ਕੈਟੇਗਰੀ

ਤੁਹਾਡੀ ਰਾਇ

New Directory Entries

ਅਮਰਜੀਤ ਸਿੰਘ ਚੰਦੀ
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 8)
ਸਿੱਖੀ ਅਤੇ ਇਸ ਦੇ ਸਿਧਾਂਤ! (ਭਾਗ 8)
Page Visitors: 1290

ਸਿੱਖੀ  ਅਤੇ ਇਸ ਦੇ ਸਿਧਾਂਤ! (ਭਾਗ 8)           

        ਜਿਸੁ ਘਰਿ ਵਸਿਆ ਕੰਤੁ ਸਾ ਵਡ ਭਾਗਣੇ ॥

        ਤਿਸੁ ਬਣਿਆ ਹਭੁ ਸੀਗਾਰੁ ਸਾਈ ਸੁਹਾਗਣੇ ॥

        ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥

        ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ 4    (1362/10)   

     ਅਰਥ:-  ਹੇ ਸਹੇਲੀਏ, ਜਿਸ ਜੀਵ ਇਸਤ੍ਰੀ ਦੇ ਹਿਰਦੇ ਘਰ ਵਿਚ, ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ। ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ, ਉਸ ਦਾ ਸਾਰਾ ਸ਼ੰਗਾਰ, ਉਸ ਨੂੰ ਫੱਬ ਜਾਂਦਾ ਹੈ। ਉਹ ਜੀਵ ਇਸਤ੍ਰੀ ਹੀ ਖਸਮ ਵਾਲੀ ਅਖਵਾ ਸਕਦੀ ਹੈ। ਇਹੋ ਜਿਹੀ ਸੁਹਾਗਣ ਦੀ ਸੰਗਤ ਵਿਚ ਰਹਿ ਕੇ, ਮੈਂ ਵੀ ਹੁਣ, ਚਿੰਤਾ ਰਹਿਤ ਹੋ ਕੇ ਪ੍ਰਭੂ ਚਰਨਾਂ ਵਿਚ ਲੀਨ ਹੋ ਗਈ ਹਾਂ, ਮੇਰੇ ਮਨ ਵਿਚ, ਮਿਲਾਪ ਦੀ ਪੁਰਾਣੀ ਆਸ, ਪੂਰੀ ਹੋ ਗਈ ਹੈ। ਹੇ ਸਹੇਲੀਏ, ਜਦੋਂ ਹਿਰਦੇ ਘਰ ਵਿਚ, ਖਸਮ-ਪ੍ਰਭੂ ਆ ਜਾਂਦਾ ਹੈ, ਤਦੋਂ ਹਰੇਕ ਮੰਗ ਪੂਰੀ ਹੋ ਜਾਂਦੀ ਹੈ।4         

        ਆਸਾ ਇਤੀ ਆਸ ਕਿ ਆਸ ਪੁਰਾਈਐ ॥

        ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥

        ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥

        ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ 5

     ਅਰਥ:-  ਹੇ ਸਹੇਲੀਏ, ਮੇਰੇ ਅੰਦਰ ਏਨੀ ਕੁ ਤਾਙ ਬਣੀ ਰਹਿੰਦੀ ਹੈ ਕਿ ਪ੍ਰਭੂ ਮਿਲਾਪ ਦੀ ਮੇਰੀ ਆਸ ਪੂਰੀ ਹੋ ਜਾਵੇ।  ਪਰ ਸਰਬ-ਗੁਣ-ਭਰਪੂਰ ਪ੍ਰਭੂ ਤਦੋਂ ਮਿਲਦਾ ਹੈ, ਜਦੋਂ ਗੁਰੂ ਦਇਆਵਾਨ ਹੋਵੇ।  ਹੇ ਸਹੇਲੀਏ, ਮੇਰੇ ਸਰੀਰ ਵਿਚ, ਇਤਨੇ ਵਧੀਕ ਔਗਣ ਹਨ ਕਿ ਮੇਰਾ ਆਪਾ, ਔਗਣਾਂ ਨਾਲ ਢਕਿਆ ਰਹਿੰਦਾ ਹੈ।ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ, ਤਦੋਂ ਮਨ ਵਿਕਾਰਾਂ ਵੱਲ ਡੋਲਣੋਂ ਹਟ ਜਾਂਦਾ ਹੈ।5

        ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥

        ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥

        ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥

        ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ 6

     ਅਰਥ:- ਹੇ ਨਾਨਕ ਆਖ, ਹੇ ਸਹੇਲੀਏ, ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਟ ਔਖਾ ਹੈ, ਪਰ ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ, ਯਾਦ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾ, ਪੂਰਨ ਪ੍ਰਭੂ ਨਾਲ ਜੋੜ ਦਿੱਤਾ।ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ-ਮਰਨ ਦਾ ਗੇੜ ਖਤਮ ਹੋ ਗਿਆ।ਹੇ ਸਹੇਲੀਏ, ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ, ਗੁਰੂ ਤੋਂ ਹੀ ਮਿਲਦਾ ਹੈ।6

        ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥

        ਸਖੀ ਮੇਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥

        ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ ॥

        ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ7

     ਅਰਥ:- ਹੇ ਸਹੇਲੀਏ, ਜਿਸ ਪਰਮਾਤਮਾ ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ ਧਰਤੀ ਦੇ ਸਾਰੇ ਖਜ਼ਾਨੇ, ਸਦਾ ਟਿਕੇ ਰਹਿੰਦੇ ਹਨ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ, ਗੁਰੂ ਦੀ ਮਿਹਰ ਦਾ ਸਦਕਾ, ਮੈਂ ਸਦਾ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ ਵਸਦੀ ਹਾਂ। ਮੇਰੇ ਹੱਥ ਵਿਚ ਪਦਮ ਰੇਖਾ ਬਣ ਗਈ ਹੈ, ਮੇਰੇ ਭਾਗ ਜਾਗ ਪਏ ਹਨ, ਮੇਰੇ ਹਿਰਦੇ ਦੇ ਵੇਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ ਖਿਲਰੀ ਰਹਿੰਦੀ ਹੈ।   ਹੇ ਸਖੀ, ਮੇਰੇ ਗਲ ਵਿਚ ਨਾਮ ਰਤਨ ਪਰੋਇਆ ਗਿਆ ਹੈ, ਜਿਸ ਦੀ ਬਰਕਤ ਨਾਲ, ਹਰੇਕ ਦੁੱਖ

        ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥

        ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥

        ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥

        ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ8

     ਅਰਥ:- ਹੇ ਭਾਈ, ਜਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ ਪ੍ਰਭੂ ਦੀ ਹਜ਼ੌਰੀ ਵਿਚ ਜ਼ਰੂਰ ਸ਼ਹਰਮਸਾਰ ਹੁੰਦੇ ਹਨ।     ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹੰਦੇ ਹਨ, ਹੇ ਭਾਈ , ਉਨ੍ਹਾਂ ਦੇ ਇਹ ਕੁਕਰਮ ਕਿੱਥੈ ਲੁਕੇ ਰਹਿ ਸਕਦੇ ਹਨ ? ਪਰਮਾਤਮਾ ਸਭ ਕੁਝ ਵੇਖ ਰਿਹਾ ਹੈ।     ਹੇ ਭਾਈ , ਪਰਮਾਤਮਾ ਦੇ ਗੁਣ, ਮਨ ਵਿਚ ਯਾਦ ਕਰਦਿਆਂ, ਮਨੁੱਖ ਆਪ ਹੀ ਸੁੱਚੇ ਜੀ ਵਾਲਾ ਬਣ ਜਾਂਦਾ ਹੈ । ਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਵੀ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

{ ਏਥੇ ਕੁੱਲਾਂ ਬਾਰੇ ਵਿਚਾਰ ਕਰਨਾ ਵੀ ਜ਼ਰੂਰੀ ਹੈ, ਬਹੁਤ ਸਾਰੇ ਪਰਚਾਰਕ, ਇਨ੍ਹਾਂ ਕੁੱਲਾਂ ਨੂੰ, ਦਾਦਕਿਆਂ ਦੀ ਕੁੱਲ,  ਨਾਨਕਿਆਂ ਦੀ ਕੁੱਲ,  ਸਹੁਰਿਆਂ ਦੀ ਕੁੱਲ , ਧੀ ਦੇ ਸਹੁਰਿਆਂ ਦੀ ਕੁੱਲ, ਪੁਤ੍ਰ ਦੇ ਸਹੁਰਿਆਂ ਦੀ ਕੁੱਲ ਆਦਿ ਗਿਣਦੇ ਵੇਖੇ ਜਾ ਸਕਦੇ ਹਨ, ਪਰ ਐਸਾ ਨਹੀਂ ਹੈ, ਜੇ ਅਜਿਹਾ ਹੁੰਦਾ ਤਾਂ ਗੁਰਬਾਣੀ ਦੇ ਵਿਚ ਇਹ ਲਿਖਣ ਦੀ ਲੋੜ ਨਾ ਪੈਂਦੀ ।

    ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥

    ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥

    idil KotY AwkI iPirn@ bMin@ Bwru aucwiein@ CtIAY ]

     ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥

     ਕਉਣੁ ਹਾਰੇ ਕਿਨਿ ਉਵਟੀਐ2      (967) 

  ਅਰਥ:- ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ, ਗੁਰੂ ਵਲੋਂ ਆਕੀ ਹੋਏ ਫਿਰਦੇ ਹਨ, ਉਹ ਲੋਕ ਦੁਨੀਆ ਦੇ ਕੰਮਾਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁਕੀ ਫਿਰਦੇ ਨੇ।ਪਰ ਜੀਵਾਂ ਦੇ ਵੱਸ ਕੀ ਹੈ ? ਆਪਣੀ ਸਮਰਥਾ ਦੇ ਆਸਰੇ, ਹੁਕਮ ਦੀ ਇਸ ਖੇਡ ਵਿਚ ਨਾ ਕੋਈ ਹਾਰਨ ਵਾਲਾ ਤੇ ਨਾ ਕੋਈ ਜਿੱਤਣ ਜੋਗਾ ਹੈ। ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ ਹੁਕਮ-ਖੇਡ ਰਚੀ, ਉਸ ਨੇ ਆਪ ਹੀ ਭਾਈ ਲਹਣਾ ਜੀ ਨੂੰ, ਹੁਕਮ ਮੰਨਣ ਦੇ ਸਮਰੱਥ ਬਣਾਇਆ ।2    ਅਤੇ,

     ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥

     ਸਿੱਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥

     ਜਾਂ ਸੁਧੌਸੁ ਤਾਂ ਲਹਣਾ ਟਿਕਿਓਨੁ4

  ਅਰਥ:- ਗੁਰੂ ਨਾਨਕ ਜੀ ਦੀ ਆਤਮਾ, ਭਾਈ ਲਹਣਾ ਜੀ ਦੀ ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਜੀ ਨੇ ਆਪਣੇ ਆਪ ਨੂੰ, ਆਪਣੇ ਆਪੈ ਨੂੰ ਭਾਈ ਲਹਣਾ ਜੀ ਨਾਲ ਸਾਵਾਂ ਕਰ ਲਿਆ। ਹੇ ਸਾਰੀ ਸੰਗਤ ਵੇਖੌ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਅਤੇ ਪੁਤ੍ਰਾਂ ਨੂੰ ਪਰਖ ਕੇ, ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ ਆਪਣੇ ਥਾਂ ਲਈ ਭਾਈ ਲਹਣਾ ਜੀ ਨੂੰ ਚੁਣਿਆ।4

   ਇਹ ਹੈ ਪਰਖ 'ਕੁੱਲ' ਦੀ। ਜਿਸ ਦੇ ਆਧਾਰ ਤੇ ਗੁਰੂ ਨਾਨਕ ਜੀ ਦੀ ਕੁੱਲ ਵਿਚੋਂ "ਭਾਈ ਲਹਣਾ" ਜੀ ਬਣੇ, ਨਾ ਕਿ ਆਖਾ ਮੋੜਨ ਵਾਲਾ 'ਸ੍ਰੀ ਚੰਦ'ਜਿਹੜੇ ਲੋਕ ਕਦੀ ਸੰਗਤ ਵਿਚ ਆਏ ਹੀ ਨਹੀਂ, ਉਹ ਕਿਵੇਂ ਕੁੱਲ ਵਿਚ ਸ਼ਾਮਲ ਹੋ ਗਏ ?  ਉਹ ਕਿਵੇਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਨ? } 

