ਅੱਜ ਦਾ ਵਿਚਾਰ
ਪੰਜਾਬ ਵਿਚ ਕਿੰਨੇ ਅਕਾਲੀ ਦਲ ਹਨ ?
Page Visitors: 1345
ਅੱਜ ਦਾ ਵਿਚਾਰ
ਪੰਜਾਬ ਵਿਚ ਕਿੰਨੇ ਅਕਾਲੀ ਦਲ ਹਨ ?
ਕੋਈ ਗਿਣਤੀ ਨਹੀਂ ।
ਸੰਗਰੂਰ ਵਿਚ ਆਪ ਪਾਰਟੀ ਕਿਉਂ ਹਾਰੀ ?
1. ਸ. ਬਲਵੰਤ ਸਿੰਘ ਰਾਜੋਆਣਾ ਦੇ ਭੋਲੇ-ਪਨ ਕਾਰਨ।
2. ਸ. ਸਿਰਰਨ ਜੀਤ ਸਿੰਘ ਮਾਨ ਦੀ ਸ਼ਾਤਰਤਾ ਕਾਰਨ, ਜਿਸ ਵਿਚ ਘੱਟੋ-ਘਟ 6 ਬੰਦੇ ਆਪ ਦੀਆਂ ਵੋਟਾਂ ਤੋੜਨ ਲਈ ਖੜੇ ਸਨ। ਆਪ ਦਾ ਸਭ ਤੋਂ ਵੱਧ ਨੁਕਸਾਨ. ਬੀਬੀ ਰਾਜੋਆਣਾ ਨੇ ਕੀਤਾ, ਜਿਸ ਨੂੰ ਸ. ਸਿਮਰਨ ਜੀਤ ਸਿੰਘ ਮਾਨ ਦਾ ਅਸ਼ੀਰਵਾਦ ਪਰਾਪਤ ਸੀ।
ਅਮਰ ਜੀਤ ਸਿੰਘ ਚੰਦੀ