ਅੱਜ ਦਾ ਵਿਚਾਰ
ਮਾਂ ਬੋਲੀ ਦਾ ਰੁਤਬਾ ਉੱਚਾ
Page Visitors: 110
ਮਾਂ ਬੋਲੀ ਦਾ ਰੁਤਬਾ ਉੱਚਾ
ਸਿਖ ਲਓ ਭਾਵੇਂ ਜਿਹੜੀ ਮਰਜ਼ੀ ਹਰ ਭਾਸ਼ਾ ਹੈ ਚੰਗੀ
ਪਰ ਆਪਣੀ ਮਾਂ ਬੋਲੀ ਨੂੰ ਸੱਜਣਾ ਕਦੇ ਨਾ ਆਖੋ ਮੰਦੀ
ਮਾਂ ਬੋਲੀ ਨੂੰ ਬੋਲਣ ਲੱਗਿਆਂ ਕਦੀ ਨਾ ਸ਼ਰਮਾਂ ਖਾਓ
ਮਾਂ ਬੋਲੀ ਦਾ ਰੁਤਬਾ ਉੱਚਾ ਝੁਕ ਕੇ ਸੀਸ ਨਿਵਾਓ
ਪ੍ਰਭਜੋਤ ਕੌਰ ਡਾਲੇਕੇ