ਅਮਰ ਜੀਤ ਸਿੰਘ ਚੰਦੀ               (ਚਲਦਾ)              

ਸਿੱਖੀ  ਅਤੇ ਇਸ ਦੇ ਸਿਧਾਂਤ! (ਭਾਗ 8)           

        ਜਿਸੁ ਘਰਿ ਵਸਿਆ ਕੰਤੁ ਸਾ ਵਡ ਭਾਗਣੇ ॥

        ਤਿਸੁ ਬਣਿਆ ਹਭੁ ਸੀਗਾਰੁ ਸਾਈ ਸੁਹਾਗਣੇ ॥

        ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥

        ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ ॥4    (1362/10)   

     ਅਰਥ:-  ਹੇ ਸਹੇਲੀਏ, ਜਿਸ ਜੀਵ ਇਸਤ੍ਰੀ ਦੇ ਹਿਰਦੇ ਘਰ ਵਿਚ, ਪ੍ਰਭੂ-ਪਤੀ ਵੱਸ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ। ਆਤਮਕ ਜੀਵਨ ਉੱਚਾ ਕਰਨ ਲਈ ਉਸ ਦਾ ਸਾਰਾ ਉੱਦਮ, ਉਸ ਦਾ ਸਾਰਾ ਸ਼ੰਗਾਰ, ਉਸ ਨੂੰ ਫੱਬ ਜਾਂਦਾ ਹੈ। ਉਹ ਜੀਵ ਇਸਤ੍ਰੀ ਹੀ ਖਸਮ ਵਾਲੀ ਅਖਵਾ ਸਕਦੀ ਹੈ। ਇਹੋ ਜਿਹੀ ਸੁਹਾਗਣ ਦੀ ਸੰਗਤ ਵਿਚ ਰਹਿ ਕੇ, ਮੈਂ ਵੀ ਹੁਣ, ਚਿੰਤਾ ਰਹਿਤ ਹੋ ਕੇ ਪ੍ਰਭੂ ਚਰਨਾਂ ਵਿਚ ਲੀਨ ਹੋ ਗਈ ਹਾਂ, ਮੇਰੇ ਮਨ ਵਿਚ, ਮਿਲਾਪ ਦੀ ਪੁਰਾਣੀ ਆਸ, ਪੂਰੀ ਹੋ ਗਈ ਹੈ। ਹੇ ਸਹੇਲੀਏ, ਜਦੋਂ ਹਿਰਦੇ ਘਰ ਵਿਚ, ਖਸਮ-ਪ੍ਰਭੂ ਆ ਜਾਂਦਾ ਹੈ, ਤਦੋਂ ਹਰੇਕ ਮੰਗ ਪੂਰੀ ਹੋ ਜਾਂਦੀ ਹੈ।4         

        ਆਸਾ ਇਤੀ ਆਸ ਕਿ ਆਸ ਪੁਰਾਈਐ ॥

        ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥

        ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥

        ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ ॥5

     ਅਰਥ:-  ਹੇ ਸਹੇਲੀਏ, ਮੇਰੇ ਅੰਦਰ ਏਨੀ ਕੁ ਤਾਙ ਬਣੀ ਰਹਿੰਦੀ ਹੈ ਕਿ ਪ੍ਰਭੂ ਮਿਲਾਪ ਦੀ ਮੇਰੀ ਆਸ ਪੂਰੀ ਹੋ ਜਾਵੇ।  ਪਰ ਸਰਬ-ਗੁਣ-ਭਰਪੂਰ ਪ੍ਰਭੂ ਤਦੋਂ ਮਿਲਦਾ ਹੈ, ਜਦੋਂ ਗੁਰੂ ਦਇਆਵਾਨ ਹੋਵੇ।  ਹੇ ਸਹੇਲੀਏ, ਮੇਰੇ ਸਰੀਰ ਵਿਚ, ਇਤਨੇ ਵਧੀਕ ਔਗਣ ਹਨ ਕਿ ਮੇਰਾ ਆਪਾ, ਔਗਣਾਂ ਨਾਲ ਢਕਿਆ ਰਹਿੰਦਾ ਹੈ।ਪਰ ਜਦੋਂ ਗੁਰੂ ਦਇਆਵਾਨ ਹੁੰਦਾ ਹੈ, ਤਦੋਂ ਮਨ ਵਿਕਾਰਾਂ ਵੱਲ ਡੋਲਣੋਂ ਹਟ ਜਾਂਦਾ ਹੈ।5

        ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥

        ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥

        ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ ॥

        ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥6

     ਅਰਥ:- ਹੇ ਨਾਨਕ ਆਖ, ਹੇ ਸਹੇਲੀਏ, ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਟ ਔਖਾ ਹੈ, ਪਰ ਜਿਸ ਮਨੁੱਖ ਨੇ ਬੇਅੰਤ ਪਰਮਾਤਮਾ ਦਾ ਨਾਮ ਸਿਮਰਨਾ, ਯਾਦ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਨੇ ਉਸ ਨੂੰ ਪਾਰ ਲੰਘਾ ਦਿੱਤਾ, ਪੂਰਨ ਪ੍ਰਭੂ ਨਾਲ ਜੋੜ ਦਿੱਤਾ।ਜਦੋਂ ਉਸ ਨੇ ਪੂਰਨ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਦਾ ਜਨਮ-ਮਰਨ ਦਾ ਗੇੜ ਖਤਮ ਹੋ ਗਿਆ।

  ਹੇ ਸਹੇਲੀਏ, ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ, ਗੁਰੂ ਤੋਂ ਹੀ ਮਿਲਦਾ ਹੈ।6

        ਮੇਰੈ ਹਾਥਿ ਪਦਮੁ ਆਗਨਿ ਸੁਖ ਬਾਸਨਾ ॥

        ਸਖੀ ਮੇਰੈ ਕੰਠਿ ਰਤੰਨੁ ਪੇਖਿ ਦੁਖੁ ਨਾਸਨਾ ॥

        ਬਾਸਉ ਸੰਗਿ ਗੁਪਾਲ ਸਗਲ ਸੁਖ ਰਾਸਿ ਹਰਿ ॥

        ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥7

     ਅਰਥ:- ਹੇ ਸਹੇਲੀਏ, ਜਿਸ ਪਰਮਾਤਮਾ ਦੇ ਹੱਥ ਵਿਚ ਸਾਰੀਆਂ ਆਤਮਕ ਤਾਕਤਾਂ ਅਤੇ ਧਰਤੀ ਦੇ ਸਾਰੇ ਖਜ਼ਾਨੇ, ਸਦਾ ਟਿਕੇ ਰਹਿੰਦੇ ਹਨ, ਜਿਹੜਾ ਪਰਮਾਤਮਾ ਸਾਰੇ ਸੁਖਾਂ ਦਾ ਸੋਮਾ ਹੈ, ਗੁਰੂ ਦੀ ਮਿਹਰ ਦਾ ਸਦਕਾ, ਮੈਂ ਸਦਾ ਉਸ ਸ੍ਰਿਸ਼ਟੀ ਦੇ ਪਾਲਣਹਾਰ ਨਾਲ ਵਸਦੀ ਹਾਂ। ਮੇਰੇ ਹੱਥ ਵਿਚ ਪਦਮ ਰੇਖਾ ਬਣ ਗਈ ਹੈ, ਮੇਰੇ ਭਾਗ ਜਾਗ ਪਏ ਹਨ, ਮੇਰੇ ਹਿਰਦੇ ਦੇ ਵੇਹੜੇ ਵਿਚ ਆਤਮਕ ਆਨੰਦ ਦੀ ਸੁਗੰਧੀ ਖਿਲਰੀ ਰਹਿੰਦੀ ਹੈ।   ਹੇ ਸਖੀ, ਮੇਰੇ ਗਲ ਵਿਚ ਨਾਮ ਰਤਨ ਪਰੋਇਆ ਗਿਆ ਹੈ, ਜਿਸ ਦੀ ਬਰਕਤ ਨਾਲ, ਹਰੇਕ ਦੁੱਖ

