ਕੈਟੇਗਰੀ

ਤੁਹਾਡੀ ਰਾਇ



ਵਿਆਖਿਆ ਸਰਲਗੁਰੂ ਗ੍ਰੰਥ ਸਾਹਿਬ
ਗੁਰਬਾਣੀ ਦੀ ਸਰਲ ਵਿਆਖਿਆ ਭਾਗ (37)
ਗੁਰਬਾਣੀ ਦੀ ਸਰਲ ਵਿਆਖਿਆ ਭਾਗ (37)
Page Visitors: 67

ਗੁਰਬਾਣੀ ਦੀ ਸਰਲ ਵਿਆਖਿਆ ਭਾਗ (37)
     
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
    
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ 
       
ਸਲਾਹਣ-ਜੋਗ ਅਕਾਲ-ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ-ਪੁਰਖ ਕੇਡਾ ਵੱਡਾ ਹੈ ਸਿਫਤ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ-ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ। ਨਦੀਆਂ ਤੇ ਨਾਲੇਸਮੁੰਦਰ ਵਿਚ ਪੈਂਦੇ ਹਨਪਰ ਫਿਰ ਉਹ ਵੱਖਰੇਪਛਾਣੇ ਨਹੀਂ ਜਾ ਸਕਦੇਵਿਚੇ ਹੀ ਲੀਨ ਹੋ ਜਾਂਦੇ ਹਨਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ।
     
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
     
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥23
       
ਹੇ ਅਕਾਲ-ਪੁਰਖਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨਜਿਨ੍ਹਾਂ ਦੇ ਖਜ਼ਾਨਿਆਂ ਵਿਚ ਪਹਾੜ ਜੇਡੇ ਧਨ-ਪਦਾਰਥਾਂ ਦੇ ਢੇਰ ਹੋਣ। ਉਹਪ੍ਰਭੂ ਦੀ ਸਿਫਤ-ਸਾਲਾਹ ਕਰਨ ਵਾਲੇ ਦੀਆਂ ਨਜਰਾਂ ਵਿਚ ਇਕ ਕੀੜੀ, (ਜਿਸ ਦੇ ਮਨ ਵਿਚੋਂ ਤੂੰ ਨਾ ਵਿਸਰਿਆ ਹੋਵੇਂ),  ਦੇ ਬਰਾਬਰ ਵੀ ਨਹੀਂ ਹੁੰਦੇ,  
                
ਅਮਰ ਜੀਤ ਸਿੰਘ ਚੰਦੀ    (ਚਲਦਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.