰੁਦੀ ਹੈ। “ਿਹਮਕਰ ਰੁਿਤ ਮਿਨ ਭਾਵਤੀ ਮਾਘੁਫਗਣੁਗੁਣਵੰਤ ਜੀਉ” (ਪੰਨਾ 929)“ਬਸੰਤ ਦੀ ਚੌਕੀ” ਮਾਘ-ਫੱਗਣ ਦੇਮਹੀਨĂ ਲਾਉਣ ਦੀ ਮਰਯਾਦਾ ਕਦਅਤੇਿਕਸ ਨĂ ਬਣਾਈ ਹੈ? ਇਹ ਸਵਾਲ, ਸਕੱਤਰ ਸ਼ੋਮਣੀ ਗੁਰਦਵਾਰਾ ਪਬੰਧਕ ਕਮੇਟੀ, ਸਕੱਤਰ ਧਰਮ ਪਚਾਰ ਕਮੇਟੀ, ਦਰਬਾਰ ਸਾਿਹਬ ਦੇਮੱੁਖ ਗੰਥੀ ਸਾਿਹਬ, ਕਈ ਹਜ਼ਰੀ ੂ ਰਾਗੀ ਜਿਥਆਂ ਅਤੇਪੰਜਾਬੀ ਯੂਨੀਵਰਿਸਟੀ ਪਿਟਆਲਾ ਦੇਿਵਦਵਾਨ ਨੰ ੂਪੱੁਛ ਚੱੁਕੇਹ। ਿਕਸੇਨĂ ਵੀ ਤਸੱਲੀ ਬਖ਼ਸ਼ ਜਵਾਬ ਨਹੀ ਿਦੱਤਾ। ਖੈਰ...। ਉਪੋਕਤ ਚਰਚਾ ਤਸਿਹਜੇਹੀ ਇਹ ਨਤੀਜਾ ਕੱਿਢਆ ਜਾ ਸਕਦਾ ਹੈਿਕ ਰੱੁਤ ਦਾ ਸਬੰਧ ਧਰਤੀ ਅਤੇਸੂਰਜ ਦੀ ਚਾਲ ਨਾਲ ਹੈਨਾ ਿਕ ਚੰਦ ਅਤੇਧਰਤੀ ਦੀ ਚਾਲ ਨਾਲ। ਧਰਤੀ ਤੇਰੱੁਤ ਦੀ ਅਦਲਾ ਬਦਲੀ ਰੱੁਤੀ ਸਾਲ (Tropical Year) ਦੀ ਲੰਬਾਈ ਮੁਤਾਬਕ ਹੰੁਦੀ ਹੈ, ਨਾ ਿਕ ਿਬਕਮੀ ਸਾਲ (Sidereal Year) ਮੁਤਾਬਕ। ਬਸੰਤ ਪੰਚਮੀ, ਸਰਸਵਤੀ ਦੀ ਪੂਜਾ ਦਾ ਿਤਉਹਾਰ ਹੈਨਾ ਿਕ ਬਸੰਤ ਰੱੁਤ ਦਾ ਆਰੰਭ। ਗਰਬਾਣੀ ੁ ਮੁਤਾਬਕ ਬਸੰਤ ਰੱੁਤ ਚੇਤ ਅਤੇਵੈਸਾਖ ਦੇਮਹੀਨĂ ਿਵੱਚ ਹੰੁਦੀ ਹੈਨਾ ਿਕ ਮਾਘ-ਫੱਗਣ ਿਵੱਚ, ਜਦਸ਼ੋਮਣੀ ਗੁਰਦਵਾਰਾ ਪਬੰਧਕ ਕਮੇਟੀ ਵੱਲ “ਬਸੰਤ ਦੀ ਚੌਕੀ” ਭਾਵ ਬਸੰਤ ਰਾਗ ਦਾ ਗਾਇਨ ਕੀਤਾ ਜਦਾ ਹੈ।
ਸਰਵਜੀਤ ਸਿੰਘ ਸੈਕਰਾਮੈਂਟੋ
ਬਸੰਤ ਪੰਚਮੀ ਬਨਾਮ ਬਸੰਤ ਰੱੁਤ
Page Visitors: 1735