        ਪਰ ਤ੍ਰਿਅ ਰਾਵਣਿ ਜਾਹਿ ਸੇਈ ਤਾ ਲਾਜੀਅਹਿ ॥

        ਨਿਤਪ੍ਰਤਿ ਹਿਰਹਿ ਪਰ ਦਰਬੁ ਛਿਦ੍ਰ ਕਤ ਢਾਕੀਅਹਿ ॥

        ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥

        ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥8

     ਅਰਥ:- ਹੇ ਭਾਈ, ਜਹੜੇ ਮਨੁੱਖ ਪਰਾਈ ਇਸਤ੍ਰੀ ਭੋਗਣ ਜਾਂਦੇ ਹਨ, ਉਹ ਪ੍ਰਭੂ ਦੀ ਹਜ਼ੌਰੀ ਵਿਚ ਜ਼ਰੂਰ ਸ਼ਹਰਮਸਾਰ ਹੁੰਦੇ ਹਨ।     ਜਿਹੜੇ ਮਨੁੱਖ ਸਦਾ ਪਰਾਇਆ ਧਨ ਚੁਰਾਂਦੇ ਰਹੰਦੇ ਹਨ, ਹੇ ਭਾਈ , ਉਨ੍ਹਾਂ ਦੇ ਇਹ ਕੁਕਰਮ ਕਿੱਥੈ ਲੁਕੇ ਰਹਿ ਸਕਦੇ ਹਨ ? ਪਰਮਾਤਮਾ ਸਭ ਕੁਝ ਵੇਖ ਰਿਹਾ ਹੈ।     ਹੇ ਭਾਈ , ਪਰਮਾਤਮਾ ਦੇ ਗੁਣ, ਮਨ ਵਿਚ ਯਾਦ ਕਰਦਿਆਂ, ਮਨੁੱਖ ਆਪ ਹੀ ਸੁੱਚੇ ਜੀ ਵਾਲਾ ਬਣ ਜਾਂਦਾ ਹੈ । ਅਤੇ ਆਪਣੀਆਂ ਸਾਰੀਆਂ ਕੁੱਲਾਂ ਨੂੰ ਵੀ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।

{ ਏਥੇ ਕੁੱਲਾਂ ਬਾਰੇ ਵਿਚਾਰ ਕਰਨਾ ਵੀ ਜ਼ਰੂਰੀ ਹੈ, ਬਹੁਤ ਸਾਰੇ ਪਰਚਾਰਕ, ਇਨ੍ਹਾਂ ਕੁੱਲਾਂ ਨੂੰ, ਦਾਦਕਿਆਂ ਦੀ ਕੁੱਲ,  ਨਾਨਕਿਆਂ ਦੀ ਕੁੱਲ,  ਸਹੁਰਿਆਂ ਦੀ ਕੁੱਲ , ਧੀ ਦੇ ਸਹੁਰਿਆਂ ਦੀ ਕੁੱਲ, ਪੁਤ੍ਰ ਦੇ ਸਹੁਰਿਆਂ ਦੀ ਕੁੱਲ ਆਦਿ ਗਿਣਦੇ ਵੇਖੇ ਜਾ ਸਕਦੇ ਹਨ, ਪਰ ਐਸਾ ਨਹੀਂ ਹੈ, ਜੇ ਅਜਿਹਾ ਹੁੰਦਾ ਤਾਂ ਗੁਰਬਾਣੀ ਦੇ ਵਿਚ ਇਹ ਲਿਖਣ ਦੀ ਲੋੜ ਨਾ ਪੈਂਦੀ ।

    ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ॥

    ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥

    idil KotY AwkI iPirn@ bMin@ Bwru aucwiein@ CtIAY ]

     ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥

     ਕਉਣੁ ਹਾਰੇ ਕਿਨਿ ਉਵਟੀਐ ॥2      (967) 

