ਅੱਜ ਦਾ ਵਿਚਾਰ
ਜਿਹੜੇ ਕਵੀਆਂ ਦੀਆਂ ਕਵਿਤਾਵਾਂ ਨੂੰ ਗੁਰਦਵਾਰਿਆਂ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਥਾਂ ਦਿੱਤੀ ਜਾਂਦੀ ਹੈ, ਉਹ ਕਿੰਨਾ ਕੁ ਠੀਕ ਹੈ ?
Page Visitors: 1318
ਅੱਜ ਦਾ ਵਿਚਾਰ!
ਜੇ ਸਿੱਖਾਂ ਨੇ ਸਿੱਖੀ ਬਚਾਉਣੀ ਹੈ ਤਾਂ ਸਭ ਤੋਂ ਪਹਿਲਾਂ ਇਹ ਸਮਝਣਾ ਪਵੇਗਾ ਕਿ ਰੱਬ ਦਾ ਰੁਤਬਾ ਕੀ ਹੈ ?
ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ ਜੀ) ਦਾ ਰੁਤਬਾ ਕੀ ਹੈ ? ਨਾਨਕ ਜੋਤ ਦਾ ਰੁਤਬਾ ਕੀ ਹੈ ?
ਸਤ-ਸੰਗਤ ਦਾ ਰੁਤਬਾ ਕੀ ਹੈ ? ਮਨ ਦਾ ਰੁਤਬਾ ਕੀ ਹੈ ?
ਇਹ ਸਭ ਆਤਮਾ ਨਾਲ ਸਬੰਧਿਤ ਹੈ,
ਜਿਹੜੇ ਕਵੀਆਂ ਦੀਆਂ ਕਵਿਤਾਵਾਂ ਨੂੰ ਗੁਰਦਵਾਰਿਆਂ ਵਿਚ, ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਥਾਂ ਦਿੱਤੀ ਜਾਂਦੀ ਹੈ, ਉਹ ਕਿੰਨਾ ਕੁ ਠੀਕ ਹੈ ?
ਅਮਰ ਜੀਤ ਸਿੰਘ ਚੰਦੀ