ਕੈਟੇਗਰੀ

ਤੁਹਾਡੀ ਰਾਇ

New Directory Entries


ਅੱਜ ਦਾ ਵਿਚਾਰ
ਫੌਜੀ ਵੀਰਾਂ ਨਾਲ ਇਕ ਗੱਲ!
ਫੌਜੀ ਵੀਰਾਂ ਨਾਲ ਇਕ ਗੱਲ!
Page Visitors: 109

         ਫੌਜੀ ਵੀਰਾਂ ਨਾਲ ਇਕ ਗੱਲ!
    
ਮੈਂ ਇਹ ਜਾਣਦਾ ਹਾਂ ਕਿ ਤੁਹਾਡਾ ਮਸਲ੍ਹਾ " ਇਕ ਰੈਂਕ, ਇਕ ਪੈਨਸ਼ਨ " ਕਈ ਦਹਾਕਿਆਂ ਤੋਂ ਲਟਕਿਆ ਪਿਆ ਹੈ ਜਦ ਕਿ ਇਸ ਸਮੇਂ ਵਿਚ ਪਂਜ ਸਾਲ ਪਿੱਛੋਂ ਹੋਣ ਵਾਲਆਂਿ ਚੋਣਾਂ ਵਿਚ 25/30 % ਵੋਟਾਂ ਲੈਣ ਵਾਲੇ ਪੰਜ-ਪੰਜ, ਛੇ-ਛੇ ਜਾਂ ਇਸ ਤੋਂ ਵੀ ਵੱਧ ਪੈਨਸ਼ਨਾਂ ਲੈ ਰਹੇ ਹਨ, ਜਦ ਕਿ ਨਾ ਭਾਰਤ ਦੇ ਵਿਧਾਨ ਵਿਚ ਅਤੇ ਨਾ ਦੁਨੀਆਂ ਦੇ ਕਿਸੇ ਵੀ ਲੋਕ-ਤੰਤਰੀ ਮੁਲਕ ਵਾਲੇ ਵਿਧਾਨ ਵਿਚ ਕੋਈ ਅਜਿਹਾ ਨਿਯਮ ਹੈ।
        
                 ਪਰ ਫੌਜੀ ਵੀਰਾਂ ਲਈ ਇਹ ਬਲੀਦਾਨ ਮਾਮੂਲੀ ਗੱਲ ਹੈ।
   ਨਾ ਹੀ ਮੈਂ ਤੁਹਾਡੇ ਨਾਲ ਪ੍ਰਧਾਨ ਮੰਤ੍ਰੀ ਮੋਦੀ ਵਲੋਂ ਆਪਣੀ ਨਿੱਜੀ ਸਰਕਾਰ ਨੂੰ ਹੋਰ ਮਜਬੂਤ ਕਰਨ ਲਈ, ਸੁਪ੍ਰੀਮ ਕੋਰਟ ਨੂੰ ਰੱਦ ਕਰ ਦੇਣ ਬਾਰੇ, ਨਾ ਹੀ ਸੰਵਿਧਾਨ ਨੂੰ ਵੀ ਰੱਦ ਕਰ ਦੇਣ ਬਾਰੇ, ਨਾ ਹੀ ਅਡਾਨੀ ਅੰਬਾਨੀ ਨੂੰ ਜੰਤਕ ਚੀਜ਼ਾਂ ਕੌਡੀਆਂ ਦੇ ਭਾ ਵੇਚ ਦੇਣ ਬਾਰੇ, ਨਾ ਹੀ ਭਾਰਤ ਵਿਚ ਖਾਨਾਜੰਗੀ ਕਰਾ ਦੇਣ ਬਾਰੇ ਹੀ ਕੋਈ ਗੱਲ ਕਰਨੀ ਹੈ। ਹਾਲਾਂਕਿ ਇਹ ਸਾਭ ਕੁਝ ਵੀ ਤੇਹਾਡੀ ਮੱਦਦ ਤੋਂ ਬਗੈਰ ਨਹੀਂ ਹੋਣ ਵਾਲਾ।
   ਮੈਂ ਤੁਹਾਡੇ ਨਾਲ ਸਿਰਫ ਇਕ ਚੀਜ਼ ਬਾਰੇ ਵਿਚਾਰ ਕਰਨਾ ਚਾਹੁੰਦਾ ਹਾਂ। ਯੂਕਰੇਨ-ਰੂਸ ਦੀ ਆਪਸੀ ਲੜਾਈ ਹੌਲੀ ਹੌਲੀ ਤੀਜੀ ਸੰਸਾਰ ਜੰਗ ਵੱਲ ਵਧ
ਰਹੀ ਹੈ, ਇਹ ਇਕ ਦਿਨ ਹੋਣੀ ਹੀ ਹੈ। ਜੇ ਉਸ ਦਿਨ ਮੋਦੀ ਜੀ ਰੂਸ-ਚੀਨ ਦੇ ਪਾਲੇ ਵਿਚ ਖੜੇ ਹੋ ਕੇ, ਭਾਰਤੀ ਫੌਜ ਮਰਵਾਉਣਾ ਚਾਹੁਣ ਤਾਂ ਤੁਸੀਂ ਕੀ
ਕਰੋਂਗੇ ?                           
                                     ਤੁਹਾਡਾ ਆਪਣਾ
                                ਚੰਦੀ ਅਮਰ ਜੀਤ ਸਿੰਘ                                     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.