  ਅਰਥ:- ਜੋ ਲੋਕ ਖੋਟਾ ਦਿਲ ਹੋਣ ਦੇ ਕਾਰਨ, ਗੁਰੂ ਵਲੋਂ ਆਕੀ ਹੋਏ ਫਿਰਦੇ ਹਨ, ਉਹ ਲੋਕ ਦੁਨੀਆ ਦੇ ਕੰਮਾਂ ਦੀ ਛੱਟ ਦਾ ਭਾਰ ਬੰਨ੍ਹ ਕੇ ਚੁਕੀ ਫਿਰਦੇ ਨੇ।ਪਰ ਜੀਵਾਂ ਦੇ ਵੱਸ ਕੀ ਹੈ ? ਆਪਣੀ ਸਮਰਥਾ ਦੇ ਆਸਰੇ, ਹੁਕਮ ਦੀ ਇਸ ਖੇਡ ਵਿਚ ਨਾ ਕੋਈ ਹਾਰਨ ਵਾਲਾ ਤੇ ਨਾ ਕੋਈ ਜਿੱਤਣ ਜੋਗਾ ਹੈ। ਜਿਸ ਗੁਰੂ ਨਾਨਕ ਨੇ ਇਹ ਰਜ਼ਾ-ਮੰਨਣ ਦਾ ਹੁਕਮ ਫੁਰਮਾਇਆ, ਉਹ ਆਪ ਹੀ ਕਾਰ ਕਰਨ ਵਾਲਾ ਸੀ, ਜਿਸ ਨੇ ਇਹ ਹੁਕਮ-ਖੇਡ ਰਚੀ, ਉਸ ਨੇ ਆਪ ਹੀ ਭਾਈ ਲਹਣਾ ਜੀ ਨੂੰ, ਹੁਕਮ ਮੰਨਣ ਦੇ ਸਮਰੱਥ ਬਣਾਇਆ ।2    ਅਤੇ,

     ਜੋਤਿ ਸਮਾਣੀ ਜੋਤਿ ਮਾਹਿ ਆਪੁ ਆਪੈ ਸੇਤੀ ਮਿਕਿਓਨੁ ॥

     ਸਿੱਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥

     ਜਾਂ ਸੁਧੌਸੁ ਤਾਂ ਲਹਣਾ ਟਿਕਿਓਨੁ ॥4

  ਅਰਥ:- ਗੁਰੂ ਨਾਨਕ ਜੀ ਦੀ ਆਤਮਾ, ਭਾਈ ਲਹਣਾ ਜੀ ਦੀ ਆਤਮਾ ਵਿਚ ਇਉਂ ਮਿਲ ਗਈ ਕਿ ਗੁਰੂ ਨਾਨਕ ਜੀ ਨੇ ਆਪਣੇ ਆਪ ਨੂੰ, ਆਪਣੇ ਆਪੈ ਨੂੰ ਭਾਈ ਲਹਣਾ ਜੀ ਨਾਲ ਸਾਵਾਂ ਕਰ ਲਿਆ। ਹੇ ਸਾਰੀ ਸੰਗਤ ਵੇਖੌ, ਜੋ ਉਸ (ਗੁਰੂ ਨਾਨਕ) ਨੇ ਕੀਤਾ, ਆਪਣੇ ਸਿੱਖਾਂ ਅਤੇ ਪੁਤ੍ਰਾਂ ਨੂੰ ਪਰਖ ਕੇ, ਜਦੋਂ ਉਸ ਨੇ ਸੁਧਾਈ ਕੀਤੀ ਤਾਂ ਉਸ ਨੇ ਆਪਣੇ ਥਾਂ ਲਈ ਭਾਈ ਲਹਣਾ ਜੀ ਨੂੰ ਚੁਣਿਆ।4

   ਇਹ ਹੈ ਪਰਖ 'ਕੁੱਲ' ਦੀ। ਜਿਸ ਦੇ ਆਧਾਰ ਤੇ ਗੁਰੂ ਨਾਨਕ ਜੀ ਦੀ ਕੁੱਲ ਵਿਚੋਂ "ਭਾਈ ਲਹਣਾ" ਜੀ ਬਣੇ, ਨਾ ਕਿ ਆਖਾ ਮੋੜਨ ਵਾਲਾ 'ਸ੍ਰੀ ਚੰਦ'ਜਿਹੜੇ ਲੋਕ ਕਦੀ ਸੰਗਤ ਵਿਚ ਆਏ ਹੀ ਨਹੀਂ, ਉਹ ਕਿਵੇਂ ਕੁੱਲ ਵਿਚ ਸ਼ਾਮਲ ਹੋ ਗਏ ?  ਉਹ ਕਿਵੇਂ ਸੰਸਾਰ ਸਮੁੰਦਰ ਤੋਂ ਪਾਰ ਹੋ ਸਕਦੇ ਹਨ? } 

ਅਮਰ ਜੀਤ ਸਿੰਘ ਚੰਦੀ               (ਚਲਦਾ)              

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.